More Punjabi Kahaniya  Posts
ਅੱਜ ਦੀ ਗਾਇਕੀ


ਅੱਜ ਕੱਲ੍ਹ ਪੰਜਾਬੀ ਭਾਸ਼ਾ ਦੇ ਨਾਲ ਤੇ ਪੰਜਾਬੀ ਗਾਇਕ ਪੰਜਾਬੀ ਭਾਸ਼ਾ ਦਾ ਪੂਰਾ ਅਪਮਾਨ ਕਰ ਰਹੇ ਹਨ ,ਜਿਸ ਗਾਇਕ ਦਾ ਵੀ ਗੀਤ ਸੁਣੋ ਉਸ ਵਿਚ ਨਸ਼ੇ ਦਾ ਗੁੰਡਾਗਰਦੀ ਦਾ ਜਿਕਰ ਜਰੂਰ ਹੈ।ਨੋਜਵਾਨ ਪੀੜੀ ਤੇ ਇਸ ਦਾ ਬਹੁਤ ਭੈੜਾ ਅਸਰ ਪੈ ਰਿਹਾ ਹੈ ਬੱਚੇ ਤੋ ਲੈ ਕੇ ਬੁੱਢੇ ਤਕ ਹਰ ਕੋਈ ਇਹਨਾ ਦਾ ਫੈਨ ਹੈ ਜਦੋ ਕਿ ਇਹਨਾ ਗੀਤਾ ਕਾਰਨ ਨੋਜਵਾਨ ਪੀੜੀ ਨਸ਼ੇ ਵਿੱਚ ਗਰਕ ਹੁੰਦੀ ਜਾ ਰਹੀ ਹੈ,ਹਰ ਗਾਇਕ ਚਾਹੇ ਉਹ ਪੁਰਾਣਾ ਹੈ ਚਾਹੇ ਨਵਾ ਗੁੰਡਾਗਰਦੀ ਵਾਲੇ ਹੀ ਗੀਤ ਗਾਉਦਾ ਹੈ,ਪਰ ਅੱਜਕਲ ਅਮਰਿੰਦਰ ਗਿੱਲ ਦਾ ਸੂਫੀ ਸੰਗੀਤ ਤੇ ਗੀਤ ਯੂ ਟਿਊਬ ਤੇ ਧੂੰਮਾ ਪਾ ਰਿਹਾ ਹੈ,ਇਸ ਲਈ ਕਸੂਰ ਨਵੀ ਪੀੜੀ ਦਾ ਨਹੀ,ਗਾਇਕਾ ਦਾ ਹੈ,ਗਾਇਕ ਜਿਹੋ ਜਿਹਾ ਦਰਸਕਾ ਨੂੰ ਸੁਣਾਉਣ ਗਏ ਉਹੋ ਜਿਹਾ ਹੀ ਸੁਣਨ ਗੇ...

ਅਮਰਿੰਦਰ ਗਿੱਲ ਨੇ ਜਿਹੋ ਜਿਹਾ ਗਾਇਆ ਹੈ ੲਏਹੋ ਜਿਹੇ ਗੀਤਾ ਨੂੰ ਨੋਜਵਾਨ ਪੀੜੀ ਨੂੰ ਵੱਧ ਤੋ ਵੱਧ ਸਪੋਰਟ ਕਰਨਾ ਚਾਹੀਦਾ ਹੈ ਤੇ ਅਜਿਹੇ ਗੀਤਾ ਲਈ ਗਾਇਕ ਨੂੰ ਸਨਮਾਨਿਤ ਵੀਰਾਨਾ ਚਾਹੀਦਾ ਹੈ ਸਤਿੰਦਰ ਸਰਤਾਜ, ਤਰਸੇਮ ਜਸੜ ,ਅਮਰਿੰਦਰ ਗਿੱਲ, ਵਰਗੇ ਗਾਇਕਾ ਨੂੰ ਵੱਧ ਤੋ ਵੱਧ ਸਪੋਰਟ ਕਰਨਾ ਚਾਹੀਦਾ। ਜਸਪ੍ਰੀਤ ਕੌਰ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)