More Punjabi Kahaniya  Posts
ਦੀਪ ਸਿੱਧੂ


ਜੇਹੜੇ ਕੁਝ ਟਾਈਮ ਪਹਿਲਾ ਦੀਪ ਸਿੱਧੂ ਨੂੰ ਗਦਾਰ ਕੇਹਂਦੇ ਸੀ ਉਹ ਵੀ ਅੱਜ ਪ੍ਰੋਫਾਈਲ ਫੋਟੋ ਉਸਦੀ ਲਾਈ ਬੈਠੇ ਮੂੰਹ ਓਨਾ ਹੀ ਖੋਲੋ ਜਿਨਾ ਕਿਸੇ ਦੇ ਸਾਮ੍ਹਣੇ ਆਉਣ ਤੇ ਬੋਲ ਸਕੋ ਕਿਸੇ ਨੂੰ ਏਨਾ ਮਾੜਾ ਨਾ ਕਹੋ ਕੇ ਕਲ ਨੂੰ ਸਾਮ੍ਹਣਾ ਹੋਵੇ ਤੁਸੀਂ ਖੁਦ ਦੀਆ ਨਜ਼ਰਾ ਵਿਚ ਹੀ ਗਿਰ ਜਾਓ। ਕਿਸੇ ਨੂੰ ਜਜ ਕਰਨ ਤੋਂ ਪਹਿਲਾਂ ਉਸਦੀ ਲਾਈਫ ਦਾ ਦੂਸਰਾ ਪਹਿਲੂ ਵੀ ਜਾਣੋ ਜਰੂਰੀ ਨਹੀਂ ਜੌ ਅੱਖਾਂ ਨੇ ਦੇਖਿਆ ਓਹੀ ਸੱਚ ਹੋਵੇ ਉਹ ਓਦੋ ਭਾਵੁਕ ਹੋ ਕੇ ਕਹਿ ਰਿਹਾ ਮੈਨੂੰ ਤੁਸੀ ਗਦਾਰ ਦਾ ਅਵਾਰਡ ਦੇ ਦਿੱਤਾ ਤੇ ਓਦੋ ਤੁਸੀ ਕਿਹਾ ਸੀ ਨਾਟਕ ਕਰਦਾ ਡਰਾਮੇ ਕਰਦਾ ਦੇਖੋ ਅੱਜ ਤੁਸੀ ਭਾਵੁਕ ਅਤੇ ਰੋ ਰੋ ਕਹਿ ਰਹੇ ਹੋ ਹੀਰਾ ਸੀ ਸੂਰਮਾ ਸੀ ਦੀਪ ਸਿੱਧੂ! ਕਿਤੇ ਤੁਸੀਂ ਵੀ ਤਾਂ ਨਾਟਕ ਜਾ ਡਰਾਮੇ ਤਾਂ ਨੀ ਕਰ ਰਹੇ ਹੁਣ? ਸਟੈਂਡ ਨਹੀਂ ਏਥੇ ਦੁਨੀਆ ਦਾ ਇਹ ਦੁਨੀਆ ਬੜੀ ਕੁੱਤੀ ਹੈ ਚੰਗਾ ਕਹਾਉਣ ਲਈ ਏਥੇ ਮਰਨਾ ਪੈਂਦਾ।ਹੁਣ ਕਿਸ ਨੂੰ ਚੀਕ ਚੀਕ ਤੁਸੀ ਸੁਣਾ ਰਹੇ ਹੋ ਕੇ ਦੀਪ ਸਿੱਧੂ ਸੂਰਮਾ ਸੀ ਹੀਰਾ ਸੀ ਕਿਸ ਨੂੰ ਦੱਸ ਰਹੇ ਹੋ ਜਦੋਂ ਉਸਨੂੰ ਤੁਹਾਡੀ ਸਪੋਟ ਦੀ ਜਰੂਰਤ ਸੀ ਓਦੋਂ ਕਹਿੰਦੇ ਸੀ ਨਾਟਕ ਕਰਦਾ ਗਦਾਰ ਹੈ ਮੋਦੀ ਦਾ ਕੁੱਤਾ ਹੈ ਇਥੋਂ ਤੱਕ ਬੋਲੇ ਸੀ ਹੁਣ ਉਹ ਵੀ ਅਫ਼ਸੋਸ...

ਜਤਾ ਰਹੇ ਨੇ… ਦੀਪ ਸਿੱਧੂ ਦੀ ਮੌਤ ਦਾ ਦੁੱਖ ਮਨਾਉਣ ਦਾ ਹੱਕ ਸਿਰਫ ਓਨਾ ਨੂੰ ਹੈ ਜਿਹੜੇ ਓਦੋ ਉਸਦੇ ਨਾਲ ਖੜੇ ਸੀ ਜਦੋਂ ਇਹ ਦੁਨੀਆ ਨੇ ਉਸਨੂੰ ਗਦਾਰ ਦਾ ਅਵਾਰਡ ਦਿੱਤਾ ਸੀ ਬਾਕੀ ਜੌ ਓਦੋ ਬੋਲਦੇ ਸੀ ਗਲਤ ਉਸਨੂੰ ਹੁਣ ਸਿਰਫ ਨਾਟਕ ਕਰ ਰਹੇ ਨੇ ਮੇਰੀ ਨਜ਼ਰ ਚ ਜਿਵੇਂ ਤੁਹਾਡੀ ਨਜ਼ਰ ਚ ਓਦੋ ਦੀਪ ਸਿੱਧੂ ਨੂੰ ਕਹਿੰਦੇ ਸੀ ਨਾਟਕ ਕਰਦਾ……..ਆਪਣੀ ਜਿੰਦਗੀ ਆਪਣੀ ਮਰਜੀ ਨਾਲ ਜੀਉ ਲੋਕਾ ਦੀਆ ਨਜ਼ਰਾ ਵਿਚ ਚੰਗਾ ਬਣਨਾ ਤਾਂ ਮੌਤ ਨੂੰ ਗਲੇ ਲਗਾਉਣਾ ਪੈਣਾ ਫੇਰ ਹੀ ਇਹ ਲੋਕ ਤੁਹਾਨੂੰ ਚੰਗਾ ਕਹਿਣਗੇ ਨਹੀਂ ਜਿਉਦੇ ਜੀ ਚਾਹੇ ਤੁਸੀਂ ਕਿਸੇ ਦਾ ਕਿੰਨਾ ਕਰੋ ਓਹ ਕਦੇ ਤੁਹਾਨੂੰ ਚੰਗਾ,ਹੀਰਾ ਸੂਰਮਾ ਨਹੀਂ ਕਹੂਗਾ ਇਸ ਲਈ ਆਪਣੀ ਜ਼ਿਦਗੀ ਆਪਣੇ ਢੰਗ ਨਾਲ ਜੀਉ ਕਿਉੰਕਿ ਤਾਰੀਫ਼ ਤਾਂ ਮਰਨ ਤੋਂ ਬਾਦ ਹੀ ਹੋਣੀ ਫਿਰ ਕਿਊ ਟੈਂਸ਼ਨ ਲੈਣੀ ਦੁਨੀਆ ਦੀ….?✍️ਅਗਮਪ੍ਰੀਤ ਕੌਰ ਬਰਾੜ✍️

727221 Comments5 SharesLikeCommentShare

...
...



Related Posts

Leave a Reply

Your email address will not be published. Required fields are marked *

One Comment on “ਦੀਪ ਸਿੱਧੂ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)