More Punjabi Kahaniya  Posts
ਰਿਸ਼ਤੇ


ਕਈ ਵਾਰ ਜਦੋਂ ਕੋਈ ਬਾਹਲਾ ਨਜ਼ਦੀਕੀ ਰਿਸ਼ਤਾ (ਖਾਸ ਕਰਕੇ ਚੜ੍ਹਦੀ ਜੀ ਉਮਰ ‘ਚ ਹੋਏ ਆਕਰਸ਼ਣ ਵਾਲਾ) ਟੁੱਟਦੈ ਤਾਂ ਬੰਦਾ ਅੰਦਰੋਂ ਟੁੱਟ ਜਾਂਦੈ । ਲਗਦੈ ਸਭ ਖ਼ਤਮ ਹੋ ਗਿਆ ਤੇ ਜ਼ਿੰਦਗੀ ਰੁਕਗੀ । ਓਦੋਂ ਸੰਭਲਣਾ ਵੀ ਬਹੁਤ ਔਖਾ ਹੁੰਦੈ । ਪਰ ਜਿਉਂ-ਜਿਉਂ ਸਮਾਂ ਬੀਤਦੈ ਤੇ ਤੁਸੀਂ ਔਖੇ-ਸੌਖੇ ਓਸ ਸਦਮੇਂ ‘ਚੋਂ ਲੰਘ ਕੇ ਆਪਣੇ ਕੰਮ ‘ਚ ਰੁੱਝ ਜਾਨੇ ਓਂ ਤੇ ਹੌਲੀ-ਹੌਲੀ ਆਪਣੇ ਕੰਮ ‘ਚ ਨਿਪੁੰਨ ‘ਚ ਹੁੰਦੇ ਜਾਨੇ ਓਂ, ਤਹਾਨੂੰ ਆਪਣੇ ਕੰਮ ‘ਚੋਂ ਈ ਪੂਰਾ ਆਨੰਦ ਆਉਣ ਲਗਦੈ, ਤੁਸੀਂ ਆਪਣੇ-ਆਪ ‘ਚ ਹੋਈ ਤਰੱਕੀ ਨੂੰ ਮਹਿਸੂਸ ਕਰਦੇ ਓਂ ਤੇ ਵਧੀਆ-ਵਧੀਆ ਇਨਸਾਨ ਤੁਹਾਡੀ ਜ਼ਿੰਦਗੀ...

‘ਚ ਆਉਣੇ ਸ਼ੁਰੂ ਹੋ ਜਾਂਦੇ ਨੇ, ਉਦੋਂ ਜਦੋਂ ਤੁਸੀਂ ਬੀਤੇ ਹੋਏ ਸਮੇਂ ਬਾਰੇ ਸੋਚਦੇ ਹੋ ਤਾਂ ਤਹਾਨੂੰ ਮਹਿਸੂਸ ਹੁੰਦੈ ਕਿ ਤੁਹਾਡੇ ਅੱਗੇ ਵਧਣ ਵਾਸਤੇ ਉਸ ਰਿਸ਼ਤੇ ਦਾ ਟੁੱਟਣਾ ਕਿੰਨਾ ਜ਼ਰੂਰੀ ਸੀ ਤੇ ਜ਼ਿੰਦਗੀ ਨੇ ਤਹਾਨੂੰ ਓਸ ਵਕਤ ਕੁੱਝ ਸਮੇਂ ਲਈ ਦੁੱਖ ਦੇ ਕੇ ਆਉਣ ਵਾਲੇ ਸਮੇਂ ‘ਚ ਤੁਹਾਡੇ ਅੱਗੇ ਵਧਣ ਦਾ ਰਾਹ ਖੋਲ੍ਹਿਆ ਸੀ ….
ਗੁਰਵਿੰਦਰ ਮਲਕਾਣਾ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)