ਸਭ ਤੋਂ ਮਹਿੰਗੀ ਚੀਜ

2

ਦੁਨੀਆ ਬਹੁਤ ਵੱਡੀ ਹੈ।ਇਸ ਵੱਡੀ ਦੁਨੀਆ ਵਿੱਚ ਬਹੁਤ ਵੱਡੀਆ ਚੀਜਾਂ ਜੋ ਕਿ ਬਹੁਤ ਮਹਿੰਗੀਆ ਹਨ ਅਤੇ ਇਨਸਾਨ ਖਰੀਦ ਕੇ ਬਹੁਤ ਖੁਸ਼ ਹੁੰਦਾ।ਮੈਂ ਵੈਸੇ ਤਾਂ ਮੱਧ ਵਰਗ ਵਿੱਚੋਂ ਹਾਂ ਪਰ ਮੇਰੇ ਜਿਆਦਾ ਰਿਸ਼ਤੇਦਾਰ ਅਮਰੀਕਾ ਕਨੇਡਾ ਹਨ।ਮੇਰੀ ਅਪਣਾ ਭਰਾ ਵੀ ਬਾਹਰ ਹੀ ਹੈ।ਤਾਂ ਕਰਕੇ ਜਿਆਦਾਤਰ ਚੀਜਾਂ ਮੇਰੇ ਕੋਲ ਬ੍ਰੈਂਡ ਦੀਆਂ ਹੀ ਹਨ।ਸੂਟ ਤੋਂ ਸੈਕੇ ਬੂਟ ਸਭ ਬ੍ਰੈਂਡ ,ਮੈਨੂੰ ਲੱਗਦਾ ਇੱਕ ਮੱਧ ਵਰਗ ਲਈ ਇਹ ਇੱਕ ਬਹੁਤ ਵੱਡੀ ਚੀਜ।ਫੋਨ ਵੀ ਐਪਲ ਦਾ ਲੇਟਸਟ ਤੇ ਹੁਣ ਹੋਰ ਕੀ ਬੰਦੇ ਨੂੰ ਰੱਬ ਚਾਹੀਦਾ।ਪਰ ਫੇਰ ਵੀ...

ਮੈਂ ਖੁਸ਼ ਨਹੀਂ ਸੀ।ਸ਼ਾਇਦ ਆਪਣੀ ਅਸਫਲਤਾ ਨੂੰ ਮੈਂ ਜਿਆਦਾ ਹੀ ਦਿਲ ਤੇ ਲਗਾ ਲਿਆ ਕਿ ਮੈਨੂੰ ਇਹ ਸਭ ਚੀਜਾਂ ਫਿੱਕੀਆ ਲੱਗਣ ਲੱਗੀਆ।ਮੈਂ ਸਭ ਹੁੰਦੇ ਹੋਏ ਵੀ ਖੁਸ਼ ਨਹੀਂ ਇਹ ਸਭ ਦਿਖਾਵੇ ਲਈ ਤਾਂ ਵਧੀਆ ਪਰ ਰੂਹ ਨੂੰ ਖੁਸ਼ ਕਰਨ ਲਈ ਨਹੀਂ । ਮੈਂ ਆਪਣੇ ਜਿੰਦਗੀ ਦੇ ਤਜਰਬੇ ਤੋਂ ਸਿਰਫ ਇਹਨਾ ਹੀ ਸਮਝ ਸਕੀ ਕਿ ਸਭ ਤੋਂ ਮਹਿੰਗੀ ਚੀਜ ਇਨਸਾਨ ਦੀ ਖੁਸ਼ੀ ਹੈ।
ਜੇ ਇਨਸਾਨ ਖੁਸ਼ ਹੈ ਤਾਂ ਉਹ ਬਹੁਤ ਅਮੀਰ ਹੈ।
ਖੁਸ਼ ਰਹੋ, ਅਬਾਦ ਰਹੋ।

Submitted By:- ਅਮਨਪ੍ਰੀਤ ਕੌਰ 7696109009

Leave A Comment!

(required)

(required)


Comment moderation is enabled. Your comment may take some time to appear.

Comments

3 Responses

  1. nav kiran

    sahi

  2. Sandeep singh

    Shi aa g bilkul bht wdia likhyea tusi

  3. daljit draha

    sahi kima tusi dunia de sab tu vdhe dolat happy ness a jai oh nhi ta khush nhi

Like us!