More Punjabi Kahaniya  Posts
ਮਦਦ ਕਰਨ ਵਾਲਿਆਂ ਵਿਚ ਗਿਣਿਆ ਜਾਣਾ


ਕਹਿੰਦੇ ਇਕ ਵਾਰ ਇਕ ਜੰਗਲ ਵਿਚ ਬਹੁਤ ਭਿਆਨਕ ਅੱਗ ਲੱਗ ਗਈ. ਸਾਰੇ ਜਾਨਵਰ ਪਰਿੰਦੇ ਜਾਨ ਬਚਾਉਣ ਲਈ ਇਧਰ ਓਧਰ ਜਾ ਰਹੇ ਸੀ. ਇਕ ਚਿੜੀ ਕਿਤਿਓਂ ਦੂਰ ਨਦੀ ਵਿੱਚੋ ਪਾਣੀ ਨਾਲ ਆਪਣੇ ਖਭ ਗਿਲੇ ਕਰ ਕੇ ਜੰਗਲ ਵਿਚ ਲੱਗੀ ਅੱਗ ਉਪਰ ਵਾਰ ਵਾਰ ਝਾੜ ਰਹੀ ਸੀ. ਉਸਦੇ ਵਾਰ ਵਾਰ ਏਦਾਂ ਕਰਨ ਤੇ ਉਸ ਦੇ ਨਾਲ ਦੇ ਪਰਿੰਦੇ ਉਸ ਨੂੰ ਕਹਿਣ ਲਗੇ ਤੂੰ ਇਹ ਕੀ ਕਰ ਰਹੀ ਹੈ? ਤੇਰੇ ਖਭ ਗਿਲੇ ਕਰ ਕੇ ਇਹ ਅੱਗ ਨਹੀਂ ਬੁਜਣ ਵਾਲੀ. ਚਿੜੀ ਅਗਿਓ ਇਹ ਜਵਾਬ ਦਿੰਦੀ ਫਿਰ ਖਭ ਗਿਲੇ ਕਰਨ ਚੱਲ ਗਈ ਕੇ ਇਤਿਹਾਸ ਵਿਚ ਜਦ ਵੀ ਮੇਰਾ ਜ਼ਿਕਰ ...

ਆਵੇਗਾ ਤਾਂ ਅੱਗ ਬੁਜਾਣ ਵਾਲਿਆਂ ਵਿਚ ਲਿਆ ਜਾਵੇਗਾ, ਨਾ ਕੇ ਲਾਉਣ ਵਾਲਿਆਂ ਵਿਚ. ਸੋ ਦੋਸਤੋ ਸਾਨੂੰ ਇਸ ਗੱਲ ਤੋ ਇਕ ਹੀ ਸਿੱਖਿਆ ਮਿਲਦੀ ਕੇ ਹਮੇਸ਼ਾ ਸਾਨੂੰ ਵਧੀਆ ਕਰਮ ਤੇ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ ਜੋ ਵੀ ਇਨਸਾਨ ਮੁਸੀਬਤ ਵਿਚ ਹੋਵੇ. ਕਦੇ ਇਹ ਨਹੀਂ ਸੋਚਣਾ ਚਾਹੀਦਾ ਕੇ ਸਾਡੀ ਮਦਦ ਨਾਲ ਕੋਈ ਫਰਕ ਪਵੇਗਾ?? ਫਰਕ ਪਵੇ ਚਾਹੇ ਨਾ ਪਵੇ, ਉਹ ਇਨਸਾਨ ਹਮੇਸ਼ਾ ਸਾਨੂੰ ਮਦਦ ਕਰਨ ਵਾਲਿਆਂ ਇਨਸਾਨਾਂ ਵਿਚ ਸ਼ਾਮਿਲ ਕਰ ਕੇ ਯਾਦ ਕਰੇਗਾ ਹਮੇਸ਼ਾ.

Submitted By:- ਪਰਮਜੀਤ ਸਿੰਘ

...
...



Related Posts

Leave a Reply

Your email address will not be published. Required fields are marked *

2 Comments on “ਮਦਦ ਕਰਨ ਵਾਲਿਆਂ ਵਿਚ ਗਿਣਿਆ ਜਾਣਾ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)