More Punjabi Kahaniya  Posts
ਸਫ਼ਰ ਟੈਕਸੀ ਕਾ


ਸਰਦਾਰ ਜੀ: – A C ਥੋੜਾ ਕੰਮ ਕਰ ਦੋ, ਜ਼ੁਕਾਮ ਲਗ ਜਾਏਗਾ ਮੁਝੇ।
ਡਰਾਈਵਰ: – ਜੀ ਸਰ, ਆਜ ਕੱਲ ਕਾ ਮੌਸਮ ਇਸੀ ਤਰਾਂ ਕਾ ਹੈ, ਦਿੱਲੀ ਅਬ ਰਹਿਨੇ ਲਾਇਕ ਨਹੀਂ ਰਹੀ, ਕੋਈ ਕਾਮ-ਧੰਧਾ ਭੀ ਨਹੀਂ ਰਹਾ, ਘਰ ਕੇ ਖਰਚੇ ਬੜੀ ਮੁਸ਼ਕਿਲ ਸੇ ਚਲ ਰਹੇ ਹੈਂ।
ਸਰਦਾਰ ਜੀ: – ਤੁਮਾਰਾ ਨਾਮ ਕਯਾ ਹੈ, ਕਿਤਨੇ ਬੱਚੇ ਹੈ ਤੁਮਾਰੇ ਔਰ ਕਹਾਂ ਪੜ੍ਹਤੇ ਹੈਂ ?
ਡਰਾਈਵਰ: – ਸਰ ਮੇਰਾ ਨਾਮ ਮੁਕੇਸ਼ ਹੈ ਅਤੇ ਮੇਰਾ ਇਕ ਬੇਟਾ ਹੈ ਜੋ ਡੌਨ ਬੋਸਕੋ ਮੇਂ ਪੜ੍ਹਤਾ ਹੈ।
ਸਰਦਾਰ ਜੀ: – ਹੈਰਾਨ ਹੁੰਦਿਆ, ਅਭੀ ਤੁਮ ਕਹਿ ਰਹੇ ਥੇ ਕਿ ਕੋਈ ਕਾਮ-ਧੰਧਾ ਨਹੀਂ ਹੈ, ਫਿਰ ਤੁਮ ਇਤਨੇ ਬੜੇ ਸਕੂਲ ਕੀ ਇਤਨੀ ਜ਼ਿਆਦਾ ਫੀਸ ਕੈਸੇ ਦੇਤੇ ਹੋ? ਜੋ ਕਿ ਮੇਰੇ ਮੁਤਾਬਿਕ ਕਮ ਸੇ ਕਮ 5000/6000 ਰੁਪਏ ਮਹੀਨਾ ਹੋਗੀ….
ਡਰਾਈਵਰ: – ਸਰ, ਮੇਰੇ ਬੱਚੇ ਕੀ ਫੀਸ ਸਿਰਫ ਏਕ ਹਜ਼ਾਰ ਹੈ, ਕਿਤਾਬੇਂ ਅਤੇ ਸਕੂਲ ਕੀ ਡਰੈਸ ਭੀ ਫ੍ਰੀ ਹੈ, ਔਰ ਮੈਂ ਅਗਰ ਏਕ ਹਜ਼ਾਰ ਨਾ ਦੇ ਪਾਉ ਤੋ ਭੀ ਪੂਰੀ ਸਪੋਰਟ ਕਰਤੇ ਹੈਂ, ਕਿਉਂਕਿ ਮੈਂ ਕ੍ਰਿਸਚੀਅਨ ਹੂੰ। ਸਕੂਲ ਕੇ ਬਾਕੀ ਬੱਚੋਂ (ਮਤਲਬ ਦੂਸਰੇ ਧਰਮਾਂ ਕੇ) ਸੇ ਪੂਰੀ ਫੀਸ ਲੇਤੇਂ ਹੈ ਔਰ ਡੋਨੇਸ਼ਨ ਭੀ,
ਸਰ ਆਪ ਸਿੱਖ ਹੋ, ਆਪਕੇ ਸਕੂਲਾਂ ਮੇਂ ਤੋ ਏਕ ਭੀ ਪੈਸਾ ਨਹੀ ਲਗਤਾ ਹੋਗਾ, ਸਿੱਖ ਬੱਚੇ ਕਾ
ਔਰ ਸ਼ਾਇਦ ਖਾਣਾ ਭੀ ਫ੍ਰੀ ਮਿਲਤਾ ਹੋਗਾ ?
ਸੋਚਤਾ ਹੂੰ ਸਿੱਖ ਬਣ ਜਾਊਂ, ਬੱਚਾ ਭੀ ਫ੍ਰੀ ਪੜ੍ਹ ਜਾਏਗਾ...

ਔਰ ਖਾਨੇ ਕੇ ਭੀ ਪੈਸੇ ਬਚੇਂਗੇ ?
ਸਰਦਾਰ ਜੀ: – ਹੈਰਾਨ ਹੁੰਦਿਆਂ,
ਤੁਮ੍ਹੇਂ ਕਿਸ ਨੇ ਬਤਾਯਾ ਕਿ ਸਿੱਖੋਂ ਕੇ ਬੱਚੇ ਆਪਣੇ ਸਕੂਲੋਂ ਮੇਂ ਫ੍ਰੀ ਮੇ ਪੜ੍ਹਤੇ ਹੈ ਔਰ ਉਨ੍ਹਕੋ ਖਾਨਾ ਭੀ ਫ੍ਰੀ ਮਿਲਤਾ ਹੈ ?
ਡਰਾਈਵਰ: – ਅਰੇ ਸਰ, ਪੂਛਨਾ ਕਿਸ ਸੇ ਹੈ, ਆਪ ਸਿਖ ਭਾਈ ਇੰਤਨੇ ਕਰੋੜੋਂ ਕੇ ਲੰਗਰ ਫ੍ਰੀ ਲਗਾਤੇ ਹੋ,
ਲਾਖੋਂ ਲੋਗੋਂ ਕੋ ਲੰਗਰ ਬਾੰਟਤੇ ਹੋ,
ਪੜਾਈ ਤੋ ਫ੍ਰੀ ਹੋਗੀ ਹੀ…..
ਮੇਰੇ ਜੈਸੇ ਜ਼ਰੂਰਤਮੰਦ ਸਿੱਖਾਂ ਕੀ ?
# ਮੇਰੇ ਕੋਲ ਜਵਾਬ ਨਹੀਂ ਸੀ, ਜਦੋਂ ਉਸਨੇ ਕਰੋੜਾਂ ਦੇ ਲੰਗਰ ਦੀ ਗੱਲ ਕੀਤੀ ਤਾਂ ਮੇਰਾ ਹੱਥ ਉਸ ਵੇਲੇ ਮੁੱਛਾਂ ਨੂੰ ਤਾਅ ਦੇ ਰਿਹਾ ਸੀ, ਹਥ ਉਥੇ ਹੀ ਰੁਕ ਗਿਆ।
ਉਸ ਨੇ ਦੋ ਤਿੰਨ ਵਾਰ ਮੇਰੇ ਵਲ ਮੁਸਕਰਾ ਕੇ ਵੇਖਿਆ ਕਿ ਮੈਂ ਕੁਝ ਬੋਲਾਂਗਾ ,
ਪਰ ਮੈਂ ਸਾਰੇ ਰਸਤੇ ਉਸ ਤੋਂ ਆਪਣੀਆਂ ਨਜ਼ਰਾ ਛੁਪਾਂਉਦਾ ਰਿਹਾ…
ਕਾਸ਼!!!!
ਸਿੱਖ ਲੰਗਰਾਂ ਦੇ ਬਜਾਏ
ਆਪਣੀ ਕੌਮ ਦੇ ਲੋੜਵੰਦ ਲੋਕਾਂ ਦੀ ਮਦਦ ਵੀ ਕਰਦੇ …
ਪਤਾ ਨਹੀਂ ਅੱਜ ਕਿੰਨੇ ਗਰੀਬ ਸਿੱਖ ਰੁਲ ਰਹੇ ਹਨ,
ਉਨ੍ਹਾਂ ਨੂੰ ਸੁਣਨ ਵਾਲਾ ਤੇ ਮਦਦ ਦੇਣ ਵਾਲਾ ਕੋਈ ਨਹੀਂ ….
ਕੀ ਇਹ ਵਿਚਾਰਨ ਯੋਗ ਨਹੀਂ????
🙏🙏🙏🙏🙏
ਮਨਮੋਹਨ ਸਿੰਘ ਸੇਵਕ
ਸ੍ਰੀ ਆਨੰਦਪੁਰ ਸਾਹਿਬ
9216732351

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)