More Punjabi Kahaniya  Posts
ਟਾਈਮਪਾਸ ਇਸ਼ਕ


ਨਵਨੀਤ ਨੂੰ ਜਦੋਂ ਮੈਂ ਪਹਿਲੀ ਵਾਰ insta ਤੇ ਮੈਸਜ ਕਰਿਆ ਤੇ ਉਸ ਵਕਤ ਬਸ ਇੱਕ ਟਾਈਮਪਾਸ ਸੀ ਮੈਂ ਨਹੀ ਸੀ ਜਾਣਦਾ ਇਹੀ ਕਿ ਇਹੀ ਟਾਈਮਪਾਸ ਵਾਲੀ ਕੁੜੀ ਜਿੰਦਗੀ ਦਾ ਹਿੱਸਾ ਬਣ ਜਾਵੇਗੀ ਵਕਤ ਗੁਜਰ ਦਾ ਗਿਆ ਤੇ ਇੱਕ ਦੂਜੇ ਦੇ ਕਰੀਬ ਹੁੰਦੇ ਗਏ ਕਦੇ ਫਿਲਮ ਦੇਖਣ ਚਲੇ ਜਾਣਾ ਕਦੇ ਪਾਰਕ ਚ ਬੈਠ ਜਾਣਾ ਲਵ ਯੂ ਲਵ ਯੂ ਬੋਲਦੇ ਇੱਕ ਦੂਜੇ ਦੀ ਆਦਤ ਪਾ ਬੈਠੇ ਇੱਕ ਦੂਜੇ ਬਿਨਾ ਰਹਿ ਨਹੀ ਹੁੰਦਾ ਸੀ ਵਕਤ ਗੁਜਰਦੇ ਉਸ ਨੂੰ ਰਿਸਤੇ ਆਉਣ ਲੱਗ ਗਏ ਤੇ ਉਸ ਨੇ ਟਾਲ ਦੇਣਾ ਇੱਕ ਦਿਨ ਉਸ ਨੇ ਆਪਣੀ ਮੰਮੀ ਕੋਲ ਮੇਰਾ ਜਿਕਰ ਕੀਤਾ ਤੇ ਮੰਮੀ ਨੇ ਪਾਪਾ ਨੂੰ ਦੱਸਿਆ ਪਾਪਾ ਖੂਬ ਗੁੱਸੇ ਹੋਏ ਅਤੇ ਮੇਰੇ ਬਾਰੇ ਪੁੱਛਿਆ ਤੇ ਦੱਸਿਆ ਕਿ ਮੈਂ ਬੇਰੁਜਗਾਰ ਹਾਂ ਫਿਰ ਉਨਾਂ ਨੇ ਸ਼ਰਤ ਰੱਖੀ ਕੇ ਮੁੰਡਾ ਕਨੇਡਾ ਚਲੇ ਜਾਵੇ ਤਾਂ ਕਰ ਦਵਾਗੇ 2 ਸਾਲ ਤੱਕ ਭੱਜ ਦੋੜ ਕਰਨ ਤੇ ਵੀ ਕਨੇਡਾ ਦਾ ਕੰਮ ਨਹੀ ਬਣਿਆ ਨਵਨੀਤ ਨਾਲ ਰੋਜ ਰੋਜ ਦੇ ਲੜਾਈ ਝਗੜੇ ਵੱਧਦੇ ਗਏ ਅਤੇ ਮਹੀਨਾ ਮਹੀਨਾ ਨਹੀ ਗੱਲ ਹੋਣੀ ਇੱਕ ਵਾਰ ਅਜਿਹੀ ਲੜਾਈ ਹੋਈ ਕਿ ਫੈਮਿਲੀ ਨੂੰ ਮੰਦਾ ਚੰਗਾ ਬੋਲ ਦਿੱਤਾ ਫਿਰ ਉਸ ਨੇ ਕਹਿ ਦਿੱਤਾ ਬਸ ਹੁਣ ਸਭ...

ਖਤਮ ਮੈਂ ਸੋਚਿਆ ਸ਼ਇਦ ਇਸ ਵਾਰ ਵੀ ਪਹਿਲਾ ਵਾਂਗ ਹੋਵੇਗਾ ਤੇ ਵਾਪਸ ਆ ਜਾਵੇਗੀ ਅਚਾਨਕ ਉਸ ਦੀ ਮੰਮੀ ਦੀ ਬਹੁਤ ਤਬੀਅਤ ਖਰਾਬ ਹੋ ਗਈ ਕੁਝ ਦਿਨ ਹਸਪਤਾਲ ਰਹਿਣ ਪਿੱਛੋ ਜਦ ਘਰ ਆਈ ਤਾ ਉਸ ਦੀ ਮਾਸੀ ਪਤਾ ਲੈਣ ਆਈ ਅਤੇ ਉਸ ਨੇ ਨਵਨੀਤ ਦੇ ਰਿਸਤੇ ਦੀ ਫਿਰ ਗੱਲ ਤੋਰੀ ਤੇ ਮੰਮੀ ਬਹੁਤ ਖੁਸ਼ ਹੋਏ ਮੰਮੀ ਦੇ ਹਲਾਤ ਵੇਖ ਕੇ ਖੁਸ਼ੀ ਖਾਤਰ ਉਸ ਨੂੰ ਹਾਂ ਕਰਨੀ ਪਈ ਅਤੇ 2 – 3 ਮਹੀਨੇ ਗੁਜਰ ਗਏ ਮੈਂ ਵੀ ਆਕੜ ਕਰਕੇ ਮੈਸਜ ਨਹੀ ਕਰਿਆ ਜਦ ਕਰਿਆ ਤੇ ਸਭ ਕੁਝ ਖਤਮ ਹੋ ਗਿਆ ਸੀ ਉਸ ਦਿਨ ਲੱਗਿਆ ਸੀ ਕਿ ਜਿੰਦਗੀ ਦਾ ਮਕਸਦ ਖਤਮ ਹੋ ਗਿਆ ਮਰ ਜਾਣ ਨੂੰ ਦਿਲ ਕਰਦਾ ਠੀਕ ਹੈ ਜਦੋ ਪਿਆਰ ਹੁੰਦਾ ਪਤਾ ਨਹੀ ਚੱਲਦਾ ਪਰ ਪਿਆਰ ਕਰਨ ਤੋਂ ਪਹਿਲਾ ਸਾਨੂੰ ਫੈਮਿਲੀ ਬੈਕਰਾਂਉਡ ਵੀ ਦੇਖਣਾ ਚਾਹੀਦਾ ਨਹੀ ਤੇ ਬਾਅਦ ਚ ਬਹੁਤ ਤਕਲੀਫ ਹੁੰਦੀ ਹੈ।
Take care ਕਹਿਣ ਵਾਲੇ ਦੁੱਖ ਦਿੰਦੇ ਜਾਂਦੇ ਜਾਂਦੇ🙂
Parambir sandhu

...
...



Related Posts

Leave a Reply

Your email address will not be published. Required fields are marked *

6 Comments on “ਟਾਈਮਪਾਸ ਇਸ਼ਕ”

  • Maninder Singh Sandhu

    bhot shoni story a ji but hun t sab mony hi dekh de a

  • nice story

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)