More Punjabi Kahaniya  Posts
ਅਜਾਦੀ ਨੇ ਕੀ ਦਿੱਤਾ ??


ਅਜਾਦੀ ਨੇ ਕੀ ਦਿੱਤਾ ??
1) ਜਦੋ ਗੁਲਾਮੀ ਸੀ ਤਾਂ ਪੰਜਾਬ ਸਾਡਾ ਦੇਸ਼ ਸੀ। ਆਜ਼ਾਦ ਹੋਏ ਤੇ ਦੇਸ਼ ਹਿੰਦ ਹੋ ਗਿਆ। ਪੰਜਾਬ ਛੋਟਾ ਜਿਹਾ ਸੂਬਾ ਉਹ ਵੀ ਮੋਰਚੇ ਲਵਾ ਕੇ , ਲਹੂ ਡੋਲ੍ਹ ਕੇ ਲਿਆ।
2) ਜਦੋਂ ਗੁਲਾਮ ਸੀ, ਡੇਰਾ ਸਾਹਿਬ ਲਾਹੌਰ ਕਰਤਾਰਪੁਰ ਸਾਹਿਬ ਬੇਰੋਕ ਜਾਂਦੇ ਸੀ। ਆਜ਼ਾਦ ਹੋਏ ਤੇ ਵਿਚ ਸਰਹੱਦਾਂ ਬਣ ਗਈਆਂ।
3) ਗੁਲਾਮ ਸੀ ਤੇ ਨਨਕਾਣਾ ਸਾਹਿਬ ਸੈਂਕੜੇ ਸ਼ਹੀਦੀਆਂ ਦੇ ਕੇ ਆਜ਼ਾਦ ਕਰਵਾਇਆ , ਆਜ਼ਾਦੀ ਆਈ ਤੇ ਨਨਕਾਣਾ ਸਾਹਿਬ ਦੇ ਦਰਸ਼ਨ ਵੀ ਔਖੇ ਹੋ ਗਏ।
4) ਗੁਲਾਮ ਸੀ ਤੇ ਅਕਾਲ ਤਖ਼ਤ ਸਾਹਿਬ ਤੇ ਹੋਰ ਗੁਰੂ ਘਰ ਭ੍ਰਿਸ਼ਟ ਮਹੰਤਾਂ ਤੋਂ ਵਾਪਸ ਲਏ, ਆਜ਼ਾਦ ਹੋਏ ਤੇ ਤਖ਼ਤ ਸਮੇਤ ਕਈ ਗੁਰੂ ਘਰ ਢਹਿ...

ਢੇਰੀ ਹੋ ਗਏ।
5) ਗੁਲਾਮ ਸੀ ਤੇ ਪੰਜਾਬ ਦੇ ਪੰਜ ਦਰਿਆ ਅਜਾਦ ਹੋਏ ਤੇ ਦੋ ਰਹਿ ਗਏ।
6) ਗੁਲਾਮ ਸੀ ਤੇ ਪੰਜਾਬ ਦੇ ਦਰਿਆਵਾਂ ਦਾ ਪਾਣੀ ਨਹਿਰੀ ਹੋ ਕੇ ਸੂਬਿਆਂ ਕੱਸੀਆਂ ਰਾਹੀਂ ਹਰ ਖੇਤ ਨੂੰ ਲਗਦਾ ਸੀ , ਆਜ਼ਾਦ ਹੋਏ ਤੇ ਪਾਣੀ ਲੁੱਟ ਕੇ ਰਾਜਸਥਾਨ ਤੇ ਹੋਰ ਸੂਬਿਆਂ ਨੂੰ ਦੇ ਦਿੱਤਾ। ਪੰਜਾਬ ਦੇ ਨਹਿਰਾਂ ਸੂਏ ਸੁਕੇ ਪਏ , ਬਹੁਤੇ ਖਤਮ ਕਰਤੇ।
ਏਦਾ ਹੋਰ ਬਹੁਤ ਕੁਝ
ਮੇਜਰ ਸਿੰਘ
ਗੁਰੂ ਕਿਰਪਾ ਕਰੇ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)