More Punjabi Kahaniya  Posts
ਸੱਚ ਨਾਲ ਦੁਸ਼ਮਣੀ, ਝੂਠ ਨਾਲ ਪਿਆਰ ਭਾਗ – 1


ਲਵਲੀਨ ਤੇ ਮੈਂ ਬਹੁਤ ਵਧੀਆ ਦੋਸਤ ਸੀ ਲਵਲੀਨ ਕੌਰ ਮੇਰੇ ਹੀ ਪਿੰਡ ਦੀ ਸੀ ਅਸੀਂ ਇਕ ਦੂਜੇ ਤੋਂ ਬਿਨਾਂ ਸ਼ਾਹ ਵੀ ਨਹੀਂ ਸੀ ਲੈਂਦੇ ਮੇਰੇ ਤੋਂ ਛੋਟੀ ਸੀ ਲਵਲੀਨ respect ਬਹੁਤ ਕਰਦੀ ਸੀ ਮੇਰੀ ਅਸੀਂ ਅਕਸਰ ਬਾਹਰ ਘੁੰਮਣ shopping ਜਾਂ ਖਾਣ ਕੁਝ ਇੱਕਠੇ ਹੀ‌ ਜਾਂਦੇ ਸੀ ਮੈਂ ਵੀ ਕਦੇ ਨਹੀਂ ਉਹ ਨੂੰ ਗ਼ਲਤ treat ਕੀਤਾ।
ਆਪਣੀ ਛੋਟੀ ਭੈਣ ਬਣਾ ਕੇ ਰੱਖਿਆ।
ਅਸੀਂ IELTS ਕਰਦੇ ਸੀ। ਅਸੀਂ ਦੋਵੇਂ ਇੱਕਠੇ ਇਕੋ ਜਗਾ ਤੇ ਪੜਦੇ ਸੀ। ਫਿਰ ਉਹ ਦੀ engagement ਹੋ ਗਈ। ਪਰ ਮੈਂ ਇੱਕ ਗੱਲ ਦੇਖੀ। ਉਹ ਜਿਵੇਂ ਮੇਰੇ ਨਾਲ ਰਹਿੰਦੀ ਸੀ ਉਹ ਨੇ ਆਪਣੀ engagement ਬਾਰੇ ਵੀ ਨਹੀਂ ਦੱਸਿਆ। ਪਰ ਮੈਂ ਫਿਰ ਵੀ ਉਹ ਦੇ ਨਾਲ ਪਹਿਲਾਂ ਵਾਂਗ ਰਹੀ। ਕੁੱਝ ਸਮੇਂ ਬਾਅਦ ਲਵਲੀਨ ਨੇ IELTS ਦਾ ਪੇਪਰ ਦੇ ਦਿੱਤਾ ਮੈਂ ਨਹੀਂ ਸੀ ਦਿੱਤਾ।ਉਸ ਦਾ ਪੇਪਰ clear ਹੋ ਗਿਆ। ਚਲੋ ਫਿਰ ਉਹ ਮੈਨੂੰ ਮਿਲਣਾ ਛੱਡ ਗਈ।
ਸਾਡੀ ਦੋਸਤੀ ਇੰਨੀ...

ਗੁੜੀਆਂ ਸੀ ਕਿ ਸਾਨੂੰ ਸਾਰਾ ਪਿੰਡ ਤੇ ਸਾਡੇ classmate ਦੇਖ ਕੇ ਦੰਗ ਰਹਿ ਜਾਂਦੇ ਸੀ। ਕਿ ਇੰਨਾਂ ਪਿਆਰ।
IELTS clear ਹੋਣ ਤੋਂ ਬਾਅਦ ਲਵਲੀਨ change hogye
ਇੱਕ ਮੁੰਡਾ ਹੁੰਦਾ ਸੀ ਸਨਜੋਤ ਉਹ married ਸੀ ਉਹ ਸਾਡੇ friends group ਤੇ ਜਲਦਾ ਬਹੁਤ ਸੀ। ਉਹ ਅਕਸਰ ਕੋਈ ਨਾ ਕੋਈ ਪੰਗਾ ਲੈਂਦਾ ਸੀ ਸਾਡੇ ਨਾਲ।ਤੇ ਹਰ ਬਾਰ ਉਹ ਚ ਕਸੂਰ ਹੁੰਦਾ ਸੀ। ਉਹ ਲਵਲੀਨ ਨੂੰ ਹਰ ਬਾਰ ਮੇਰੇ ਵਿਰੁੱਧ ਬੋਲਣ ਲੱਗ ਜਾਂਦਾ। ਲਵਲੀਨ ਉਹ ਦੀ ਹਰ ਗੱਲ ਸੱਚ ਮੰਨਣ ਲੱਗ ਗਈ।
ਉਹ ਨੇ ਜਾਣ ਤੋਂ ਪਹਿਲਾਂ ring ceremony ਕਰਾਈ ।ring ceremony ਵਾਲੇ ਦਿਨ ਉਹ ਦੀ mother ਨੇ ਉਹਨੂੰ ਕਿਹਾ ਕਿ ਗੱਗੂ ਨੂੰ ਵੀ ਕਰਦੇ phone…
ਬਾਕੀ ਅਗਲੇ ਭਾਗ ਚ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)