More Punjabi Kahaniya  Posts
ਉਹਦੀ ਨਫਰਤ


ਮੇਰਾ ਨਾਮ ਸੁਖਦੀਪ ਸਿੰਘ ਹੈ। ਮੈ ਇੱਕ ਤਕੜੇ ਘਰ ਦਾ ਬੱਚਾ ਸੀ। ਮੇਰਾ ਦਾਦਾ ਜੀ ਫੌਜ ਵਿੱਚੋ ਰਿਟਾਇਰ ਸਨ ਤੇ ਡੈਡੀ ਪਰਦੇਸ ਗਏ ਹੋਏ ਸਨ।ਘਰ ਦੀ ਚੰਗੀ ਹਾਲਤ ਹੋਣ ਕਰਕੇ ਜਿੰਮੇ ਹੀ ਮੈਂ ਵੱਡਾ ਹੋਇਆ ਤਾ ਮੈਂ ਵਿਗੜਨ ਲੱਗ ਗਿਆ। ਗੋਰਾ ਰੰਗ ਰੁਪ ਉੱਚਾ ਕੱਦ ਵਧੀਆ ਸ਼ਰੀਰ ਸਕੂਲ ਚ ਸਾਰੇ ਮੁੰਡੇ ਕੁੜਿਆ ਮੇਰੇ ਵੱਲ ਹੀ ਦੇਖਦੇ ਸਨ।ਫਿਰ ਮੇ ਨਿਤ ਲੜਾਈ ਕਰਨੀ ਸ਼ੁਰੂ ਕਰਤੀ। ਸਕੂਲ ਦੇ ਮੁੰਡੇ ਮੇਰੇ ਤੋ ਡਰਨ ਲੱਗ ਗਏ। ਸਾਰੇ ਮੇਰੇ ਤੌ ਡਰਦੇ ਸਨ ਇਹ ਗੱਲ ਮੈਨੂੰ ਬਹੁਤ ਵਧੀਆ ਲੱਗਦੀ ਸੀ।ਫਿਰ ਹੋਲੀ ਹੋਲੀ ਮੇਰਾ ਨਾਮ ਸੁਖਦੀਪ ਤੋ ਚਿੱਟਾ ਪੈ ਗਿਆ।ਅਜੀਬ ਨਾਮ ,ਨਾਮ ਤੋ ਸਾਰੇ ਦਾ ਡਰਨਾ ਮੈਨੂੰ ਬਹੁਤ ਵਧੀਆ ਲੱਗਦਾ ਸੀ। ਫਿਰ ਮੇ ਕਾਲਜ ਵਿੱਚ ਲੱਗ ਗਿਆ,, ਲੱਗਦੇ ਸਾਰ ਹੀ ਮੇ ਲੜਾਈਆ ਸ਼ੁਰੂ ਕਰ ਦਿੱਤੀਆ। ਕਾਲਜ ਵਿੱਚ ਸਾਰੇ ਮੈਨੂੰ ਜਾਨਣ ਲੱਗ ਗਏ’ ‘ ਮੁੰਡੇ ਮੇਨੂੰ ਵੀਰਾ ਆਖ ਕੇ ਬੁਲਾਉਦੇ । ਮੇਰੇ ਤੋ ਸਾਰੇ ਟੀਚਰ ਤੰਗ ਹੋ ਗਏ ਸਨ, ਹਰ ਰੋਜ ਪ੍ਰਿੰਸੀਪਲ ਦੇ ਦਫਤਰ ਚ ! ਫਿਰ ਸਾਲ ਪੂਰਾ ਹੋਇਆ ਨਵੇ ਬੱਚੇ ਆਏ। ਮੈ ਇੱਕ ਮਹੀਨਾ ਕਾਲਜ ਵਿੱਚ ਨਹੀ ਆਇਆ , ਕਾਲਜ ਦੇ ਨਵੇ ਬੱਚੇ ਮੇਰਾ ਨਾਮ ਇੱਕ ਬਦਮਾਸ ਵੱਚੋ ਜਾਣਨ ਲੱਗ ਗਏ, ਜਿਆਦਤਰ ਬੱਚੇ ਮੇਰਾ ਚਿਹਰਾ ਨਹੀ ਸੀ ਜਾਣਦੇ’ ਜਾਣਦੇ ਸੀ ਤਾ ਬਸ ਇੱਕ ਨਾਮ ‘ਚਿੱਟਾ’ ।ਮੁੰਡੇ ਨਾਲ ਕੋਈ ਲੜਾਈ ਹੋਈ ਫਿਰ ਮੇ ਕਾਲਜ ਅੰਦਰ ਆਇਆ। ਛੁੱਟੀ ਹੋਈ ਉਹ ਮੁੰਡੇ ਨੂੰ ਮੇ ਰੋਕ ਲਿਆ, ਉਸ ਦੇ ਥੱਪੜ ਮਾਰਿਆ ਤਾਂ ਉਹ ਡਰ ਗਿਆ । ਮੇਰੇ ਇਸ ਗਲਤੀ ਕਰਕੇ ਮੇਰੀ ਜਿੰਦਗੀ ਚ ਉਹ ਆਈ, ਅਗਲੀ ਸਵੇਰ 9.30 ਦਾ ਟਾਈਮ ਮੈਂ ਕਾਲਜ ਆਇਆ ਕਰੀਬ 9 – 10 ਮੁੰਡੇ ਅੱਗੇ ਖੜੇ ,ਮੇਨੂੰ ਉਹ ਵੀਰਾ ਬੋਲਣ ਹੀ ਲੱਗੇ ਸੀ ਕੀ ਪਿੱਛੋ ਇੱਕ ਗੁੱਸੇ ਨਾਲ ਭਰੀ ਅਵਾਜ ਆਈ ‘ਇਹ ਹੀ ਆ ਜਿਨੇ ਮੇਰੇ ਭਰਾ ਨੂੰ ਕੁਟਿਆ! ਸਭ ਦੇ ਪਿਛੋ ਜਦੋ ਅੱਗੇ ਆਈ ਤਾ ਇੱਕ ਸਾਵਲੇ ਰੰਗ ਦੀ ਕੁੜੀ ਮੇਰੇ ਵੱਲ ਗੁੱਸੇ ਵੱਲ ਦੇਖਦੀ ਹੋਈ , ਮੇਨੂੰ ਇਦਾ ਲੱਗ ਰਿਹਾ ਸੀ ਜਿਵੇ ਬਹੁਤ ਚਿਰ ਬਾਦ...

ਕੋਈ ਆਪਣਾ ਗੁੱਸਾ ਕਰ ਰਿਹਾ ਹੋਵੇ।ਉਹ ਵਾਰ ਵਾਰ ਬੋਲੀ ਜਾ ਰਹੀ ਸੀ ਕੀ ਮੇਰੇ ਭਰਾ ਤੋ ਮੁਆਫੀ ਮੰਗ , ਉਸ ਦਿਨ ਮੈਨੂੰ ਗੁੱਸਾ ਨਹੀ ਆ ਰਿਹਾ ਸੀ ਪਤਾ ਨੀ ਕਿਉ ਚੰਗਾ ਲੱਗ ਰਿਹਾ ਸੀ। ਮੁੰਡੇ ਬੋਲ ਰਹੇ ਸੀ ਉਸ ਨੂੰ ਕਿ ਛੱਡ ਤੁੰ ਇਹਨੂੰ ਨਹੀ ਜਾਣਦੀ’ ਤਾ ਉਹ ਗੁੱਸੇ ਚ ਬੋਲੀ ਕਿ ਇਹ ਨੀ ਜਾਣਦਾ ਕਿ ਮੈਂ ਚਿੱਟੇ ਦੀ ਕਿ ਲੱਗਦੀ ਆ ! ਸਾਰੇ ਜਾਣੇ ਚੁੱਪ ਹੋਗੇ ਬਸ ਉਹ ਬੋਲ ਰਹੀ ਸੀ ਤੇ ਮੇੇ ਹੱਸ ਰਿਹਾ ਸੀ।ਮੇ ਮਾਫੀ ਮੰਗੀ ਤੇ ਮੇਨੂੰ ਲੱਗਾ ਗੱਲ ਖਤਮ ਹੋ ਗਈ ਪਰ ਉਸ ਨੂੰ ਮੇਰੇ ਨਾਲ ਇੰਨੀ ਨਫਤਰ ਹੋ ਗਈ ਸੀ ਜਿਸ ਦਾ ਮੇਨੂੰ ਅੰਦਾਜਾ ਨਹੀ ਸੀ। ਉਹਨੇ ਮੇਰੇ ਵੱਲ ਦੇਖ ਕੇ ਅੱਖਾ ਕੱਡਣੀਆ ਕੁਝ ਬੋਲਣਾ ਪਰ ਮੇਨੂੰ ਇਹ ਸਭ ਚੰਗਾ ਲੱਗਦਾ ਸੀ।6 ਮਹੀਨੇ ਬਾਅਦ ਵੀ ਉਸ ਨੂੰ ਪਤਾ ਨਾ ਲੱਗਾ ਕਿ ਮੈਂ ਹੀ ਚਿੱਟਾ ਹਾ।ਫਿਰ ਉਹ ਦਿਨ ਆਇਆ ਜਦੋ ਸਾਡੀ ਦੋਸਤੀ ਹੋਈ ,ਉਸ ਨੇ ਚਿੱਟਾ ਸੂਟ ਪਾਇਆ ਹੋਇਆ ਸੀ, ਕੀਰਬ 12.30 ਦੇ ਕੋਲ ਮੇਨੂੰ ਇੱਕ ਫੌਨ ਆਇਆ ਮੇ ਚੱਕਿਆ ‘ਇੱਕ ਪਿਆਰੀ ਜੀ ਅਵਾਜ ਰੋਬ ਨਾਲ ਬੋਲੀ ਗਰਾਉਡ ਵਿੱਚ ਆ ਹੁਣੀ। ਦਿਲ ਕੀਤਾ ਮੇ ਚਲਾ ਗਿਆ ‘ ਸਾਹਮਣੇ ਉਹ ਬੇਠੀ , ਤੇ 2 ਕੁੜੀਆ ਹੋਰ ਮੀਹ ਵਿੱਚ ਗਿਲੀਆ ਹੋਈਆ ਪਰ ਉਹਦੀ ਅੱਖ ਰੋ ਰਹੀ ਸੀ। ਉਹਦੀ ਸਹੇਲੀ ਬੋਲੀ ਕਿ ਅਸੀ ਮੀਹ ਵਿੱਚ ਮਸਤੀ ਕਰਦੀਆ ਸੀ , ਇਸ ਦਾ ਚਿੱਟਾ ਸੂਟ ਪਤਲਾ ਹੋਣ ਕਰਕੇ ਸਾਰੇ ਇਸ ਨੂੰ ਦੇਖੀ ਜਾ ਰਹੇ ਸੀ ਤੇ ਇਹਦੇ ਕਹਿਣ ਤੇ ਤੁਹਾਡੇ ਦੋਸਤ ਤੋ ਨੰਬਰ ਲੇਕੇ ਤਹਾਨੁੰ ਫੋਨ ਕੀਤਾ । ਮੇਰਾ ਮਨ ਸੋਚ ਰਿਹਾ ਸੀ ਕੀ ਇਨੀ ਨਫਤਰ ਹੋਣ ਤੋ ਬਾਅਦ ਵੀ ਮੇਨੂੰ ਫੋਨ ਕੀਤਾ ਪਰ ਕਿਉ !!!!! ‘ ਅੱਗੇ ਚਲਦਾ’

ਲਿਖਤ – ਸੁਖਦੀਪ

...
...



Related Posts

Leave a Reply

Your email address will not be published. Required fields are marked *

8 Comments on “ਉਹਦੀ ਨਫਰਤ”

  • ਅਗਲਾ ਭਾਗ ਅਪਲੋਡ ਕਰਦੋ। ਪਲੀਜ, ਇਹ ਸਟੋਰੀ ਬਹੁਤ ਸੋਹਣੀ ਸੀ। 🙏🙏🙏🙏

  • plzzzz upload next part.

  • ਅਜੇ ਭਰੋਲੀ

    ਅਗਲੇ ਭਾਗ ਦੀ ਉੜੀਕ ਤੇ ਲਿਖਦੇ ਸਮੇਂ ਧਿਆਨ ਪੂਰਵਕ ਹੋਈਆ ਗਲਤੀਆ ਚ ਸੁਧਾਰ ਕਰਨਾ ਜੀ ਸਤਿਕਾਰ

  • ਮਨਿੰਦਰ

    ਪੰਜਾਬੀ ਲਿਖਣ ਵੇਲੇ ਗਲਤੀਆਂ ਨਾ ਕਰੋ, ਲਾਵ ਦੂਲਾਵ ਵਿੱਚ ਬਹੁਤ ਫਰਕ ਹੈ, “ਮੈਂਨੂੰ” “ਮੇਨੂੰ”
    ਕੰਨਾ ਬਿੰਦੀ ਅੱਧਕ ਬਹੁਤ ਮਹਤਵ ਰੱਖਦੇ ਹਨ, admin ji

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)