ਇਕ ਅਮੀਰ ਦੀ ਦੋਸਤੀ

2

ਮੈਂ ਇਕ ਮੱਧ ਵਰਗ ਪਰਿਵਾਰ ਵਿਚੋਂ ਹਾ।ਸਾਡੇ ਘਰ ਨੇੜੇ ਹੀ ਇਕ ਲਾਲਿਆਂ ਦਾ ਘਰ ਹੈ।ਸਾਡਾ ਦੋਹਾਂ ਟਬਰਾਂ ਦਾ ਸ਼ੁਰੂ ਤੋਂ ਹੀ ਬਹੁਤ ਪਿਆਰ ਰਿਹਾ,ਸਾਡਾ ਬੱਚਿਆ ਦਾ ਵੀ ਬਹੁਤ ਪਿਆਰ ਆਪਸ ਵਿੱਚ।ਉਹਨਾਂ ਦੀ ਦੋਹਤਰੀ ਦਾ ਵੀ ਮੇਰੇ ਨਾਲ ਬਹੁਤ ਪਿਆਰ।ਗਰਮੀ ਦੀ ਛੂਟੀਆਂ ਹੋਣੀਆ,ਉਸਨੇ ਸਾਡੇ ਸ਼ਹਿਰ ਆਉਣਾ।ਅਸੀਂ ਸਾਰਾ ਦਿਨ ਇੱਕਠੇ ਖੇਡਣਾ। ਵੱਡੇ ਹੋਏ ਇੱਕਠੇ ਬੈਠ ਕੇ ਬਚਪਨ ਯਾਦ ਕਰਨਾ।ਫੇਰ ਮੇਰੀ ਸਹੇਲੀ ਦੀ ਆਸਟਰੈਲੀਆ ਦਾ ਵੀਜਾ ਆ ਗਿਆ।
ਮੈਂ ਸੋਚਿਆ ਇੱਕ ਵਾਰ ਮਿਲ ਆਵਾਂ ਫੇਰ ਪਤਾ ਨਹੀਂ ਕਦੋਂ ਮਿਲਣਾ।ਮੈਂ ਬਹੁਤ ਪਿਆਰ ਨਾਲ ਉਸਦੇ ਲਈ ਇੱਕ...

3000 ਦੀ ਜੈਕਟ ਲਈ ਅਤੇ ਮਿਲਣ ਉਸਦੇ ਸ਼ਹਿਰ ਗਈ।ਬਹੁਤ ਸੇਵਾ ਕੀਤੀ ਮੇਰੀ,ਬਹੁਤ ਪਕਵਾਨ ਬਣਾਏ। ਰਾਤ ਹੋਈ ਅਸੀਂ ਸਾਰੇ ਬੈਠ ਕੇ ਗੱਲਾਂ ਕਰਨ ਲੱਗੇ। ਗੱਲਾਂ ਗੱਲਾਂ ਵਿੱਚ ਉਸਦੇ ਪਾਪਾ ਕਹਿਣ ਲੱਗੇ ਕਿ ਮੈਨੂੰ ਆ ਦੇਣ ਲੈਣ ਜਵਾਂ ਪਸੰਦ ਨਹੀਂ।ਕੋਈ ਲੈਕੇ ਆਉਂਦਾ ਤਾਂ ਉਸ ਨੂੰ ਦੇਣਾ ਵੀ ਪੈਂਦਾ।ਸਵੇਰੇ ਘਰ ਆਉਣਾ ਸੀ ਤਾਂ ਉਹਨਾਂ ਨੇ ਮੈਨੂੰ ਇੱਕ ਜੈਕਟ ਦਿੱਤੀ, ਮੈਨੂੰ ਏ ਵੱਟਾ ਲਗਿਆ ਦੋ ਮਿੰਟ ਲਈ ਏਦਾ ਲਗਿਆ ਕਿ ਰਾਤ ਅੰਕਲ ਨੇ ਮੇਰੇ ਲਈ ਹੀ ਕਿਹਾ ਸੀ ਕਿ ਦੇਣ ਲੈਣ ਨਹੀਂ ਪਸੰਦ।

Amanpreet kaur

Leave A Comment!

(required)

(required)


Comment moderation is enabled. Your comment may take some time to appear.

Comments

2 Responses

  1. Anjali

    nice

  2. guri dhot

    right

Like us!