More Punjabi Kahaniya  Posts
ਆਈ ਸਟਿਲ ਸਟੈਂਡ ਵਿਦ ਫਾਰਮਰਸ


ਛੋਟੀ ਉਮਰੇ ਦਰਦਾਂ ਨੂੰ ਸੱਮਝ ਚੁਕੀ ਇਹ ਬੱਚੀ ‘ ਗਰੇਟਾ ਥੰਨਬਰਗ ‘ ਜਿਸ ਦੀ ਬਹਾਦੁਰੀ ਨੂੰ ਸਾਡੇ ਪੰਜਾਬ ਵਲੋਂ ਦਿਲੋਂ ਸਲਾਮ | ਆਪਣੇ ਉਪਰ ਮੁਕਦਮਾ ਦਰਜ ਹੋਣ ਤੋਂ ਬਾਵਜੂਦ ਵੀ ਨਿਡਰਤਾ ਨਾਲ ਕਿਹਾ ‘ ਆਈ ਸਟਿਲ ਸਟੈਂਡ ਵਿਦ ਫਾਰਮਰਸ ‘ ਓਹਨਾ ਦੇ ਸ਼ਾਂਤੀਪੂਰਨ ਵਿਰੋਧ ਦਾ ਪ੍ਰਦਸ਼ਨ ਕਰਦੀ ਹਾਂ | ਇਸ ਬੱਚੀ ਨੇ ਕਦੇ ਸੋਚਿਆ ਵੀ ਨਾ ਹੋਵੇਗਾ ਕਿ ਉਸਦੀ ਇਕ ਲਾਈਨ ਲਿੱਖਣ ਨਾਲ ਭਾਰਤ ਦੇ ਪਾਪੀ ਲੋਕਾਂ ਵਲੋਂ ਮੇਰੇ ਖਿਲਾਫ ਪਰਚਾ ਹੋ ਜਾਵੇਗਾ ਤੇ ਮੰਦੇ ਬੋਲ ਲਿਖੇ ਜਾਂ ਬੋਲੇ ਜਾਣਗੇ | ਪਿਆਰੀ ਗਰੇਟਾ ਤੇਰੇ ਉੱਤੇ ਪਰਚਾ ਇਸ ਲਈ ਦਰਜ ਹੋਇਆ ਕਿਉਂਕਿ ਇਸ ਦੇਸ਼ ਵਿੱਚ ਇਮਾਨਦਾਰੀ ਘੱਟ ਬੇਇਮਾਨੀ ਜਿਆਦਾ ਤੇ...

ਜਿਸ ਦਾ ਫਾਇਦਾ ਸਰਕਾਰਾਂ ਤੇ ਉੱਚੀ ਪੱਧਰ ਦੇ ਲੋਕ ਚੁੱਕ ਰਹੇ ਹਨ | ਆਪਣੀ ਅਸਲੀਅਤ ਨੂੰ ਛੁਪਾਉਣ ਲਈ ਉਹਨਾਂ ਨੇ ਇਹ ਢੰਗ ਰਚੇ ਹਨ | ਮੈਨੂੰ ਇਸ ਗੱਲ ਤੇ ਭਰੋਸਾ ਤੇ ਯਕੀਨ ਦਵਾਉਂਦਾ ਹਾਂ ਕਿ ਤੇਰੇ ਉੱਤੇ ਦਰਜ ਹੋਏ ਮੁਕਦਮੇ ਨੂੰ ਜਲਦ ਤੋਂ ਜਲਦ ਰੱਦ ਕਰਵਾਉਣ ਖਾਤਿਰ ਮੇਰੇ ਦੇਸ਼ ਦੇ ਫਾਰਮਰਸ ਹੀ ਅਵਾਜ ਚੁੱਕਣਗੇ |

‘ ਵੀ ਸਟਿਲ ਸਟੈਂਡ ਵਿਦ ਟਰੁਥ ‘

ਲਿਖਤ : ਜਿਤੇਸ਼ ਤਾਂਗੜੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)