More Punjabi Kahaniya  Posts
ਨਸ਼ਾ ਤੇ ਪਿਆਰ


ਕੁਝ ਕੇ ਸਾਲਾਂ ਦੀ ਗੱਲ ਐ ਮੇਰਾ ਇਕ ਦੋਸਤ ਹੁੰਦਾ ਸੀ ਹੁਣ ਉਹ ਪਾਗ਼ਲ ਹੋ ਗਿਆ ਓਹਦਾ ਨਾਮ ਪ੍ਰੀਤ ਸੀ ਜਦ ਓਹਨੂੰ ਪਹਿਲੀ ਵਾਰ ਪਿਆਰ ਹੋਇਆ ਤਾਂ ਉਹ ਉਸ ਕੁੜੀ ਨੂੰ ਦੁਨੀਆ ਦੀਆ ਸਰੀਆ ਖੁਸੀਆ ਦੇਣਾ ਚਾਉਂਦਾ ਸੀ ਪਰ ਅਫਸੋਸ ਉਹਦੀ ਇਹ ਖੁਸੀ ਰੱਬ ਰੱਬ ਨੂੰ ਵੀ ਮਨਜੂਰ ਨਹੀਂ ਸੀ ਉਹਨੇ ਉਸ ਕੁੜੀ ਨੂੰ ਪ੍ਰਪੋਜ਼ ਕਰਨ ਚੋਂ ਵੀ ਇਕ ਸਾਲ ਲੱਗਾ ਦਿੱਤਾ ਉਹ ਸੋਚਦਾ ਵੀ ਕੁੜੀ ਕੀਤੇ ਓਹਨੂੰ ਨਾਹ ਨਾ ਕਰਦੇ ਓਹਨੂੰ ਮੈ ਬਹੁਤ ਸਮਜਿਆ ਵੀ ਚੰਗੇ ਮੁੰਡੇ ਦੀ ਹਰ ਇਕ ਆਦਤ ਦਾ ਕੁੜੀ ਨੂੰ ਪਤਾ ਹੁੰਦਾ। ਚਲੋ ਮੈ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਵੀ ਪ੍ਰੀਤ ਬਹੁਤ ਚੰਗਾ ਮੁੰਡਾ। ਪਰ ਉਹ ਕੁੜੀ ਪ੍ਰੀਤ ਨੂੰ ਸਮਜ ਨਾ ਸਕੀ ਓਹਨੇ ਓਹਨੂੰ ਨਾਹ ਕਰ ਦਿੱਤੀ। ਪ੍ਰੀਤ ਨੇ ਓਸ ਕੁੜੀ ਫਿਰ ਕਦੇ ਆਪਣਾ ਮੂੰਹ ਨੀ ਦਿਖਾਇਆ । ਵੀ ਕਿਸੇ ਦੀ ਖੁਸੀ ਖੋਹਣ ਦਾ ਮੈਨੂੰ ਕੋਈ ਹੱਕ ਨੂੰ ਕਿਉ ਕਿ ਪ੍ਰੀਤ ਓਹਨੂੰ ਖੁਸ ਦੇਖਣਾ ਚਾਉਂਦਾ ਸੀ ਓਹਨੂੰ ਭੁੱਲਦਾ ਭੁੱਲਦਾ ਪ੍ਰੀਤ ਨਸ਼ੇ ਕਰਨ ਲੱਗ ਪਿਆ ਓਹਨੂੰ ਸਾਰਾ ਦਿਨ ਕੁਝ ਨੀ ਪਤਾ ਲਗਦਾ ਸੀ ਜੋ ਹੁੰਦਾ ਹੋਈ ਜਾਵੇ ਓਹਨੂੰ ਹੁਣ ਕਿਸੇ ਤੋ ਕੁਝ ਨੀ ਲੈਣਾ ਸੀ ਪ੍ਰੀਤ ਚਿੱਟਾ ਵੀ ਲਾਉਣ ਲੱਗ ਪਿਆ ਸੀ ਇਕ ਦਿਨ ਓਹਦਾ ਨਸ਼ਾ ਮੁਕੀਆ ਹੋਇਆ ਸੀ ਓਹਦਾ ਕੋਈ ਹੋਰ ਯਾਰ ਦੋਸਤ ਨਸ਼ਾ ਲੈਣ ਗਿਆ ਹੋਇਆ ਸੀ ਪ੍ਰੀਤ ਬੈਠਾ ਬੈਠਾ ਸੋਚਣ ਲੱਗਾ ਕੇ ਟਾਇਮ ਵੀ ਬਹੁਤ ਹੋਗਿਆ ਓਹ ਨਸ਼ੇ ਲੈਕੇ ਆਇਆ ਕਿਉ ਨੀ। ਤੇ ਪ੍ਰੀਤ ਦੀ ਜਾਨ ਨਿੱਕਲੀ ਜਾ ਰਹੀ ਸੀ ਤਾਂ ਓਹਨੇ ਜਦ ਓਸ ਮੁੰਡੇ ਨੂੰ ਫੋਨ ਕੀਤਾ ਤਾਂ ਓਹਨੇ ਦਸਿਆ ਕਿ ਉਹ ਕਿਸੇ ਹੋਰ ਕੰਮ ਚਲਗਿਆ ਏ। ਪਰ ਪ੍ਰੀਤ ਦਾ ਨਸ਼ੇ ਬਿਨਾ ਨਹੀਂ ਸਰ ਰੀਆ ਸੀ ਤਾਂ ਉਹ ਆਪ ਹੀ ਨਸ਼ਾ...

ਲੈਣ ਚਲਾ ਗਿਆ ਪ੍ਰੀਤ ਨੂੰ ਉਹ ਕੁੜੀ ਮਿਲਗੀ ਜਿਥੋਂ ਉਹ ਲਗ ਰਿਆ ਸੀ ਪ੍ਰੀਤ ਉਸ ਕੁੜੀ ਨੂੰ ਦੇਖ ਕੇ ਇਕ ਦਮ ਠੰਡਾ ਪੈ ਗਿਆ ਉਸ ਕੁੜੀ ਨੇ ਵੀ ਪ੍ਰੀਤ ਨੂੰ ਦੇਖ ਲਿਆ ਸੀ ਤਾਂ ਓਹਨੇ ਪ੍ਰੀਤ ਨੂੰ ਬੁਲਾ ਲਿਆ ਪਰ ਪ੍ਰੀਤ ਨੇ ਉਹਦੀ ਗੱਲ ਨਾਂ ਸ਼ੁਣੀ ਤੇ ਨਾ ਉਹਦੇ ਕੋਲ ਗਿਆ ਤਾਂ ਉਹ ਆਪ ਹੀ ਪ੍ਰੀਤ ਕੋਲੇ ਆ ਗਈ ਤਾਂ ਓਹਨੇ ਜਦ ਓਹਦੀ ਹਾਲਤ ਦੇਖੀ ਤਾਂ ਉਸ ਕੁੜੀ ਨੇ ਪ੍ਰੀਤ ਨੂੰ ਬਹੁਤ ਸਮਜਯਾ ਕਿ ਉਹ ਆਪਦੀ ਜ਼ਿੰਦਗੀ ਖਰਾਬ ਨਾ ਕਰੇ ਉਹ ਰੋਣ ਲੱਗ ਪਈ ਪ੍ਰੀਤ ਓਹਨੂੰ ਅੱਜ ਵੀ ਦੁੱਖੀ ਨਹੀਂ ਦੇਖਣਾ ਚਾਉਂਦਾ ਸੀ ਤਾਂ ਉਹ ਆਪ ਵੀ ਰੋਣ ਲੱਗ ਪਿਆ ਉਸ ਕੁੜੀ ਨੇ ਪ੍ਰੀਤ ਨੂੰ ਸਮਜ ਜਾਇਆ ਕੇ ਓਹ ਅਪਦੀ ਜ਼ਿੰਦਗੀ ਵਿੱਚ ਚੰਗਾ ਇਨਸਾਨ ਬਣੇ ਉਹ ਕਹਿਣ ਲੱਗੀ ਕੇ ਪ੍ਰੀਤ ਤੈਨੂੰ ਮੇਰੇ ਤੋਂ ਵੀ ਕੋਈ ਵਧਿਆ ਕੁੜੀ ਮਿਲਜਾਉ ਤੂੰ ਅਪਦੀ ਜ਼ਿੰਦਗੀ ਖਰਾਬ ਨਾ ਕਰ ਉਸ ਕੁੜੀ ਦੇ ਸਮਜਾਉਣ ਤੇ ਪ੍ਰੀਤ ਸਮਜ ਗਿਆ ਤਾਂ ਪ੍ਰੀਤ ਨੇ ਸਾਰੇ ਨਸ਼ੇ ਛੱਡ ਦਿੱਤੇ ਤੇ ਹੋਲੀ ਹੋਲੀ ਕਰਕੇ ਨਸ਼ੇ ਆ ਤੋਂ ਦੂਰ ਹੋਗਿਆ।। ਜੇ ਪ੍ਰੀਤ ਵਾਰੇ ਥੋਨੂੰ ਅੱਜ ਦਸਾ ਤਾਂ ਪ੍ਰੀਤ ਅੱਜ ਇਕ ਸ਼ਾਯਰ ਆ
ਇਕ ਪਾਗ਼ਲ ਸ਼ਯਾਰ
Story read Karan layi ।।।। ਧੰਨਵਾਦ ਜੀ

ਸ਼ਾਇਰ
ਖੁਸ ਰਿਹਨੇ ਦੀ ਵਜਾ ਇਕ ਤੇਰੇ ਕਰਕੇ ਮਿਲਗੀ ਸੀ
ਇਹ ਜ਼ਿੰਗਦੀ ਸੀ ਸਵਾ ਦੇ ਵਰਗੀ ਫੁੱਲਾ ਵਾਂਗੂ ਖਿਲਜੀ ਸੀ

Instagram ।। Manny Gill 0061

...
...



Related Posts

Leave a Reply

Your email address will not be published. Required fields are marked *

2 Comments on “ਨਸ਼ਾ ਤੇ ਪਿਆਰ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)