ਬਚਪਨ ਤੋਂ ਹੀ ਬਾਪੂ ਬਹੁਤ ਕੱਬੇ ਸੁਭਾਅ ਦਾ ਸੀ ਚੰਗੇ ਅਹੁੱਦੇ ਤੇ ਹੋਣ ਦੇ ਬਾਵਜੂਦ ਵੀ ਪੈਸਾ ਪੈਸਾ ਕਰਕੇ ਪਿੱਟਦਾ ਰਹਿੰਦਾ ਸੀ ਘਰ ਦੇ ਜੀਅ ਉਸ ਨੂੰ ਜਹਿਰ ਵਰਗੇ ਲਗਦੇ ਅਤੇ ਬਾਹਰ ਲੋਕਾਂ ਚ ਹੱਸਦਾ ਖੇਡਦਾ ਕੋਈ ਪਿੰਡ ਜਾ ਰਿਸਤੇਦਾਰ ਘਰ ਆਉਣੇ ਤੇ ਪੈਸੇ ਜੇਬਾਂ ਵਿੱਚ ਭੱਜ ਭੱਜ ਪਾਉਣੇ ਅਤੇ ਬਾਹਰ ਲੋਕਾਂ ਨੂੰ ਦਾਨ ਪੁੰਨ ਕਰਨਾ ਜੇਕਰ ਘਰੇ ਮਾਂ ਜਾ ਬੱਚਿਆ ਕੋਈ ਕਾਪੀ ਕਿਤਾਬ ਲਈ ਪੈਸੇ ਮੰਗ ਲੈਣੇ ਤੇ ਡੇਲੇ ਕੱਢ ਕੇ ਦੇਖਣਾ ਅਤੇ ਬਿਨਾਂ ਗੱਲ ਤੋਂ ਮਾਂ ਨੂੰ ਮਾਰਨਾ ਮਾਂ ਵਿਚਾਰੀ ਦਾ ਪਿਛੋਕੜ ਨਾ ਹੋਣ ਕਰਕੇ ਸਾਰੀ ਉਮਰ ਇਸੇ ਨਰਕ ਚ ਕੱਟੀ ਉੱਤੋ ਨੰਨਣਾ ਵੀ ਗੱਲ ਦਾ ਪਤੰਗੜ ਬਣਾਉਣ ਵਿੱਚ ਮਾਹਰ ਤੇ ਬੱਲਦੀ ਤੇ ਹੋਰ ਅੱਗ ਪਾਉਣ ਦਾ ਕੰਮ ਕਰਦੀਆਂ
ਬਹੁਤ ਸਮਾਂ ਗੁਜਰਨ ਤੇ ਬੱਚੇ ਵੱਡੇ ਹੋ ਗਏ ਹੁਣ ਉਹ ਪਹਿਲਾ ਵਾਂਗ ਕੁੱਟ ਨਹੀ ਖਾਂਦੇ ਅਤੇ ਨਾ...
ਮਾਂ ਨੂੰ ਹੱਥ ਲਾਉਣ ਦਿੰਦੇ ਪਰ ਨਿਰਦਈ ਬਾਪ ਨੇ ਉਸਨੂੰ ਨੂੰ ਨਾ ਚੰਗਾ ਪੜਾਇਆ ਲਿਖਿਆ ਹੋਣ ਕਰਕੇ ਉਨਾਂ ਦੀ ਜਿੰਦਗੀ ਖਰਾਬ ਕਰਤੀ ਪਤਾ ਨਹੀ ਕਹਿੰਦੇ ਜਨਮ ਦੇ ਪਾਪ ਸੀ ਜੋ ਉਸ ਦਾ ਸਾਥ ਮਿਲਿਆ
ਅਤੇ ਪਤਾ ਨਹੀ ਕਹਿੜੀ ਨਫਰਤ ਸੀ ਜੋ ਉਸ ਦੇ ਮਨ ਵਿੱਚ ਉਸ ਦੇ ਮਾਂ ਬਾਪ ਚਾਚੇ ਤਾਇਆ ਆਪਣੇ ਬੱਚਿਆ ਖਿਲਾਫ ਭਰੀ ਸੀ ਬਾਹਰ ਧਾਰਮਿਕ ਬਨਣਾ ਤੇ ਲੋਕਾਂ ਚ ਚੰਗਿਆ ਗੱਲਾਂ ਕਰਨੀਆ ਇਸ ਸਭ ਸਮਝ ਤੋਂ ਪਰੇ ਸੀ
ਜੇਕਰ ਤੁਹਾਡੀ ਕੋਈ ਮਜਬੂਰੀ ਜੇ ਕਿਸੇ ਦਾ ਸੁਭਾਅ ਬਹੁਤ ਮਾੜਾ ਆਪਣੇ ਫਾਇਦੇ ਲਈ ਕਿਸੇ ਦਾ ਘਰ ਬਰਬਾਦ ਨਾ ਕਰੋ ਬਹੁਤ ਬਦਸੀਸਾਂ ਮਿਲਦੀਆਂ ਨੇ ਉਨਾਂ ਮਾਵਾਂ ਦੀਆਂ ਜਿੰਨੇ ਦੇ ਬੱਚੇ ਤੇ ਜਵਾਨੀ ਰੁੱਲ ਜਾਂਦੀ