More Punjabi Kahaniya  Posts
ਮਾਪੇ ਜਾਂ ਪਿਆਰ


ਅੰਬਰ ਮਾਪਿਆਂ ਦੀ ਕੱਲੀ ਕਾਰੀ ਧੀ ਸੀ ਮਾਪੇ ਉਸ ਨੂੰ ਬਹੁਤ ਪਿਆਰ ਕਰਦੇ ਸਨ ਉਸ ਦੇ ਮਾਪਿਆਂ ਨੇ ਅੰਬਰ ਲਈ ਬਹੁਤ ਸੋਹਣਾ ਮੁੰਡਾ ਲੱਭਿਆ ਸੀ.ਜੋ ਕੀ ਸਰਕਾਰੀ ਨੌਕਰੀ ਕਰਦਾ ਸੀ .ਤੇ ਨਿੱਤ ਗੁਰੂ ਕਰ ਜਾਂਦਾ ਸੀ .ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋਣ ਲੱਗ ਪਈਆਂ .ਮਾਪੇ ਰੀਝਾਂ ਨਾਲ ਅੰਬਰ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸਨ .ਵਿਆਹ ਨੂੰ ਹਫਤਾ ਰਹਿ ਗਿਆ .ਅੰਬਰ ਬਹੁਤ ਚਿੜ ਚਿੜ ਜੀ ਰਹਿਣ ਲੱਗ ਪਈ .ਉਹ ਆਪਣੇ ਮਾਪਿਆਂ ਨੂੰ ਬਹੁਤ ਜਵਾਬ ਦਿੰਦੀ ਸੀ ਤੇ ਬੜੇ ਮਾੜੇ ਢੰਗ ਨਾਲ ਬੋਲਣ ਲੱਗ ਪਈ .ਪਰ ਮਾਪੇ ਉਸ ਨੂੰ ਫਿਰ ਵੀ ਪਿਆਰ ਕਰਦੇ ਸਨ ਤੇ ਉਸ ਦੀ ਹਰ ਗੱਲਾਂ ਨੂੰ ਹੱਸ ਹੱਸ ਕੇ ਸਹਿੰਦੇ ਸਨ.. ਵਿਆਹ ਨੂੰ ਜਦੋਂ ਦੋ ਦਿਨ ਰਹਿ ਗਏ ਤਾਂ ਅੰਬਰ ਦੇ ਪਿਤਾ ਜੀ ਗੁਰੂ ਘਰੇ ਪਾਠੀ ਸਿੰਘਾਂ ਨੂੰ ਲਾਵਾਂ ਲਈ ਕਹਿਣ ਗਏ ਸਨ .ਅੰਬਰ ਦੇ ਪਿਤਾ ਦੇ ਫੋਨ ਦੀ ਘੰਟੀ ਵੱਜਦੀ ਹੈ ਤੇ ਉਹ ਫੋਨ ਚੱਕਦੇ ਹਨ .ਜੋ ਕਿ ਅੰਬਰ ਦਾ ਹੀ ਫੋਨ ਹੁੰਦਾ ਹੈ .ਅੰਬਰ ਦਾ ਫੋਨ ਸੁਣ ਕੇ ਅੰਬਰ ਦੇ ਪਿਤਾ ਜੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ .ਅੰਬਰ ਦਾ ਫ਼ੋਨ ਸੀ ਤੇ ਅੰਬਰ ਨੇ ਆਪਣੇ ਪਿਤਾ ਜੀ ਨੂੰ ਆਖਿਆ ਕਿ ਉਸ ਨੇ ਦੌੜ ਕੇ ਕੋਰਟ ਮੈਰਿਜ ਕਰਵਾ ਲਈ ਹੈ ..ਪਹਿਲਾਂ ਤਾਂ ਅੰਬਰ ਦੇ ਪਿਤਾ ਜੀ ਨੂੰ ਯਕੀਨ ਨਾ ਹੋਇਆ .ਫਿਰ ਉਹ ਦੌੜ ਕੇ ਅੰਬਰ ਕੋਲ ਜਾਂਦੇ ਹਨ ਤੇ ਉਸ ਨੂੰ ਸਮਝਾਉਂਦੇ ਹਨ ਕਿ ਉਹ ਏਦਾਂ ਨਾ ਕਰੇ .ਪਰ ਅੰਬਰ ਸਮਝਣ ਨੂੰ ਤਿਆਰ ਨਾ ਸੀ .ਅੰਬਰ ਦੇ ਪਿਤਾ ਜੀ ਨਿਰਾਸ਼ ਹੋ ਕੇ...

ਘਰ ਆ ਗਏ ਜਦ ਉਨ੍ਹਾਂ ਨੇ ਪੂਰੀ ਪੜਤਾਲ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਅੰਬਰ ਨੇ ਜਿਸ ਮੁੰਡੇ ਨਾਲ ਵਿਆਹ ਕਰਵਾਇਆ ਹੈ ਉਹ ਇੱਕ ਨੰਬਰ ਦਾ ਨਸ਼ੇੜੀ ਹੈ .ਉਨ੍ਹਾਂ ਦੀ ਫਿਕਰਾਂ ਹੋਰ ਵੱਧ ਗਈਆਂ *.ਤੇ ਅੰਬਰ ਦੇ ਪਿਤਾ ਜੀ ਨੇ ਜੋ ਮੁੰਡਾ ਲੱਭਿਆ ਸੀ ਉਸ ਕੋਲੋਂ ਮਾਫੀ ਮੰਗੀ* ਕਿ ਸਾਡੇ ਕੋਲੋਂ ਗਲਤੀ ਹੋ ਗਈ ਹੈ .ਸਮਾਂ ਇੱਦਾਂ ਹੀ ਬੀਤਦਾ ਗਿਆ ਤੇ ਦੇਖਦੇ ਦੇਖਦੇ ਉਸ ਦੇ ਵਿਆਹ ਨੂੰ ਦੋ ਮਹੀਨੇ ਹੋ ਗਏ ..ਦੋ ਮਹੀਨਿਆਂ ਬਾਅਦ ਅੰਬਰ ਦਾ ਘਰਵਾਲਾ ਉਸ ਨੂੰ ਮਾਰਨ ਕੁੱਟਣ ਲੱਗ ਪਿਆ ਤੇ ਰੋਜ਼ ਸ਼ਰਾਬ ਪੀ ਕੇ ਘਰ ਬੜਦਾ ਸੀ.ਫਿਰ ਅੰਬਰ ਨੂੰ ਆਪਣੇ ਪਿਤਾ ਜੀ ਦੀਆਂ ਗੱਲਾਂ ਯਾਦ ਆਉਂਦੀਆਂ ਕੀ ਉਹ ਇਸ ਨਾਲ ਵਿਆਹ ਨਾ ਕਰਾਉਂਦੀ ਤੇ ਅੱਜ ਉਸ ਨੂੰ ਪਛਤਾਉਣਾ ਨਾ ਪੈਂਦਾ ..ਦੇਖਦੇ ਹੀ ਦੇਖਦੇ ਗੱਲ ਤਲਾਕ ਤੱਕ ਪਹੁੰਚ ਗਈ .ਤੇ ਹੁਣ ਅੰਬਰ ਦੀ ਜ਼ਿੰਦਗੀ ਨਰਕਾਂ ਦੇ ਬਰਾਬਰ ਹੋ ਗਈ ਸੀ .ਫਿਰ ਅੰਬਰ ਰੋਂਦੀ ਰੋਂਦੀ ਆਪਣੇ ਪਿਤਾ ਜੀ ਘਰ ਜਾਂਦੀ ਹੈ ਤੇ ਉਨ੍ਹਾਂ ਕੋਲੋ ਮੁਆਫੀ ਮੰਗਦੀ ਹੈ .ਪਿਤਾ ਜੀ ਉਸ ਨੂੰ ਗਲ ਨਾਲ ਲਾ ਕੇ ਰੋਂਦੇ ਹਨ .ਅੰਬਰ ਦੇ ਪਿਤਾ ਜੀ ਉਸ ਨੂੰ ਸਮਝਾਉਂਦੇ ਹਨ ਕਿ ਮਾਪੇ ਜੋ ਕਰਦੇ ਹਨ ਉਹ ਚੰਗਾ ਹੀ ਕਰਦੇ ਹਨ ਕਦੇ ਵੀ ਆਪਣੇ ਮਾਪਿਆਂ ਦੀ ਮਰਜ਼ੀ ਦੇ ਖ਼ਿਲਾਫ਼ ਲਈ ਜਾਣਾ ਚਾਹੀਦਾ .😭😭😭
Chahat sakhuja

...
...



Related Posts

Leave a Reply

Your email address will not be published. Required fields are marked *

8 Comments on “ਮਾਪੇ ਜਾਂ ਪਿਆਰ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)