More Punjabi Kahaniya  Posts
ਸਰਕਾਰੀ ਰਾਸ਼ਨ


ਰਾਮੂ ਇਕ ਰਿਕਸ਼ਾ ਚਾਲਕ ਹੈ ।ਓਸ ਦੇ ਪਰਵਾਰ ਦਾ ਸਾਰਾ ਬੋਜ ਓਹਦੇ ਹੀ ਸਿਰ ਹੈ ਦਿਸੰਬਰ ਦੇ ਮਹੀਨੇ ਵਿਚ ਠੰਡ ਪੂਰੀ ਪੇ ਰਹੀ ਸੀ ਕਿ ਅਚਾਨਕ ਰਿਕਸਾ ਚਲੋੰਦੇ ਸਮੇਂ ਓਹਦੇ ਪੈਰ ਵਿੱਚ ਸੱਟ ਲਗ ਜਾਂਦੀ ਹੈ ਹੁਣ ਰਾਮੂ ਰਿਕਸ਼ਾ ਨਹੀਂ ਖਿੱਚ ਪਾ ਰਿਹਾ ਸੀ ਉਹ ਕਾਫੀ ਦਿਨਾਂ ਤੋਂ ਘਰ ਵਿਚ ਹੀ ਸੀ ।ਕੇ ਇਕ ਦਿਨ ਓਹਨੂੰ ਪਤਾ ਲਗਦਾ ਹੈ ਕਿ ਸਰਕਾਰ ਰਾਸ਼ਨ ਕਾਰਡ ਤੇ 10 ਕਿਲੋ ਆਟਾ 5 ਕਿਲੋ ਦਾਲ ਤੇ 2 ਕਿਲੋ ਖੰਡ ਵੰਡ ਰਹੀ ਹੈ ਉਹ ਆਪਣਾ ਰਾਸ਼ਨ ਕਾਰਡ ਲੇ ਕੇ ਸਰਕਾਰੀ ਰਾਸ਼ਨ ਦੀ ਦੁਕਾਨ ਤੇ ਜਾਂਦਾ ਹੈ ਇਹ ਲੰਗੜਾ ਕੇ ਤੁਰਦਾ ਹੈ ਤੇ ਬੜੀ ਮੁਸ਼ਕਲ ਨਾਲ ਦੁਕਾਨ ਪੁੱਜਦਾ ਹੈ ਪਰ ਉੱਥੇ ਬੈਠੇ ਅਧਿਕਾਰੀ ਨੇ ਓਸ ਨੂੰ ਇਕ ਪਰਚਿਰ ਤੇ ਨਾ ਦਰਜ ਕਰ ਇਕ ਪਰਚੀ ਦੇ ਦਿੱਤੀ ਤੇ ਕੈ ਦਿੱਤਾ ਕਿ ਜਦੋਂ ਰਾਸ਼ਨ ਅਵੇ ਤੇ ਉਹ ਲੈ ਜਾਵੇ ।ਰਾਮੁ ਇਕ ਦਿਨ ਛੱਡ ਕੇ ਰੋਜ ਉੱਥੇ ਜਾਂਦਾ ਤੇ ਓਸ ਨੂੰ ਰਾਸ਼ਨ ਨਾ ਓਣ ਦਾ ਹਵਾਲਾ ਦੇ ਕੇ ਵਾਪਸ ਭੇਜ ਦਿੰਦਾ ਹੁਣ ਰਾਮੂ ਦੀ ਹਿਮਤ ਜਵਾਬ ਦੇ ਜਾਂਦੀ ਹੈ ਉਹ ਅਗਲੇ ਦਿਨ...

ਦੁਕਾਨ ਤੇ ਨਹੀਂ ਜਾਂਦਾ ਤੇ ਉਹ ਕਾਫੀ ਉਦਾਸ ਹੋ ਜਾਂਦਾ ਹੈ । ਪਰ ਓਸ ਦਿਨ ਓਹਦਾ ਪੜੋਸੀ ਓਸ ਨੂੰ ਆਖਦਾ ਹੈ ਕਿ ਓਸ ਦਾ ਰਾਸ਼ਨ ਡਿਪੋ ਤੇ ਆ ਗਿਆ ਹੈ ਰਾਮੂ ਦੇ ਮੁੱਖ ਤੇ ਹੁਣ ਖੁਸ਼ੀ ਛਾ ਜਾਂਦੀ ਹੈ ਉਹ ਫੇਰ ਦੁਕਾਨ ਵਲ ਤੁਰ ਪੈਂਦਾ ਹੈ ਦੁਕਾਨ ਤੇ ਪੁੱਜ ਕੇ ਓਹ ਦੇਖਦਾ ਹੈ ਕਿ ਦੁਕਾਨ ਤੇ ਲੰਬੀ ਲਾਈਨ ਲੱਗੀ ਪਈ ਹੈ ਜਦੋਂ ਓਹਦਾ ਨੰਬਰ ਆਂਦਾ ਹੈ ਤਾਂ ਉਹ ਦੇਖਦਾ ਹੈ ਕਿ ਓਸ ਨੂੰ 10 ਕਿਲੋ ਆਟੇ ਦੀ ਥਾਂ 7 ਕਿਲੋ ਆਟਾ ਤੇ ਦਾਲ ਤੇ ਖੰਡ ਮਿਲਦੀ ਹੀ ਨਹੀਂ ਉਹ ਸੋਚ ਵਿੱਚ ਪੇ ਜਾਂਦਾ ਹੈ ਕਿ ਓਸਦੇ ਹਿਸੇ ਦਾ ਅੱਧਾ ਰਾਸ਼ਨ ਕਿੱਥੇ ਚਲਾ ਗਿਆ ਭਾਰੇ ਮਨ ਨਾਲ 7 ਕਿਲੋ ਆਟਾ ਲ ਘਰ ਵਾਪਸ ਆ ਜਾਂਦਾ ਹੈ ਤੇ ਆਪਣੀ ਸੱਤ ਦੇ ਠੀਕ ਹੋਣ ਦਾ ਇੰਤਜ਼ਾਰ ਕਰਨ ਲਗ ਪੈਂਦਾ ਹੈ । ਸੰਜੈ ਕੈਮਰੀ।

...
...



Related Posts

Leave a Reply

Your email address will not be published. Required fields are marked *

2 Comments on “ਸਰਕਾਰੀ ਰਾਸ਼ਨ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)