More Punjabi Kahaniya  Posts
ਸਲਾਭਿਆ ਪਿਆਰ (ਲਾਕਡਾਊਨ ਤੋਂ ਬਾਅਦ-2)


ਮੈ ਕਾਲਜ ਤੋਂ ਪਿੰਡ ਆ ਗਿਆ ਸੀ ਪਰ ਦਿਮਾਗ ਵਿੱਚ ਅਜੇ ਵੀ ਉਹਦੇ ਬੋਲਾ ਦੀ ਹਿੰਦੀ ਨਾਟਕਾਂ ਵਾਗੰੂ ਧੁੰਮ ਧਾਣਾ ਨਾਣਾ ਹੋ ਰਹੀ ਸੀ ।ਚਾਹੇ ਉਹਨੂੰ ਮਾਰਚ ਵਿੱਚ ਦਿਲ ਦਾ ਹਾਲ ਦੱਸ ਦਿੱਤਾ ਸੀ ।ਪਰ ਹੁਣ ਉਸ ਗੱਲ ਨੰੂ 7-8 ਮਹੀਨੇ ਹੋ ਚੁੱਕੇ ਸੀ ਕੀ ਪਤਾ ਉਹਦਾ ਜਵਾਬ ਕੀ ਹੁਣਾ ਸੀ ਦੂਜਾ ਉਹਦੀ ਕਾਲ਼ਸ ਵਿੱਚ ਪਤਾ ਲੱਗ ਗਿਆ ਸੀ । ਪਤਾ ਨਹੀਂ ਕਿੰਨੇ ਮੇਰੇ ਸੋਕਣੇ ਬਣਨ ਨੰੂ ਫਿਰਦੇ ਹੋਣ 😂

ਅਚਾਨਕ ਸ਼ਾਮ ਨੰੂ ਇੱਕ ਮਿੱਤਰ ਦਾ ਫ਼ੋਨ ਆਇਆ ਕੀ ਕਿਸੇ ਜ਼ਰੂਰੀ ਕੰਮ ਲਈ ਸ਼ਹਿਰ ਜਾਣਾ ਐ (ਜਲੰਧਰ)
ਮੈ ਤਿਆਰ ਹੋਇਆਂ ਸਿਆਲਾਂ ਨੰੂ ਅਕਸਰ ਜਲਦੀ ਰਾਤ ਪੈ ਜਾਂਦੀ ਆ । ਸੋ ਸੋਚਿਆ ਟਾਇਮ ਨਾਲ ਜਾਈਆਂ ਜਾਵੇ ਅਸੀਂ ਦੋਵੇਂ ਚੱਲ ਪਏ ਸਪੈਲਡਰ ਮੋਟਰ-ਸਾਈਕਲ ਤੇ ਉੱਤੋ ਘੱਟ ਕਾਗ਼ਜ਼ ਜਲੰਧਰ ਤੋਂ ਕੁੱਝ ਦੂਰੀ ਤੇ ਇੱਕ ਨਾਕਾ ਦੇਖਿਆਂ ਸੋਚਿਆ ਜੇ ਰੋਕ ਲਿਆ ਸਾਇਦ ਹਨੇਰਾ ਹੋ ਜੇ ਤੇ ਚਲਾਨ ਵੀ । ਸੋ ਅਸੀਂ ਮੋਟਰ-ਸਾਈਕਲ ਇੱਕ ਗਲੀ ਵਿੱਚ ਪਾ ਲਿਆ ਪਰ ਰਸਤਾ ਦੋਵਾ ਨੰੂ ਨਹੀ ਪਤਾ ਸੀ ਅੱਗੇ ਇੱਕ ਬੱਚਿਆ ਦੀ ਪਾਰਕ ਆਈ ਤੇ ਅਸੀਂ ਸੋਚਿਆ ਕਿਸੇ ਤੋਂ ਰਾਹ ਪੁੱਛ ਲਈਏ

ਉਹਨੇ ਮੈਨੰੂ ਤੋਰ ਦਿੱਤਾ ਪੁੱਛਣ ਲਈ ਮੈ ਦਿਮਾਗ ਵਿੱਚ ਗੱਲ ਬਣਾ ਲਈ ਕੀ ਕਹਿ ਦਿਉ ਅਸੀਂ ਕਿਸੇ ਨੰੂ ਵੇਖਣ ਹਸਪਤਾਲ ਜਾਣਾ । ਹੋਰ ਨਾ ਸਾਨੰੂ ਲੌਫਰ ਸਮਝ ਕੇ ਕੋਈ ਹੱਥ ਹੋਲਾ ਕਰਦੇ...

😂 ਕਿ ਭਾਈ ਬੁੜੀਆ ਦੀਆ ਵਾਲ਼ੀਆਂ ਲੁਹਣ ਵਾਲੇ ਫਿਰਦੇ ਆ ਮੂੰਹ ਹਨੇਰੇ ।ਮੈ ਵੇਖਿਆਂ ਜਵਾਕ ਜ਼ਿਆਦਾ ਸੀ। ਤੇ ਕੁੱਝ ਅੋਰਤਾ ਸੀ ਮੈ ਉਹਨਾਂ ਕੋਲ ਗਿਆ ਤੇ ਵੇਖਿਆ ਉਹੀ ਕਾਲਜ ਵਾਲੀ ਕੁੜੀ ਗਰਾਊਂਡ ਜਿੰਮ ਵਿੱਚ ਚੰਡੋਲ ਜਿਹੇ ਤੇ ਕਸਰਤ ਕਰ ਰਹੀ ਸੀ ਹੋਰ ਵੀ ਬਹੁਤ ਨਿੱਕੀਆਂ ਵੱਡੀਆਂ ਕੁੜੀਆਂ ਸੀ । ਉਹਨੇ Adidas ਦਾ ਟ੍ਰੈਕ ਸੂਟ ਪਾਇਆ ਸੀ ਪਤਾ ਨਹੀਂ ਰਿਅਲ ਸੀ ਜਾ ਸੈੱਕਡ ਕਾਪੀ 😂

ਮੈਨੰੂ ਵੇਖ ਕੇ ਉਹ ਹੈਰਾਨ ਸੀ ਕੀ ਇਹ ਕਿੱਧਰ ਉਹ ਵੀ ਉੱਤਰ ਕੇ ਆਂਟੀਆਂ ਨਜ਼ਦੀਕ ਆ ਗਈ ਮੈ ਿੲੱਕ ਆਟੀ ਤੋਂ ਰਸਤਾ ਪੁੱਛੀਆਂ ਉਹਨੇ ਦੱਸ ਦਿੱਤਾ ਅਸੀਂ ਚੱਲ ਪਏ ਸਾਰੀ ਵਾਟ ਮੈ ਇਹੀ ਸੋਚੀ ਗਈਆ ਜੇਕਰ ਇਹੀ ਕੁੜੀ ਮੇਰਾ ਭੱਵਿਖ ਹੋਈ ਤਾਂ ਮੈ ਿੲਹਨੰੂ ਪਿੰਡ ਦੀ ਜਿੰਮ ਗਰਾਊਂਡ ਵਿੱਚ ਕਿਵੇਂ ਲੈਕੇ ਜਾਉਗਾ ਸਾਡੇ ਆਂਢ ਗੁਆਂਢ ਦੀਆ ਬੁੜੀਆ ਨੇ ਤਾਂ ਸਾਡੀ ਸਵਾਹ ਬਹੁਤ ਉਡਾਣੀ ਆ ਕੀ ਵੀ ਫਲਾਣਿਆਂ ਦੀ ਨੰੂਹ ਤਾਂ ਜਿੰਮ ਜਾਂਦੀ ਆ ਉਹ ਵੀ ਟ੍ਰੈਕ ਸੂਟ ਪਾਕੇ ਇਹ ਇਹਨਾਂ ਦਾ ਘਰ ਪੱਟੂ 😂😂😂😂😂

ਜੇਕਰ ਕਹਾਣੀ ਪਸੰਦ ਆਈ ਤਾਂ ਕੂਮੈਟ ਜ਼ਰੂਰ ਕਰ ਦਿਓ
ਗੁਮਨਾਮ ਲਿਖਾਰੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)