More Punjabi Kahaniya  Posts
ਬੇਫਿਕਰੀ ਜਿੰਦਗੀ


ਹਰ ਇਕ ਦੀ ਜਿੰਦਗੀ ਚ ਬਹੁਤ ਸਾਰੀਆਂ ਚੰਗੀਆਂ ਤੇ ਮਾੜੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ , ਕੀ ਆਪਾਂ ਨੂੰ ਪਤਾ ,ਏ ਘਟਨਾਵਾਂ normal ਹਨ , ਜੋ ਹਰ 20 ਸਾਲ ਬਾਦ ਬਦਲ ਜਾਨ ਗਿਆ . ਜਿੰਦਗੀ ਚ ਸਿਰਫ ਦੋ ਸਟੇਜ ਏਦਾਂ ਦੀਆ .ਜਿਸ ਵਿਚ ਆਪਾ ਆਪਣਇਆ ਕੋਲੋਂ ਡਰ ਦੇ ਆ .ਬਚਪਨ ਵਿਚ ਬੱਚੇ ਮਾਂ ਬਾਪ ਕੋਲੋਂ , ਬੁਢਾਪੇ ਵਿਚ ਮਾਂ ਬਾਪ ਬੱਚੇਇਆ ਕੋਲੋਂ , ਬਚਪਨ ਤੇ ਬੁਢਾਪੇ ਦੇ ਵਿਚ ਜੋ ਸਮਾਂ ਹੈ ਓ ਸਮਾਂ ਬਹੁਤ ਤੇਜ ਚਲਦਾ , ਉਸ ਸਮੇ ਵਿਚ ਆਪਾ ਨੂੰ ਬਹੁਤ ਤਰਾਂ ਦੇ ਲੋਕ ਮਿਲਣ ਗਏ ਚੰਗੇ ਵੀ ਬੁਰੇ ਵੀ , ਜਦ ਆਪਾ ਸਕੂਲ ਛੱਡ ਕੇ , ਕਾਲਜ ਚਲ ਜਾਣੇ ਆ ਤ ਅਪਣਏ ਦੋਸਤ ਵੀ ਬਦਲ ਜਾਂਦੇ ਹਨ , ਜਦੋ ਆਪਾ ਯੂਨੀਵਰ੍ਸਿਟੀ...

ਜਾਣੇ ਤੇ ਓਥੈ ਹੋਰ ਦੋਸਤ ਬਣ ਜਾਂਦੇ ਹਨ ਰ,ਆਪਾ ਨੂੰ ਏ ਸੋਚ ਆਪਣੇ ਮੰਨ ਨੂੰ POSITIVE ਰੱਖਣਾ ਚਾਹੀਦਾ ਸਮਾਂ ਪਾ ਕਿ ਸਬ ਕੁਜ ਬਦਲ ਜਾਣਾ , ਇਸ ਲਈ ਸਾਨੂ ਛੋਟੀਆਂ ਛੋਟੀਆਂ ਚੀਜ਼ਾਂ ਲਈ ਦੁਖੀ ਨਹੀ , ਬਸ ਠੀਕ ਸਮੇਂ ਦੀ ਉਡੀਕ ਕਰਨੀ ਚਾਹੀਦੀ ਏ , ਕਿਉਂਕਿ ਜਿੰਦਗੀ ਚ ਕੋਈ ਵੀ ਚੀਜ਼ ਹਮੇਸ਼ਾ ਨਹੀਂ ਰਹਿੰਦੀ , ਹਰ ਚੀਜ਼ ਦਾ ਬਦਲਣਾ ਪਹਿਲਾ ਤੋਂ ਹੀ ਤਹਿ ਹੈ ਇਸਲਈ ਬਿਨਾ STRESS ਤੋਂ ਜੀਣਾ ਸਿੱਖੋ , ਧਨਬਾਦ , ਅਮਨਜੋਤ ਕੌਰ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)