More Punjabi Kahaniya  Posts
ਮੋਟੀ ਸਿਰਿੰਜ


ਘੇਰਾ ਦਿਨੋਂ-ਦਿਨ ਤੰਗ ਹੋਈ ਜਾਂਦਾ ਤੇ ਆਪਣਾ ਸਾਰਾ ਜ਼ੋਰ ਇਸ ਗੱਲ ਤੇ ਲੱਗਾ ਕੇ ਇਸ ਵੇਰ ਕਿਹੜਾ ਗਠਜੋੜ ਸਰਕਾਰ ਬਣਾਏਗਾ..!
ਮਿੱਤਰੋ ਉਹ ਵੇਲਾ ਦੂਰ ਨਹੀਂ ਜਦੋਂ ਬਾਬੇ ਅਟੱਲ ਸਾਬ ਤੋਂ ਸ਼ੁਰੂ ਹੋਇਆ ਪੰਜਾਬ ਕੋਤਵਾਲੀ ਦੀ ਬਾਹਰਲੀ ਕੰਧ ਤੱਕ ਮੁੱਕ ਜਾਇਆ ਕਰਨਾ ਤੇ ਇਸ ਪੰਜਾਬ ਦੇ ਮੁਖ ਮੰਤਰੀ ਨੂੰ ਸੁਵੇਰੇ ਸ਼ਾਮ ਥਾਣਾ ਕੋਤਵਾਲੀ ਹਾਜਰੀ ਭਰਨੀ ਪਿਆ ਕਰਨੀ!
ਪੁਲਸ..ਪ੍ਰਸ਼ਾਸਨ..ਟ੍ਰਾੰਸਪੋਰਟ..ਯੂਨੀਵਰਸਿਟੀ ਅਤੇ ਹੋਰ ਵੀ ਕਿੰਨਾ ਕੁਝ ਆਪਣੇ ਖੰਬਾਂ ਹੇਠ ਲੈਣ ਮਗਰੋਂ ਹੁਣ ਚੰਡੀਗੜ ਇੰਡਸ੍ਟ੍ਰਿਯਲ ਅਤੇ ਟੂਰਿਜ਼ਮ ਕਾਰਪੋਰੇਸ਼ਨ CITCO ਨਾਮ ਦੀ ਮਹੱਤਵਪੂਰਨ ਸੰਸਥਾ ਵਿਚੋਂ ਵੀ ਬਿਸਤਰਾ ਗੋਲ ਕਰ ਦਿੱਤਾ ਗਿਆ..!
ਅਗਲਿਆਂ ਪਹਿਲੋਂ ਕਿੰਨੀ ਵੇਰ ਚੂੰਡੀ...

ਭੋਰ ਕੇ ਵੇਖੀ..ਕਿੰਨੀ ਕੂ ਪੀੜ ਮਨਾਉਂਦੇ..ਹੁਣ ਸਿੱਧੇ ਮੋਟੀ ਸਿਰਿੰਜ ਤੇ ਆਣ ਅੱਪੜੇ..!
ਦੱਸਦੇ ਮੋਹਾਲੀ ਵੀ ਹਿਮਾਚਲੀ ਅਤੇ ਰਾਜਿਸਥਾਨੀ ਪ੍ਰਭਾਵ ਹੇਠ ਆ ਗਈ..ਸਾਡੇ ਵਾਲੇ ਸ਼ਿਮਲੇ ਸ਼ਹਿਰ ਦੀ ਰਿਝ ਤੇ ਜਾ ਸਿਰਫ ਏਨੀ ਗੱਲ ਹੀ ਆਖ ਦੇਣ ਕੇ ਇਥੇ ਪ੍ਰਾਪਰਟੀ ਖਰੀਦਣ ਆਏ ਹਾਂ..ਅਗਲੇ ਚੁਤਾਲੀ ਦੀ ਉਲੰਘਣਾ ਵਾਲੀ ਧਾਰਾ ਲਾ ਸਿੱਧਾ ਅੰਦਰ ਕਰ ਦਿੰਦੇ..ਹੁਣ ਅਵੇਸਲੇਪਨ ਦੀ ਕੋਈ ਗੁੰਜਾਇਸ਼ ਨਹੀਂ ਰਹੀ!

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)