ਇਕ ਅਮੀਰ ਦੀ ਦੋਸਤੀ
ਮੈਂ ਇਕ ਮੱਧ ਵਰਗ ਪਰਿਵਾਰ ਵਿਚੋਂ ਹਾ।ਸਾਡੇ ਘਰ ਨੇੜੇ ਹੀ ਇਕ ਲਾਲਿਆਂ ਦਾ ਘਰ ਹੈ।ਸਾਡਾ ਦੋਹਾਂ ਟਬਰਾਂ ਦਾ ਸ਼ੁਰੂ ਤੋਂ ਹੀ ਬਹੁਤ ਪਿਆਰ ਰਿਹਾ,ਸਾਡਾ ਬੱਚਿਆ ਦਾ ਵੀ ਬਹੁਤ ਪਿਆਰ ਆਪਸ ਵਿੱਚ।ਉਹਨਾਂ ਦੀ ਦੋਹਤਰੀ ਦਾ ਵੀ ਮੇਰੇ ਨਾਲ ਬਹੁਤ ਪਿਆਰ।ਗਰਮੀ ਦੀ ਛੂਟੀਆਂ ਹੋਣੀਆ,ਉਸਨੇ ਸਾਡੇ ਸ਼ਹਿਰ ਆਉਣਾ।ਅਸੀਂ ਸਾਰਾ ਦਿਨ ਇੱਕਠੇ ਖੇਡਣਾ। ਵੱਡੇ ਹੋਏ ਇੱਕਠੇ ਬੈਠ ਕੇ ਬਚਪਨ ਯਾਦ ਕਰਨਾ।ਫੇਰ ਮੇਰੀ ਸਹੇਲੀ ਦੀ ਆਸਟਰੈਲੀਆ ਦਾ ਵੀਜਾ ਆ ਗਿਆ।
ਮੈਂ ਸੋਚਿਆ ਇੱਕ ਵਾਰ ਮਿਲ ਆਵਾਂ ਫੇਰ ਪਤਾ ਨਹੀਂ ਕਦੋਂ ਮਿਲਣਾ।ਮੈਂ ਬਹੁਤ ਪਿਆਰ ਨਾਲ ਉਸਦੇ ਲਈ ਇੱਕ 3000 ਦੀ ਜੈਕਟ ਲਈ ਅਤੇ ਮਿਲਣ ਉਸਦੇ ਸ਼ਹਿਰ ਗਈ।ਬਹੁਤ ਸੇਵਾ ਕੀਤੀ ਮੇਰੀ,ਬਹੁਤ ਪਕਵਾਨ ਬਣਾਏ। ਰਾਤ ਹੋਈ...
ਅਸੀਂ ਸਾਰੇ ਬੈਠ ਕੇ ਗੱਲਾਂ ਕਰਨ ਲੱਗੇ। ਗੱਲਾਂ ਗੱਲਾਂ ਵਿੱਚ ਉਸਦੇ ਪਾਪਾ ਕਹਿਣ ਲੱਗੇ ਕਿ ਮੈਨੂੰ ਆ ਦੇਣ ਲੈਣ ਜਵਾਂ ਪਸੰਦ ਨਹੀਂ।ਕੋਈ ਲੈਕੇ ਆਉਂਦਾ ਤਾਂ ਉਸ ਨੂੰ ਦੇਣਾ ਵੀ ਪੈਂਦਾ।ਸਵੇਰੇ ਘਰ ਆਉਣਾ ਸੀ ਤਾਂ ਉਹਨਾਂ ਨੇ ਮੈਨੂੰ ਇੱਕ ਜੈਕਟ ਦਿੱਤੀ, ਮੈਨੂੰ ਏ ਵੱਟਾ ਲਗਿਆ ਦੋ ਮਿੰਟ ਲਈ ਏਦਾ ਲਗਿਆ ਕਿ ਰਾਤ ਅੰਕਲ ਨੇ ਮੇਰੇ ਲਈ ਹੀ ਕਿਹਾ ਸੀ ਕਿ ਦੇਣ ਲੈਣ ਨਹੀਂ ਪਸੰਦ।
Amanpreet kaur
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਬੰਗਲੌਰ ਤੋਂ ਊਟੀ ਜਾਂਦਿਆਂ.. ਟੀਪੂ ਸੁਲਤਾਨ ਦੇ ਸ਼ਹਿਰ ਮੈਸੂਰ ਤੋਂ ਥੋੜੀ ਅਗਾਂਹ ਕੰਡਕਟਰ ਆਖਣ ਲੱਗਾ ਅੱਗੇ ਮਧੂਮਲਾਈ ਦਾ ਸੰਘਣਾ ਜੰਗਲ ਮਸ਼ਹੂਰ ਡਕੈਤ ਵੀਰਪਨ ਦਾ ਇਲਾਕਾ ਏ..! ਓਥੋਂ ਰਫਤਾਰ ਆਮ ਨਾਲੋਂ ਤੇਜ ਹੋਵੇਗੀ.. ਹਾਜਤ ਹੋਣ ਤੇ ਵੀ ਬ੍ਰੇਕ ਨਹੀਂ ਲਾਈ ਜਾਵੇਗੀ..ਬਾਰੀਆਂ ਅਤੇ ਲਾਈਟਾਂ ਬੰਦ ਹੋਣਗੀਆਂ.. ਹੋਰ ਵੀ ਕਿੰਨਾ ਕੁਝ.. ਇੰਝ ਲੱਗਾ Continue Reading »
ਮਨਾਂ ਵਿਚਲੀ ਕੰਧ ” ਮਨੀ ਓਏ ਆਜਾ ਖੇਡੀਏ ” “ਛੋਟੀ ਮੰਮੀ ਅਸੀਂ ਤਾਂ ਸਕੂਲ ਦਾ ਸਾਰਾ ਕੰਮ ਕਰ ਵੀ ਲਿਆ ” ” ਮਨੀ ਟੌਪ ਦੇ ਸਕੂਲ ਵਿੱਚ ਪੜਦਾ । ਪੜ੍ਹਾਈ ਪਤਾ ਕਿੰਨੀ ਕਰਾਉਂਦੇ ਉੱਥੇ । ਸੋਡੇ ਸਕੂਲ ਵਾਂਗ ਨੀ ਚਾਰ ਅੱਖਰ ਪੜ੍ਹਾ ਕੇ ਤੋਰ ਦਿੰਦੇ ਆ । ਇਹਦਾ ਤਾਂ ਸਾਰਾ Continue Reading »
ਭੁਲੱਕੜ ਬੰਦੇ ਮੇਰੀ ਵੀ ਆਦਤ ਅਜੀਬ ਐ ਕਈ ਵਾਰ ਕੰਮ ਤੋਂ ਆਕੇ ਬਟੂਆ ਜਾਂ ਕਾਰ ਦੀ ਚਾਬੀ ਜਾਂ ਕਈ ਵਾਰ ਪੈਸੇ ਵੀ ਅਜਿਹੀ ਜਗਾ ਰੱਖ ਦਿੰਨਾਂ ਕਿ ਬੜੀ ਮੁਸਕਿਲ ਨਾਲ ਮਿਲਦੇ ਹਨ ਪਰ ਮੇਰੇ ਤੋਂ ਵੀ ਜ਼ਿਆਦਾ ਭੁੱਲਣ ਵਾਲੇ ਲੋਕ ਹਨ ਇਹ ਕਹਿਕੇ ਹੱਸ ਲਈਦਾ ਇੱਕ ਵਾਰ ਸਵੇਰੇ ਸਵੇਰੇ ਸਵਾਰੀ Continue Reading »
ਸੁਵੇਰੇ ਕੰਮ ਤੇ ਤੁਰਨ ਲਗਿਆਂ ਰਾਤ ਦੀਆਂ ਭਿਓਂ ਕੇ ਰੱਖੀਆਂ ਬਦਾਮਾਂ ਦੀਆਂ ਦੋ ਤਿੰਨ ਗਿਰੀਆਂ ਮੂੰਹ ਵਿਚ ਪਾ ਲੈਣੀਆਂ ਮੇਰੀ ਪੂਰਾਨੀ ਆਦਤ ਹੁੰਦੀ ਸੀ..! ਇੱਕ ਵੇਰ ਕਾਹਲੀ ਵਿਚ ਚੇਤਾ ਭੁੱਲ ਗਿਆ..ਇੰਝ ਲੱਗੇ ਜਿਦਾਂ ਕੁਝ ਰਹਿ ਗਿਆ ਹੋਵੇ! ਖੈਰ ਰਾਹ ਵਿਚ ਤੁਰੇ ਜਾਂਦਿਆਂ ਸੋਚਿਆ ਚਲੋ ਦੁਪਹਿਰ ਜੋਗਾ ਥੋੜਾ ਫਰੂਟ ਹੀ ਲੈ Continue Reading »
ਮਿੰਨੀ ਕਹਾਣੀ ਅਜ਼ਾਦੀ “ਨਾ ਮੱਖਣ ਸਿੰਘ ! ਮੈਨੂੰ ਤੇਰੀ ਇਹ ਗੱਲ ਬਿਲਕੁਲ ਵੀ ਮਨਜ਼ੂਰ ਨਹੀਂ । ਮੈਂ ਧੀਆਂ ਨੂੰ ਜ਼ਿਆਦਾ ਆਜ਼ਾਦੀ ਦੇਣ ਦੇ ਹੱਕ ਵਿੱਚ ਨਹੀਂ । ਤੈਨੂੰ ਯਾਦ ਈ ਹੋਣਾ ਤਜਿੰਦਰ ਤੇ ਭਲੇ ਨੇ ਵੀ ਆਪਣੀਆਂ ਧੀਆਂ ਨੂੰ ਸ਼ਹਿਰ ਪੜ੍ਹਨ ਲਈ ਭੇਜਿਆ ਸੀ ਪਰ ਉਨ੍ਹਾਂ ਦੀਆ ਕਰਤੂਤਾਂ ਨੇ ਪੂਰਾ Continue Reading »
ਪੰਜਾਬ ਰੋਡਵੇਜ਼ ਦੀ ਬੱਸ ਦਾ ਵਿਲੱਖਣ ਨਜ਼ਾਰਾ ਦੇਖੋ ਕਿਵੇਂ ਬਿਨਾਂ ਰੂਟ ਪ੍ਰਮਿਟ ਤੋਂ ਹੀ ਬੱਸ ਚੱਲਦੀ ਗਈ ! ਸਨ ਅੱਸੀ ਇਕਿਆਸੀ ਦੇ ਕਰੀਬ ਸਾਡੇ ਪਿੰਡਾਂ ਵਲੋਂ ਬੱਸਾਂ ਦਾ ਲੁਧਿਆਣੇ ਵਲ ਨੂੰ ਕੋਈ ਸਿੱਧਾ ਰੂਟ ਨਹੀਂ ਸੀ । ਦੋ ਤਿੰਨ ਕਿਲੋਮੀਟਰ ਤੋਂ ਜਾ ਕੇ ਹੀ ਦੂਜੇ ਪਿੰਡ ਤੋਂ ਬੱਸਾਂ ‘ਤੇ ਚੜ੍ਹਿਆ Continue Reading »
ਦਿਨ ਐਤਵਾਰ ਸਾਹਿਲ ਆਪਣੀ ਮਹਿਬੂਬਾ ਲਈ, ਪਿਆਰ ਦੀ ਇੱਕ ਸੌਗਾਤ ਨੂੰ ਭੇਟਾ ਕਰਨ ਲਈ ਤਿਆਰ ਹੋ ਰਿਹਾ ਸੀ । ਕੀ ਅਚਾਨਕ ਉਸ ਦੀ ਨਜ਼ਰ ਟੀਵੀ ਚੈਨਲ ਤੇ ਜਾ ਪਈ । ਜਿਸ ਤੇ ਇੱਕ ਨਿਊਜ਼ ਬੜੀ ਹੀ ਤੇਜ਼ੀ ਨਾਲ ਫੈਲ ਰਹੀ ਸੀ । ਨਿਊਜ਼ ਇਹ ਸੀ : ਜਲੰਧਰ ਬਾਈ ਪਾਸ Continue Reading »
ਸੁਰਿੰਦਰ ਕੌਰ ਬੜੀ ਮਿਹਨਤੀ ਤੇ ਸਭ ਦਾ ਆਦਰ ਸਤਿਕਾਰ ਕਰਨ ਵਾਲੀ ਔਰਤ ਸੀ। ਸਭ ਆਂਢ ਗੁਆਂਢ ਉਸਦੀਆਂ ਸਿਫ਼ਤਾਂ ਕਰਦੇ….ਪਰ ਕਿਸਮਤ ਦੀ ਮਾਰੀ ਨੂੰ ਪਤੀ ਦੇ ਚੱਲ ਵੱਸਣ ਤੋਂ ਬਾਅਦ ਘਰ ਦੀਆ ਜਿੰਮੇਵਾਰੀਆ ਦਾ ਭਾਰ ਚੁੱਕਣਾ ਪਿਆ। ਤਿੰਨ ਪੁੱਤਰਾਂ ਦੀ ਮਾਂ ਹੋਣ ਕਰਕੇ ਉਹਨਾਂ ਦੀਆ ਲੋੜਾਂ ਪੂਰੀਆ ਕਰਨ ਲਈ,ਪਾਲਣ ਲਈ ਲੋਕਾਂ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Anjali
nice
guri dhot
right