More Punjabi Kahaniya  Posts
ਮਾਂ ਬਾਪ


ਮੈਂ ਕੁਝ ਮਹੀਨੇ ਪਹਿਲਾਂ ਇੱਕ ਵਿਆਹ ਚ ਗਿਆ , ਮੇਰੀ ਮਾਂ , ਪਤਨੀ ਅਤੇ ਬੇਟਾ ਵੀ ਮੇਰੇ ਨਾਲ ਸੀ। ਅਸੀਂ ਇੱਕ ਮੇਜ਼ ਦੇ ਦੁਆਲੇ ਕੁਰਸੀਆਂ ਤੇ ਬੈਠੇ ਹੋਏ ਸੀ। ਮੈਂ ਪਾਣੀ ਲੈਣ ਲਈ ਉੱਠ ਕੇ ਗਿਆ ਤਾਂ ਇੱਕ ਦੂਰ ਦਾ ਰਿਸ਼ਤੇਦਾਰ ਜਿਸਨੂੰ ਮੈਂ ਸ਼ਾਇਦ ਜ਼ਿੰਦਗੀ ਚ ਇੱਕ ਵਾਰ ਹੀ ਮਿਲਿਆ ਹੋਵਾਂਗਾ ਨੇ ਮੈਨੂੰ ਆਵਾਜ਼ ਮਾਰੀ , ਉਹ ਆਪਣੇ ਕਈ ਦੋਸਤਾਂ ਨਾਲ ਬੈਠਿਆ ਸ਼ਰਾਬ ਪੀ ਰਿਹਾ ਸੀ। ਆਪਣੇ ਨਾਲ ਬੈਠਿਆਂ ਨੂੰ ਕਹਿਣ ਲੱਗਾ ਬਣਾਓ ਇਸਦਾ ਵੀ ਪੈਗ , ਤੇ ਜਬਰਦਸਤੀ ਮੈਨੂੰ ਪਿਲਾਉਣ ਦੀ ਕੋਸ਼ਿਸ਼ ਕਰਨ ਲੱਗਾ। ...

ਮੈਂ ਵਾਰ ਵਾਰ ਮਨ੍ਹਾ ਕਰਦਾ ਰਿਹਾ ਕਿ ਮੈਂ ਕਦੇ ਸ਼ਰਾਬ ਨਹੀਂ ਪੀਤੀ। ਜਦ ਉਸਨੂੰ ਲੱਗਿਆ ਕਿ ਇਸਨੇ ਨਹੀਂ ਪੀਣੀ ਤਾਂ ਉਸਨੇ ਕਿਹਾ “ਕੀ ਗੱਲ, ਜਨਾਨੀ ਕੋਲੋਂ ਡਰਦਾ ? ਤੇ ਸਾਰੇ ਹੱਸਣ ਲੱਗ ਪਏ। ਮੈਂ ਕਿਹਾ, ਨਹੀਂ “ਆਪਣੇ ਮਾਂ ਬਾਪ ਕੋਲੋਂ ਡਰਦਾ” । ਫਿਰ ਸਭ ਇੱਕ ਦਮ ਸ਼ਾਂਤ ਹੋ ਗਏ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)