More Punjabi Kahaniya  Posts
ਮੇਰੀ ਝੱਲੀ ਮੁਹੱਬਤ ਭਾਗ-3


ਪ੍ਰੀਤ ਹਮੇਸ਼ਾ ਇਸ ਗੱਲੋਂ ਡਰਦੀ ਸੀ ਕਿ ਉਹ ਬਹੁਤੀ ਸੋਹਣੀ ਨੀ,,, ਕਿਤੇ ਮਨਪ੍ਰੀਤ ਉਸਨੂੰ ਛੱਡ ਨਾ ਦੇਵੇ ।। ਪਰ ਮਨਪ੍ਰੀਤ ਉਸਨੂੰ ਬਹੁਤ ਪਿਆਰ ਕਰਦਾ ਸੀ,,, ਹਰ ਨਿੱਕੀ ਨਿੱਕੀ ਗੱਲ ਉਸਨੂੰ ਦੱਸਦਾ।।
ਮਨਪ੍ਰੀਤ ਤੇ ਪ੍ਰੀਤ ਦੀ ਉਮਰ ਵਿਚ ਚਾਰ ਸਾਲ ਦਾ ਫ਼ਰਕ ਸੀ,,, ਪਰ ਉਹ ਕਹਿੰਦੇ ਨੇ ਨਾ … ਕਿ ਪਿਆਰ ਸ਼ਕਲ ਸੂਰਤ ,ਉਮਰ ,ਜਾਤ ਕੁਝ ਨਹੀਂ ਦੇਖਦਾ , ਦੇਖਦਾ ਹੈ ਤਾਂ ਬਸ ਦਿਲ ।।
ਪ੍ਰੀਤ ਨੇ ਮਨਪ੍ਰੀਤ ਬਾਰੇ ਬਹੁਤੀਆਂ ਸਹੇਲੀਆਂ ਨੂੰ ਨੀ ਦਸਿਆ ਸੀ,, ਕਿਉਕਿ ਉਸ ਨੂੰ ਲਗਦਾ ਸੀ ਕਿ ਹਰ ਕੋਈ ਸਿਰਫ ਇਹੀ ਗੱਲ ਕਹੇਗਾ ਕਿ ਨੈੱਟ ਦਾ ਪਿਆਰ ਸਿਰਫ ਨੈੱਟ ਤਕ ਹੀ ਰਹਿੰਦਾ ਹੈ।।।।
ਪ੍ਰੀਤ ਮਨਪ੍ਰੀਤ ਨੂੰ ਆਪਣਾ ਮੰਨ ਚੁੱਕੀ ਸੀ,, ਤੇ ਮਨ ਵਿਚ ਇਹ ਸੋਚਿਆ ਹੋਇਆ ਸੀ ਕਿ ਜੇ ਮਨਪ੍ਰੀਤ ਨੀ , ਟਾ ਮੈਂ ਵੀ ਨੀ।।।

ਮਨਪ੍ਰੀਤ ਵੀ ਪ੍ਰੀਤ ਨੂੰ ਬਹੁਤ ਪਿਆਰ ਕਰਦਾ ਸੀ ,, ਪਰ ਉਹ ਗੁੱਸੇ ਵਾਲੇ ਸੁਭਾਅ ਦਾ ਸੀ।।।।।।
ਨਿੱਕੀ ਨਿੱਕੀ ਗੱਲ ਤੇ ਨਰਾਜ਼ ਹੋਣ ਵਾਲਾ,, ਪਰ ਦਿਲ ਦਾ ਸਾਫ।।।

ਸੋਨੂੰ ਜੋ ਕਿ ਮਨਪ੍ਰੀਤ ਦਾ ਪਿੰਡ ਵਿਚੋ ਭਰਾ ਲਗਦਾ ਸੀ,, ਉਨ੍ਹਾਂ ਦੋਵਾਂ ਵਿਚ ਗੂੜ੍ਹੀ ਦੋਸਤੀ ਸੀ।।
ਮਨਪ੍ਰੀਤ ਆਪਣੀ ਤੇ ਪ੍ਰੀਤ ਦੀ ਹਰ ਗੱਲ ਉਹਦੇ ਨਾਲ ਸਾਂਝੀ ਕਰਦਾ।। ਜਦੋਂ ਮਨਪ੍ਰੀਤ ਪ੍ਰੀਤ ਨਾਲ ਗੁੱਸੇ ਹੋ ਜਾਂਦਾ ,,ਤਾਂ...

ਸੋਨੂੰ ਹੀ ਸਭ ਦੱਸਦਾ ਹੁੰਦਾ ਪ੍ਰੀਤ ਨੂੰ।।
ਸੋਨੂੰ ਥੋੜ੍ਹਾ ਸ਼ਰਾਰਤੀ ਤੇ ਬਹੁਤਾ ਭੋਲਾ ਸੀ।। ਪ੍ਰੀਤ ਨੂੰ ਵੀ ਸੋਨੂੰ ਬਹੁਤ ਚੰਗਾ ਲਗਦਾ ਸੀ ,, ਆਪਣਾ ਛੋਟਾ ਭਰਾ ਸਮਝਦੀ ਸੀ ਪ੍ਰੀਤ ਉਸਨੂੰ,,,, ਭਾਵੇਂ ਉਹ ਉਮਰ ਚ ਪ੍ਰੀਤ ਤੋਂ ਵੱਡਾ ਹੀ ਸੀ।। ਸੋਨੂੰ ਉਸਨੂੰ ਹਮੇਸ਼ਾ ਕਹਿੰਦਾ ਹੁੰਦਾ ਕਿ ਮੈਨੂੰ ਭਰਾ ਨਾ ਬੋਲ ਤੂੰ।।

ਪ੍ਰੀਤ ਸੋਨੂੰ ਨਾਲ ਵੀ ਵਧੀਆ ਗੱਲਾਂ ਕਰਦੀ ਸੀ।।
ਸੋਨੂੰ ਤੇ ਪ੍ਰੀਤ ਹਮੇਸ਼ਾ ਲੜ ਦੇ ਰਹਿੰਦੇ।।।
ਸੋਨੂੰ ਪ੍ਰੀਤ ਨੂੰ ਬਾਂਦਰੀ ਕਹਿੰਦਾ ਤੇ ਪ੍ਰੀਤ ਉਸਨੂੰ ਬਾਂਦਰ।।
ਹਲਾਂਕਿ ਪ੍ਰੀਤ ਨੇ ਸੋਨੂੰ ਨੂੰ ਦੇਖਿਆ ਵੀ ਨੀ ਸੀ,, ਪਰ ਦੋਨਾਂ ਦਾ ਬਹੁਤ ਗੂੜ੍ਹਾ ਰਿਸ਼ਤਾ ਸੀ।।।

ਜਦੋਂ ਵੀ ਪ੍ਰੀਤ ਤੇ ਮਨਪ੍ਰੀਤ ਜਦੋਂ ਵੀ ਗੁੱਸੇ ਹੁੰਦੇ ਤਾਂ ਸੋਨੂੰ ਸੱਭ ਠੀਕ ਕਰਦਾ।।।
ਪ੍ਰੀਤ ਸੋਨੂੰ ਨੂੰ ਹਮੇਸ਼ਾ ਸਮਝਾਉਂਦੀ ਹੁੰਦੀ ਕਿ ਕੁੜੀਆਂ ਦੀ ਇਜ਼ਤ ਕਰਿਆ ਕਰ ,, ਪਿਆਰ ਨਾਲ ਬੋਲੀਦਾ ਹੁੰਦਾ।।
ਪਰ ਸੋਨੂੰ ਤਾਂ ਸੋਨੂੰ ਹੀ ਸੀ,, ਮਰਜੀ ਦਾ ਮਾਲਕ।।।
,,,,,,,ਜਾਰੀ।।।।

ਬਹੁਤ ਸ਼ੁਕਰੀਆ ,, ਕਿੱਦਾ ਲੱਗੀ ਕਮੇਂਟ ਕਰਕੇ ਜ਼ਰੂਰ ਦਸਿਓ
ਆਪਣੇ ਸੁਝਾਅ ਦਿਓ।।
ਧੰਨਵਾਦ।।
Insta – p.reet26
ਪ੍ਰੀਤ ✍️✍️

...
...



Related Posts

Leave a Reply

Your email address will not be published. Required fields are marked *

2 Comments on “ਮੇਰੀ ਝੱਲੀ ਮੁਹੱਬਤ ਭਾਗ-3”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)