More Punjabi Kahaniya  Posts
ਮਾਈਕਲ ਜੈਕਸਨ 150 ਸਾਲ ਜਿਉਣਾ ਚਾਹੁੰਦਾ ਸੀ


ਮਾਈਕਲ ਜੈਕਸਨ 150 ਸਾਲ ਜਿਉਣਾ ਚਾਹੁੰਦਾ ਸੀ !
ਕਿਸੇ ਨਾਲ ਹੱਥ ਮਿਲਾਉਣ ਲਈ ਪਹਿਲਾਂ ਤੋਂ ਹੀ ਦਸਤਾਨੇ ਪਾ ਕੇ ਰੱਖਦਾ ਸੀ ! ਮਾਸਕ ਲਾ ਰੱਖਦਾ ਸੀ !
ਆਪਣੀ ਦੇਖ ਰੇਖ ਲਈ ਉਸਨੇ ਆਪਣੇ ਘਰ ਵਿੱਚ 12 ਡਾਕਟਰ ਨਿਯੁਕਤ ਕੀਤੇ ਹੋਏ ਸਨ !ਜੋ ਕਿ ਉਸਦੇ ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੇ ਨਹੁੰਆਂ ਤੱਕ ਦੀ ਜਾਂਚ ਰੋਜ਼ਾਨਾ ਕਰਦੇ ਸਨ ! ਉਸਦਾ ਖਾਣਾ ਲੈਬੋਰੇਟਰੀ ਵਿੱਚੋਂ ਚੈੱਕ ਹੋਣ ਤੋਂ ਬਾਅਦ ਉਸਨੂੰ ਪਰੋਸਿਆ!
ਆਪਣੀ ਕਸਰਤ ਲਈ ਵੀ ਉਸਨੇ 15 ਲੋਕ ਰੱਖੇ ਹੋਏ ਸਨ ,
ਉਸਨੇ 1987 ਵਿੱਚ ਪਲਾਸਟਿਕ ਸਰਜਰੀ ਕਰਵਾ ਕੇ ਆਪਣੀ ਸਕਿਨ ਕੱਲਰ ਗੋਰੀ ਕਰਵਾ ਲਈ !
ਆਪਣੇ ਕਾਲੇ ਮਾਂ ਬਾਪ ਅਤੇ ਕਾਲੇ ਦੋਸਤਾਂ ਨੂੰ ਵੀ ਛੱਡ ਦਿੱਤਾ ।
ਗੋਰਾ ਹੋਣ ਤੋਂ ਬਾਅਦ ਉਸਨੇ ਗੋਰੇ ਮਾਂ ਬਾਪ ਨੂੰ ਕਿਰਾਏ ਤੇ ਖਰੀਦ ਲਿਆ ਅਤੇ ਆਪਣੇ ਦੋਸਤ ਵੀ ਗੋਰੇ ਲੋਕ ਬਣਾ ਲਏ ਤੇ ਵਿਆਹ ਵੀ ਗੋਰੀਆਂ ਔਰਤਾਂ ਨਾਲ ਕਰਵਾਏ !
ਨਵੰਬਰ 15 ਨੂੰ ਮਾਈਕਲ ਨੇ ਆਪਣੀ ਨਰਸ ਡੇਬੀ ਰੋਅ ਨਾਲ ਵਿਆਹ ਰਚਾਇਆ, ਦਿਸਨੇ ਪ੍ਰਿੰਸ ਮਾਈਕਲ ਜੂਨੀਅਰ (1997) ਅਤੇ ਪੇਰਿਸ ਮਾਈਕਲ ਕੇਥਰੀਨ (1998) ਵਿੱਚ ਜਨਮ ਦਿੱਤਾ । ਉਹ 150ਸਾਲ ਤੱਕ ਜੀਓਣ ਦਾ ਟੀਚਾ ਲੈ ਕੇ ਚੱਲ ਰਿਹਾ ਸੀ !
ਹਮੇਸ਼ਾ ਆਕਸੀਜਨ ਵਾਲੇ ਬੈੱਡ ਤੇ ਸੌਂਦਾ ਸੀ ਤੇ ਆਪਣੇ ਅੰਗਦਾਨ ਕਰਨ ਵਾਲੇ ਡੋਨਰ ਵੀ ਤਿਆਰ ਕੀਤੇ ਹੋਏ ਸਨ !
ਜਿਹਨਾਂ ਨੂੰ ਓਹ ਖਰਚ ਦਿੰਦਾ ਸੀ , ਤਾਂਕਿ ਸਮਾਂ ਆਉਣ ਤੇ ਉਸਨੂੰ ਕਿਜਨੀ , ਫੇਫੜੇ , ਅੱਖ੍ਬਾਂ ਜਾਂ ਕਿਸੀ ਵੀ ਸ਼ਰੀਰ ਦੇ ਹੋਰ ਅੰਗ ਦਾ ਜਰੂਰਤ ਪੈਣ ਤੇ ਆਕਾਰ ਦੇ ਸਕੇ , ਉਸਨੂੰ ਲੱਗਦਾ ਸੀ ਕਿ ਉਹ ਪੈਸੇ ਅਤੇ ਸ਼ਾਨੋ ਸ਼ੌਕਤ ਨਾਲ ਮੌਤ ਨੂੰ ਵੀ ਚਕਮਾ ਦੇ ਸਕਦਾ ਹੈ, ਪਰ ਇਹ ਸਬ ਗਲਤ ਸਾਬਤ ਹੋਇਆ ।
25 ਜੂਨ 2009 ਨੂੰ ਉਸਦੇ ਦਿਲ ਦੀ ਧੜਕਣ ਰੁਕਣ ਲੱਗੀ , ਹਾਲਾਤ 12 ਮੈਂਬਰੀ ਡਾਕਟਰੀ ਟੀਮ ਦੇ ਹੱਥੋਂ ਬਾਹਰ ਹੋ ਗਏ , ਸਾਰੇ ਸ਼ਹਿਰ ਦੇ ਡਾਕਟਰ ਉਸਦੇ ਘਰ ਜਮਾਂ ਹੋ...

ਗਏ , ਉਹ ਵੀ ਉਸਨੂੰ ਬਚਾ ਨਾ ਸਕੇ ।
ਉਸਨੇ 25 ਸਾਲ ਤੱਕ ਡਾਕਟਰ ਦੀ ਸਲਾਹ ਬਿਨਾਂ ਕੁੱਝ ਖਾਧਾ ਤੱਕ ਨਹੀਂ ਸੀ ਕਦੇ !
ਅਤੇ ਅੰਤ ਸਮੇਂ ਤੱਕ ਉਸਦੀ ਹਾਲਤ ਬਹੁਤ ਖਰਾਬ ਹੋ ਗਈ ਸੀ , 50ਸਾਲ ਤੱਕ ਪਹੁੰਚਦੇ ਪਹੁੰਚਦੇ ਉਸਦੇ ਬਣਾਵਟੀ ਸ਼ਰੀਰ ਦਾ ਪਤਨ ਹੋਣਾ ਸ਼ੁਰੂ ਹੋ ਗਿਆ ਸੀ , 2009 ਨੂੰ ਦੁਨੀਆਂ ਨੂੰ ਅਲ਼ਵਿਦਾ ਕਹਿ ਗਿਆ, ਜਿਸਨੇ ਆਪਣੇ ਲਈ ਡੇਢ ਸੌ ਸਾਲ ਤੱਕ ਜਿਉਣ ਦਾ ਸੰਕਲਪ ਮਿਥਿਆ ਸੀ ਉਸਦੇ ਸਪਨੇ ਧਰੇ ਹੋਏ ਰਹਿ ਗਏ ,
ਜਦੋਂ ਉਸਦੀ ਬਾਡੀ ਦਾ ਪੋਸਟਮਾਰਟਮ ਹੋਇਆ ਤਾਂ ਡਾਕਟਰਾਂ ਨੇ ਦੱਸਿਆ ਕਿ , ਉਸਦਾ ਸ਼ਰੀਰ ਹੱਡੀਆਂ ਦਾ ਢਾਂਚਾ ਹੀ ਰਹਿ ਚੁੱਕਾ ਸੀ ! ਉਸਦਾ ਸਿਰ ਗੰਜਾ ਸੀ , ਉਸਦੀਆਂ ਪਸਲ਼ੀਆਂ ਮੋਢੇ ਟੁੱਟ ਚੁੱਕੇ ਸਨ , ਉਸਦੇ ਸ਼ਰੀਰ ਤੇ ਅਣਗਿਣਤ ਸੂਈਆਂ ਦੇ ਨਿਸ਼ਾਨ ਸਨ ,
ਪਲਾਸਟਿਕ ਸਰਜਰੀ ਦੇ ਕਾਰਨ ਹੋਣ ਵਾਲੇ ਦਰਦ ਤੋਂ ਛਟਕਾਰਾ ਪਾਉਣ ਲਈ ਐਂਟੀਬਾਇਉਟਿਕ ਵਾਲੇ ਦਰਜਨਾਂ ਇੰਜ਼ੈਕਸ਼ਨ ਉਸਨੂੰ ਇੱਕ ਦਿਨ ਵਿੱਚ ਲੈਣੇ ਪੈਂਦੇ ਸਨ ।
ਅੰਤ ਇਹੀ ਸਿੱਟਾ ਨਿਕਲਦਾ ਹੈ ਕਿ ਬਣਾਵਟੀ ਦੁਨੀਆਂ ਦੇ ਬਣਾਵਟੀ ਲੋਕ ਕੁਦਰਤੀ ਮੌਤ ਮਰਨ ਦੀ ਬਜਾਇ ਬਣਾਵਟੀ ਮੌਤ ਹੀ ਮਰਦੇ ਹਨ !
“ਕਯੂੰਂ ਕਰਤੇ ਹੋ ਗਰੂਰ ਅਪਨੇ ਚਾਰ ਦਿਨ ਕੇ ਠਾਠ ਪਰ,,,
ਮੁੱਠੀ ਭੀ ਖਾਲੀ ਰਹੇਂਗੀ ਜਬ ਪਹੁਚੋਗੇ ਘਾਟ ਪਰ”,,,
“ਅਮੀਰ ਹੋਣਾ ਗੁਨਾਹ ਨਹੀਂ ਹੈ ਗਲਤ ਨਹੀਂ ਹੈ ,
ਬਲਕਿ …. ,
ਕੇਵਲ ਅਮੀਰ ਹੋਣਾ ਗਲਤ ਹੈ ”
ਸੋ ਜ਼ਿੰਦਗੀ ਨੂੰ ਜੀਓ , ਇਸਤੋਂ ਪਹਿਲਾਂ ਕਿ ,
ਜ਼ਿੰਦਗੀ ਸਾਨੂੰ ਜ਼ੰਜ਼ੀਰਾਂ ਵਿੱਚ ਬੰਨ ਲਵੇ ,
ਖੁੱਲ੍ਹ ਕੇ ਜੀਓ,, ਮੌਤ ਅਟੱਲ ਸੱਚਾਈ ਹੈ ਤੇ ਸਬ ਮੇ ਇੱਕ ਦਿਨ ਸੰਸਾਰ ਤੋਂ ਜਾਣਾ ਹੀ ਹੈ ।
.
.
.
.
.
.
.
.
.
.ਕਾਪੀ………….

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)