ਇਕ ਅਮੀਰ ਦੀ ਦੋਸਤੀ
ਮੈਂ ਇਕ ਮੱਧ ਵਰਗ ਪਰਿਵਾਰ ਵਿਚੋਂ ਹਾ।ਸਾਡੇ ਘਰ ਨੇੜੇ ਹੀ ਇਕ ਲਾਲਿਆਂ ਦਾ ਘਰ ਹੈ।ਸਾਡਾ ਦੋਹਾਂ ਟਬਰਾਂ ਦਾ ਸ਼ੁਰੂ ਤੋਂ ਹੀ ਬਹੁਤ ਪਿਆਰ ਰਿਹਾ,ਸਾਡਾ ਬੱਚਿਆ ਦਾ ਵੀ ਬਹੁਤ ਪਿਆਰ ਆਪਸ ਵਿੱਚ।ਉਹਨਾਂ ਦੀ ਦੋਹਤਰੀ ਦਾ ਵੀ ਮੇਰੇ ਨਾਲ ਬਹੁਤ ਪਿਆਰ।ਗਰਮੀ ਦੀ ਛੂਟੀਆਂ ਹੋਣੀਆ,ਉਸਨੇ ਸਾਡੇ ਸ਼ਹਿਰ ਆਉਣਾ।ਅਸੀਂ ਸਾਰਾ ਦਿਨ ਇੱਕਠੇ ਖੇਡਣਾ। ਵੱਡੇ ਹੋਏ ਇੱਕਠੇ ਬੈਠ ਕੇ ਬਚਪਨ ਯਾਦ ਕਰਨਾ।ਫੇਰ ਮੇਰੀ ਸਹੇਲੀ ਦੀ ਆਸਟਰੈਲੀਆ ਦਾ ਵੀਜਾ ਆ ਗਿਆ।
ਮੈਂ ਸੋਚਿਆ ਇੱਕ ਵਾਰ ਮਿਲ ਆਵਾਂ ਫੇਰ ਪਤਾ ਨਹੀਂ ਕਦੋਂ ਮਿਲਣਾ।ਮੈਂ ਬਹੁਤ ਪਿਆਰ ਨਾਲ ਉਸਦੇ ਲਈ ਇੱਕ 3000 ਦੀ ਜੈਕਟ ਲਈ ਅਤੇ ਮਿਲਣ ਉਸਦੇ ਸ਼ਹਿਰ ਗਈ।ਬਹੁਤ ਸੇਵਾ ਕੀਤੀ ਮੇਰੀ,ਬਹੁਤ ਪਕਵਾਨ ਬਣਾਏ। ਰਾਤ ਹੋਈ...
ਅਸੀਂ ਸਾਰੇ ਬੈਠ ਕੇ ਗੱਲਾਂ ਕਰਨ ਲੱਗੇ। ਗੱਲਾਂ ਗੱਲਾਂ ਵਿੱਚ ਉਸਦੇ ਪਾਪਾ ਕਹਿਣ ਲੱਗੇ ਕਿ ਮੈਨੂੰ ਆ ਦੇਣ ਲੈਣ ਜਵਾਂ ਪਸੰਦ ਨਹੀਂ।ਕੋਈ ਲੈਕੇ ਆਉਂਦਾ ਤਾਂ ਉਸ ਨੂੰ ਦੇਣਾ ਵੀ ਪੈਂਦਾ।ਸਵੇਰੇ ਘਰ ਆਉਣਾ ਸੀ ਤਾਂ ਉਹਨਾਂ ਨੇ ਮੈਨੂੰ ਇੱਕ ਜੈਕਟ ਦਿੱਤੀ, ਮੈਨੂੰ ਏ ਵੱਟਾ ਲਗਿਆ ਦੋ ਮਿੰਟ ਲਈ ਏਦਾ ਲਗਿਆ ਕਿ ਰਾਤ ਅੰਕਲ ਨੇ ਮੇਰੇ ਲਈ ਹੀ ਕਿਹਾ ਸੀ ਕਿ ਦੇਣ ਲੈਣ ਨਹੀਂ ਪਸੰਦ।
Amanpreet kaur
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਕਹਾਣੀ : ਬਲਾਤਕਾਰ : ਤੌਕੀਰ ਚੁਗਤਾਈ ਸਰਘੀ ਦੀ ਨਿਮਾਜ਼ ਵੇਲੇ ਸਾਰੇ ਨਮਾਜ਼ੀ ਉਦੋਂ ਹੈਰਾਨ ਹੋ ਗਏ ਜਦੋਂ ਮਸੀਤ ਵਿਚ ਤੀਹ ਕੁ ਵਰ੍ਹਿਆਂ ਦੀ ਔਰਤ ਨੂੰ ਵੇਖਿਆ ਉਹ ਮੌਲਵੀ ਹੋਰਾਂ ਦੇ ਸਾਹਮਣੇ ਇਕ ਮਸਲਾ ਰੱਖਣਾ ਚਾਹੁੰਦੀ ਸੀ । ਪਹਿਲਾਂ ਤਾਂ ਸਾਰਿਆਂ ਜਣਿਆਂ ਨੇ ਉਹਨੂੰ ਆਖਿਆ ਕਿ ਹੁਣ ਘਰ ਲਗੀ ਜਾਵੇ, ਤੇ Continue Reading »
ਅੱਜ ਵੀ ਕਾਫੀ ਦਿਨਾਂ ਤੋਂ ਪਈਆਂ ਘਰ ਵਿੱਚ ਬਈਆਂ ( ਬਾਸੀਆਂ) ਰੋਟੀਆਂ ਲੈ ਕੇ ਦੁਕਾਨ ਤੇ ਵੇਚਣ ਗਿਆ ਤਾ ਦੁਕਾਨ ਵਾਲੇ ਭਾਈ ਨੂੰ ਕਿਹਾ ਲੈ ਭਾਈ ਆ ਰੋਟੀਆਂ ਰੱਖ ਲੈ ਬਈਆਂ ਅਤੇ ਜਿੰਨੇ ਪੈਸੇ ਬਣਦੇ ਉਹ ਦੇ ਦੇ ,ਨਾਲ ਹੀ ਖੜ੍ਹੇ ਦੋ ਮਸੂਮ ਬੱਚੇ ਰੋਟੀਆਂ ਵੇਖ ਕੇ ਬਹੁਤ ਖ਼ੁਸ਼ ਹੋਏ Continue Reading »
ਫ਼ੋਨ ਦੀ ਘੰਟੀ ਵੱਜਦੀ ਹੈ ਤੇ ਪਤਾ ਚੱਲਦੈ ਕਿ ਉਹ ਫ਼ਲਾਣਾ ਬੰਦਾ ਚੜਾਈ (ਜਹਾਨੋਂ ਰੁਖ਼ਸਤੀ) ਕਰ ਗਿਆ, ਤਾਂ ਉਸ ਬੰਦੇ ਦੀਆਂ ਤੁਹਾਡੇ ਨਾਲ਼ ਜੁੜੀਆਂ ਯਾਦਾਂ ਜੋ ਕਿ ਭਾਂਵੇਂ ਉਸਦਾ ਸੁਭਾਅ, ਹਰਕਤਾਂ, ਮਸ਼ਕਰੀਆਂ, ਹੋਰ ਕੁਝ ਵੀ ਹੋਵੇ, ਸਭ ਚੀਜ਼ਾਂ ਤੁਹਾਡੇ ਆਲ਼ੇ ਦੁਆਲ਼ੇ ਗੇੜੇ ਕੱਢਣੇ ਸ਼ੁਰੂ ਕਰ ਦਿੰਦੀਆਂ ਹਨ ਤੇ ਸਭ ਲੜਾਈਆਂ Continue Reading »
ਕਾਤਲ । ਸ਼ੀਰੇ ਮੈਂਬਰ ਦਾ ਫੋਨ ਆਇਆ,” ਮਾਸਟਰ , ਭਾਣਾ ਵਰਤ ਗਿਆ, ਡਾਕਟਰ ਨੇ ਫਾਹਾ ਲੈ ਲਿਆ ਏ, ਜਲਦੀ ਆ”। ਮੈਨੂੰ ਇੰਝ ਜਾਪਿਆ ਜਿਵੇਂ ਅੱਜ ਤਾਂ ਸਿਰਫ ਐਲਾਨ ਹੋਇਆ, ਮੇਰਾ ਖਾਸ ਯਾਰ ਬਲਦੇਵ ਡਾਕਟਰ ਤਾਂ ਕਿੰਨਾਂ ਚਿਰ ਪਹਿਲਾਂ ਈ ਮਰ ਚੁੱਕਾ ਸੀ ਹਾਲਾਂਕਿ ਮੈਂ ਹਰਸੰਭਵ ਕੋਸ਼ਿਸ਼ ਕੀਤੀ ਪਰ ਉਸਨੂੰ ਨ੍ਹੀਂ Continue Reading »
ਗੱਡੀ ਹਾਈਵੇ ਤੇ ਉੱਡਣ ਖਟੋਲਾ ਬਣੀ ਜਾ ਰਹੀ ਸੀ। ਆਲਾ ਦੁਆਲਾ ਲੰਘੀਆਂ ਉਮਰਾ ਵਾਗ ਪਿੱਛੇ ਨੂੰ ਭੱਜਿਆ ਜਾ ਰਿਹਾ ਸੀ। ਐਨੀ ਖੁਸ਼ੀ ਉਹਨੂੰ ਕਦੇ ਈ ਹੋਈ ਹੋਊ। ਬਿੰਦਰ ਟੇਢਾ ਝਾਕ ਕੇ ਬੋਲਿਆ ਸੀ ‘ ਗੱਲ ਸੁਣ! ਮੇਰੀ ਕਹਾਣੀ ਲਿਖ ਯਾਰ ਕਦੇ’ ‘ਮੈ ਕਿਹੜਾ ਸੈਕਸ਼ਪੀਅਰ ਆਂ ਲਿਖਣ ਨੂੰ, ਚੱਲ ਸੁਣਾ’ ’ਕਹਿੰਦੇ Continue Reading »
ਅੱਜ ਅਸੀਂ ਆਪ ਜੀ ਨੂੰ ਬੀਬਾ ਨਿਰਮਲ ਕੌਰ ਕੋਟਲਾ ਜੀ ਨਾਲ ਸਾਂਝ ਪੁਆਉਣ ਜਾ ਰਹੇ ਹਾਂ ਜਿਨਾ ਦਾ ਜਨਮ ਮਾਤਾ ਹਰਬੰਸ ਕੌਰ ਤੇ ਪਿਤਾ ਸ: ਦਲਬੀਰ ਸਿੰਘ ਰਿਟਾਇਰ ਆਰਮੀ ਅਫਸਰ ਦੇ ਘਰ 4/5/1969 ਨੂੰ ਪਿੰਡ: ਪੰਡੋਰੀ ਮਹਿੰਮਾ (ਅੰਮ੍ਰਿਤਸਰ) ਵਿੱਖੇ ਹੋਇਆ ਤੇ ਸ: ਜਗਤਾਰ ਸਿੰਘ ਜੀ ਨਾਲ ਪਿੰਡ: ਕੋਟਲਾ ਮੱਝੇਵਾਲ ਮਜੀਠਾ(ਅੰਮ੍ਰਿਤਸਰ) Continue Reading »
ਜਰੂਰੀ/ਗੈਰਜਰੂਰੀ “ਕੀ ਹੋਇਆ, ਮੁੜ ਵੀ ਆਏ ?” ਉਸ ਦੇ ਸਾਈਕਲ ਖੜਾਉਂਦਿਆਂ ਖੜਾਉਂਦਿਆਂ ਹੀ ਘਰ ਵਾਲੀ ਨੇ ਕਈ ਸਾਰੇ ਸਵਾਲ ਕਰ ਦਿੱਤੇ।ਉਹ ਹਫਤਾਵਾਰੀ ਲਾਕਡਾਊਨ ਤੋਂ ਬਾਅਦ ਅੱਜ ਦੁਕਾਨ ਤੇ ਗਿਆ ਸੀ।ਦੁਕਾਨ ਵੀ ਕੀ ਸੀ, ਬਸ ਦੋ ਵਕਤ ਦੀ ਰੋਟੀ ਦਾ ਜੁਗਾੜ।ਉਹ ਰੰਗਾਈ ਦਾ ਕੰਮ ਕਰਦਾ ਸੀ ਅਤੇ ਬਾਜਾਰ ਵਿੱਚ ਭੀੜੀ ਜਿਹੀ Continue Reading »
ਮੈਂ ਸ਼ਾਇਦ ਪੰਜਵੀਂ ਛੇਵੀਂ ਕਲਾਸ ਚ ਪੜ੍ਹਦਾ ਸੀ ।ਪੇਂਡੂ ਮਹੌਲ ਹੋਣ ਕਰਕੇ ਸਾਡੇ ਘਰ ਚ’ ਦਾਰੂ ਪਿਆਲਾ ਆਮ ਈ ਚਲਦਾ ਰਹਿੰਦਾ ਸੀ ।ਹਮੇਸ਼ਾਂ ਦੀ ਤਰ੍ਹਾਂ ਸਾਡੇ ਘਰਦੇ ਵੱਡੇ ਦਾਰੂ ਪੀਕੇ ਲੜ ਪਏ, ਰਹਿੰਦੇ ਤਾਂ ਪਹਿਲਾਂ ਈ ਅਲੱਗ ਅਲੱਗ ਘਰਾਂ ਚ’ ਸੀ ਪਰ ਵਿਚਾਲ਼ੇ ਕੋਈ ਕੰਧ ਨੀਂ ਸੀ ।ਇਸ ਵਾਰ ਲੜਾਈ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Anjali
nice
guri dhot
right