More Punjabi Kahaniya  Posts
ਮੰਮੀ ਤੋਂ ਕੁੱਟ ਦੀ ਦਾਸਤਾ


ਮੈ ਤੀਸਰੀ ਕਲਾਸ ਚ ਪੜਦਾ ਸੀ ਤੇ ਐਤਵਾਰ ਛੁੱਟੀ ਦਾ ਦਿਨ ਸੀ ਮੈ ਲੈਟ ਉੱਠੀਆ ਤੇ ਰੋਟੀ ਹਾਲੇ ਖਾਣੀ ਸੀ ਤੇ ਨਾਲ ਭੂਆ ਦਾ ਘਰ ਸੀ ਡੈਡੀ ਦੇ ਮਾਸੀ ਦੀ ਕੁੜੀ ਜਿਸ ਦਾ ਰਿਸ਼ਤਾ ਮੇਰੀ ਦਾਦੀ ਨੇ ਆਵਦੇ ਜੇਠ ਦੇ ਮੁੰਡੇ ਨੂੰ ਕਰਾਈਆ ਸੀ ਮੈ ਉਧਰ ਗਿਆ ਤਾ ਉਹ ਸਵੇਰ ਦੀ ਰੋਟੀ ਖਾ ਰਹੇ ਸੀ ਤੇ ਭੂਆ ਦਾ ਮੁੰਡਾ ਰੋਟੀ ਖਾ ਰਿਹਾ ਸੀ ਥੱਲੇ ਬੈਠ ਕੇ ਤੰਦੂਰ ਦੀ ਰੋਟੀ ਤੇ ਹਰੀ ਚੱਟਣੀ ਤੇ ਦਹੀ ਉਸ ਨੇ ਮੈਨੂੰ ਕਿਹਾ ਰੋਟੀ ਖਾਣੀ ਮੈ ਕਿਹਾ ਨਹੀਂ ਤੇ ਘਰ ਆ ਗਿਆ ਮੰਮੀ ਨੇ ਰੋਟੀ ਪੁੱਛੀ ਖਾਂਣੀ ਏ ਮੈ ਕਿਹਾ ਖਾਣੀ ਤਾ ਹੈ ਮੰਮੀ ਬੋਲੀ ਸਬਜ਼ੀ ਬਣੀ ਹੈ ਖਾ ਲਾ ਮੈ ਬੋਲੀਆ ਸਬਜ਼ੀ ਨਾਲ ਨੀ ਹਰੀ ਚੱਟਣੀ ਨਾਲ ਖਾਣੀ ਜਿਹੜੀ ਉਹਨਾਂ ਬਣਾਈ ਮੰਮੀ ਨੇ ਆਂਵਦੇ ਤਰੀਕੇ ਨਾਲ ਚੱਟਣੀ ਬਣਾਈ ਮੈ ਕਿਹਾ ਏ ਨਹੀਂ ਹਰੀ ਚੱਟਣੀ ਮੰਮੀ ਨੇ ਦੂਜੀ ਵਾਰ ਫਿਰ ਚੱਟਣੀ ਰੱਗੜੀ ਪੂਤਨੇ ਦੀ ਤ...

ਮੈ ਕਿਹਾ ਇਹ ਨਹੀਂ ਉਹ ਚੱਟਣੀ ਤੇ ਫਿਰ ਨਾਂ ਖਾਂਦੀ ਮੰਮੀ ਨੇ ਫਿਰ ਮੂੰਗਰੇ ਤੇ ਹੋਰ ਕੁਝ ਪਾ ਕੇ ਬਣਾਈ ਚੱਟਣੀ ਮੈ ਫਿਰ ਨਾਂ ਖਾਦੀ ਨਹੀਂ ਏ ਉਹ ਚੱਟਣੀ ਨਹੀਂ ਤਾ ਫਿਰ ਮੰਮੀ ਨੇ ਚੌਕੇ ਚ ਹੈ ਮੇਰੀ ਪਰੇਡ ਕੀਤੀ ਤੇ ਹਰੀ ਚੱਟਣੀ ਨੇ ਛਿੱਤਰ ਪਵਾਏ ਜਵਾਕ ਪਤਾ ਤਾ ਲੱਗੇ ਨਾਂ ਉਹਨਾ ਕਹਾਦੀ ਬਣਾਈ ਸੀ ਹਰੀ ਹਰੀ ਉਹਦੇ ਨਾਲ ਦੀ ਬਣਾ ਤੈਥੋ ਬਣਦੀ ਨੀ ਤੇ ਮਾਂ ਤੋਂ ਕੁਟਾਪਾ ਚੜਿਆ ਅੱਜ ਪਤਾ ਲੱਗਾ ਕਿ ਉਹ ਚੱਟਣੀ ਹਰੀ ਿਮਰਚ ਤੇ ਅਧਰਕ ਲਸਣ ਦੀ ਸੀ ਹੁਣ ਮੈ ਆਪ ਬਣਾਉਦਾ ਤੇ ਖਾਂਦਾ ਮੰਮੀ ਕਹਿੰਦਾ। ਇਸ ਹਰੀ ਚੱਟਣੀ ਪਿੱਛੇ ਤੇਰੇ ਤੋਂ ਖਾਧੀਆਂ ਸੀ ਚਪੇੜਾਂ ਸੱਚੀ ਕਹਾਣੀ ਏ ਬਚਪਨ ਦੀ ਵੀਰੋ

...
...



Related Posts

Leave a Reply

Your email address will not be published. Required fields are marked *

One Comment on “ਮੰਮੀ ਤੋਂ ਕੁੱਟ ਦੀ ਦਾਸਤਾ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)