More Punjabi Kahaniya  Posts
ਯਾਦਾਂ


15 ਜੂਨ ਦਾ ਦਿਨ ਅਜਿਹਾ ਦਿਨ ਜੋ ਸਾਡੇ ਪਰਿਵਾਰ ਤੇ ਦੁੱਖ ਭਰਿਆ ਸੀ । ਸਾਰਿਆਂ ਦੇ ਸੁਪਨੇ ਮਰ ਗਏ। ਉਹ ਘਰ ਵੀ ਹੁਣ ਉਹ ਘਰ ਨੀ ਲੱਗਦਾ ਜਿਥੇ ਬਹੁਤ ਰੌਣਕ ਹੁੰਦੀ ਸੀ। ਜਿਥੇ ਹਰ ਵਖਤ ਭਾਪਾ ਭਾਪਾ ਹੁੰਦੀ ਸੀ । ਹੁਣ ਉਹਦੀ ਥਾਂ ਭਾਪਾ ਕੀਨੂੰ ਭਾਪਾ ਕਹਿੰਦੇ ।ਰੱਬ ਨੇ ਵੀ ਪਤਾ ਨਹੀਂ ਕੀ ਬਦਲਾ ਲਿਆ ਜਿਸ ਨਾਲ ਸਾਡਾ ਜਹਾਨ ਵਸਦਾ ਸੀ ਸਾਡੇ ਤੋਂ ਸਾਡਾ ਜਹਾਨ ਈ ਖੋਹ ਲਿਆ ।ਰੱਬਾ ਤੈਨੂੰ ਭੋਰਾ ਤਰਸ ਨਾ ਆਇਆ । ਅੱਜ ਵੀ ਉਹ ਦਿਨ ਯਾਦ ਕਰਕੇ ਰੂਹ ਕੰਬ ਦੀ ਜਦੋ ਭਾਪਾ ਪੇਟੀ ਚ ਬੰਦ ਆਉਂਦਾ । ਜਿਸ ਧੀ ਦਾ ਆਪਣੇ ਪਿਓ ਬਿਨਾਂ ਸਰਦਾ ਨੀ ਸੀ ਜੋ ਹਰ ਵਖਤ ਭਾਪਾ ਭਾਪਾ ਕਰਦੀ ਹੁੰਦੀ ਸੀ ਤੈਨੂੰ ਪਤਾ ਉਹ ਅੱਜ ਕਿਵੇਂ ਰਹਿੰਦੀ ਆ ਤੇਰੇ ਬਿਨਾਂ । ਉਹ ਦਾ ਸੁਭਾਅ ਹੁਣ ਹੋਰ ਈ ਤਰਾਂ ਦਾ ਹੋ ਗਿਆ ।ਉਹ ਤੇਰੇ ਤੋਂ ਬਿਨਾਂ ਹੋਰ ਕਿਸੇ ਨੂੰ ਪਿਆਰ ਨੀ ਕਰਦੀ ਪਤਾ ਨਹੀਂ ਕਿਉਂ । ਉਹਨੂੰ ਉਹ ਪਿਆਰ ਨੀ ਮਿਲਦਾ...

ਜੋ ਤੇਰੇ ਤੋਂ ਮਿਲਦਾ ਸੀ । ਘੋਲਾ ਪੁੱਤ ਘੋਲਾ ਪੁੱਤ ਕੋਈ ਵੀ ਨੀ ਕਹਿੰਦਾ । ਉਹ ਹੁਣ ਇਕੱਲਾ ਰਹਿਣਾ ਪਸੰਦ ਕਰਦੀ ਆ। ਤੂੰ ਆ ਕੇ ਮਿਲ ਜਾ ਇਕ ਵਾਰ ਇਕ ਵਾਰ ਘੋਲਾ ਪੁੱਤ ਕਿਹ ਜਾ । ਬਹੁਤ ਯਾਦ ਆਉਂਦੀ ਆ ਭਾਪਾ ਤੇਰੀ ਬਸ ਤੂੰ ਹੀ ਨੀ ਆਉਂਦਾ । ਕਾਸ਼ ਤੂੰ ਬਾਹਰ ਈ ਨਾ ਜਾਦਾਂ ਤੇ ਅੱਜ ਸਾਡੇ ਵਿੱਚ ਹੋਣਾ ਸੀ । ਤੇ ਕਿਤੇ ਇਹ ਕਾਸ਼ ਸ਼ਬਦ ਈ ਨਾ ਹੁੰਦਾ।15 ਜੂਨ ਈ ਨੀ ਸਾਡਾ ਤਾ ਹਰ ਇਕ ਦਿਨ 15 ਜੂਨ ਆ ਹਰ ਇਕ ਦਿਨ,
love u papa g plzzz ek war aa jo mil jo sanu thody bahut lodd aa 😭😭😭😭😭😭😭plzz rabb g tuc krdo sade papa nu sanu vapise plzzz

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)