ਪੈਂਟ ਕੋਟ
ਬਲਵੰਤ ਸਿੰਘ ਇਕ ਮਿਹਨਤੀ ਇਨਸਾਨ ਸੀ ।
ਬਲਵੰਤ ਸਿੰਘ ਦੋ ਲੜਕੀਆਂ ਦਾ ਪਿਤਾ ਸੀ ਅਤੇ ਇਕ ਪੁੱਤਰ ਫੌਜ ਅਤੇ ਇਕ ਘਰ ਦੇ ਕੰਮਾਂ ਵਿੱਚ ਰੁਝਿਆ ਰਹਿੰਦਾ ਸੀ । ਘਰ ਵਿਚ ਕੰਮ ਕਾਰ ਕਰਨ ਵਾਲੇ ਪੇਂਡੂ ਬੰਦੇ ਸਧਾਰਨ ਹੀ ਸਨ ਛੂਹ ਫੈਅ ਵਾਲੇ ਨਹੀਂ ਸਨ
ਸਮਾਂ ਬੀਤਦਾ ਗਿਆ ਦੋਨੋਂ ਲੜਕੀਆਂ ਦਾ ਵਿਆਹ ਸ਼ਹਿਰ ਵਿੱਚ ਇਕ ਘਰ ਵਿਚ ਹੋ ਗਿਆ ।ਜਿਹਨਾਂ ਵਿੱਚੋਂਇੱਕ ਸਰਕਾਰੀ ਮੁਲਾਜ਼ਮ ਸੀ ।ਹੁਣ ਕੁੜੀਆਂ ਦੇ ਤੌਰ ਤਰੀਕੇ ਬਦਲ ਰਹੇ ਸਨ ।ਉਹ ਜਿਆਦਾ ਸ਼ਹਿਰੀ ਬਣ ਗਈਆ ਸਨ।
ਸਮਾਂ ਬੀਤਦਾ ਗਿਆ, ਹੁਣ ਬਲਵੰਤ ਸਿੰਘ ਨੇ ਨਾਨਕ ਛੱਕ ਭਰਨ ਦਾ ਸਮਾਂ ਆ ਗਿਆ ਸਭ ਨੂੰ ਬਹੁਤ ਖੁਸ਼ੀ ਸੀ ਕੀ ਅਸੀਂ ਸ਼ਹਿਰ ਵਿੱਚ ਵਿਆਹ ਜਾਣਾ ਸਿੱਧੇ ਸਾਦੇ ਲੋਕ ਆਪਣੀ ਲੜਕੀ ਦੇ ਲਹਿਜੇ ਵਾਰੇ ਨਹੀਂ ਸਨ ਜਾਣਦੇ ਜੋ ਹੁਣ ਬਹੁਤ ਬਦਲ ਚੁੱਕੀ ਸੀ ।
ਪੇਕੇ ਘਰ ਗਰੀਬੀ ਸੀ ਤੇ ਉਹ ਅਮੀਰੀ ਦੇ ਗੁਮਾਨ ਨੇ ਅੰਨ੍ਹੀ ਕਰ ਰੱਖੀ...
ਸੀ ।
ਬਲਵੰਤ ਦੀ ਲੜਕੀ ਨੇ ਆਪਣੇ ਪੇਕੇ ਇਕ ਸ਼ਰਤ ਰੱਖ ਲਈ ਕੀ ਜੇਕਰ ਮੇਰੇ ਘਰ ਵਿਆਹ ਆਏ ਤਾਂ ਪੇਂਟ ਕੋਟ, ਟਾਈਆਂ ਲਾ ਕੇ ਆਉਣਾ ਮੇਰੇ ਘਰ ਵੱਡੇ ਲੋਕ ਆਉਣਗੇ , ਜੇ ਨਾ ਹੋ ਸਕੀਆਂ ਤਾਂ ਨਾ ਆਉਣਾ ।
ਇਹ ਸੁਣ ਕੇ ਸਾਰਾ ਪਰਿਵਾਰ ਰੋਣ ਲੱਗਾਂ ਸਭ ਉਦਾਸ ਸਨ
ਕੋਈ ਵੀ ਵਿਆਹ ਨਹੀਂ ਗਿਆ
ਦੋ ਕੁ ਮਹੀਨਿਆਂ ਬਾਅਦ ਬਲਵੰਤ ਦੀ ਲੜਕੀ ਦਾ ਘਰ ਵਾਲਾ ਅਚਾਨਕ ਮਰ ਗਿਆ
ਹੁਣ ਪੇਕਿਆਂ ਨੂੰ ਗਮੀ ਦਾ ਸੁਨੇਹਾ ਆਇਆ ਕੀ ਜਲਦੀ ਆਓ
ਤਾਂ ਅੱਗੋਂ ਸਵਾਲ ਸੀ ਕੀ ਸਾਡੇ ਕੋਲ ਪੇਂਟ ਕੋਟ ਨਹੀਂ
ਲੜਕੀ ਆਪਣੇ ਕੀਤੇ ਤੇ ਪਛਤਾਵਾ ਸੀ ਅਤੇ ਕੋਈ ਜਵਾਬ ਨਹੀਂ ਸੀ
ਸੱਤਪਾਲ ਸਿੰਘ ਧਾਲੀਵਾਲ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਮੇਰਾ ਨਾਮ ਆ -ਜੂੜਾ ਸ਼ਿਵ ਨੇ ਮੈਨੂੰ ਬੰਨ੍ਹਿਆ,ਮੈਨੂੰ ਸ਼ਿਵ ਦੀ ਸੱਮਝ ਨਾ ਲੱਗੀ ਕਿ ਉਸਨੂੰ ਮੇਰੀ ਕੀ ਲੋੜ,ਪਰ ਉਸਨੇ ਤਾ ਮੇਰੀ ਉਸਤਤ ਵਿਚ ਮੇਰੇ ‘ਤੇ ਚੰਦ ਰੱਖਿਆ, ਫਿਰ ਰਾਮ ਆਇਆ, ਉਸ ਨੇ ਮੈਨੂੰ ਬਹੁਤ ਵਡਿਆਈ ਦਿੱਤੀ, ਭਾੰਵੇ ਉਹ ਇਕ ਰਾਜਾ ਹੋਵੇ ਜਾਂ ਬੇਦਖਲੀ(ਵੰਨਵਾਸੀ),ਉਸ ਨੇ ਮੈਨੂੰ ਬੇਇੱਜ਼ਤ ਨਹੀਂ ਕੀਤਾ,ਮੈ ਇੱਕ ਵਾਰ Continue Reading »
ਭਾਂਡੇ ਮਾਂਝ ਰਹੀ ਸਾਂ ਵੇਹੜੇ ਚ ਬੈਠ ਕੇ ਬਾਹਰੋਂ ਦੋ ਬਾਲੜੀਆਂ ਦੀ ਅਵਾਜ ਆਈ । ਨੀ ਮਾਏ ਸਾਨੂੰ ਦੇ ਲੋੜੀ ਤੇਰੀ ਜੀਵੇ ਜੋੜੀ। ਅੰਟੀ ਜੀ ਲੋਹੜੀ ਦਿਓ ! ਨਿੱਕੀਆਂ ਨਿੱਕੀਆਂ ਬੱਚੀਆਂ ਨੇ ਅਵਾਜ ਦਿੱਤੀ। ਮੈਂ ਚੁੰਨੀ ਨਾਲ ਹੱਥ ਸਾਫ਼ ਕਰਦੀ ਰਸੋਈ ਵੱਲ ਗਈ ਆਟੇ ਦੀ ਕੌਲੀ ਲਿਆ ਬੱਚੀਆਂ ਨੂੰ ਦਿੱਤੀ Continue Reading »
(ਇਹ ਚੇਤਨ ਭਗਤ ਦੇ ਨਾਵਲ ” ਵਨ ਇੰਡਿਅਨ ਗਰਲ” ਦੇ ਇੱਕ ਰੁਮਾਂਟਿਕ ਸੀਨ ਦਾ ਅੱਖੀਂ ਡਿੱਠਾ ਅਨੁਵਾਦ ਹੈ। ਭਾਵ ਹੂਬਹੂ ਕਹਾਣੀ ਨੂੰ ਇੱਕ ਦਰਸ਼ਕ ਵਜੋਂ ਨਾ ਕਿ ਨਾਵਲ ਵਿੱਚ ਕਹਾਣੀ ਸੁਣਾ ਰਹੀ ਕੁੜੀ ਵਾਂਗ… ਤੇ ਨਾਵਲ ਵਿਚਲੇ ਦੋਂਵੇਂ ਨਾਮ ਮੈਂ ਬਦਲ ਦਿੱਤੇ ਹਨ । ਮੁੰਡੇ ਦਾ ਤੇ ਕੁੜੀ ਦਾ ਵੀ Continue Reading »
ਚਾਰ ਸਾਲ ਪੁਰਾਣੀ ਉੱਚੀ ਅੱਡੀ ਵਾਲੀ ਰਕਾਬੀ ,ਲਿਸ਼ਕਾ ,ਚਮਕਾ ਕੇ ਜਦੋਂ ਪੈਰਾਂ ਵਿੱਚ ਪਾਈ ਤਾਂ ਨਵੇਂ ਸੂਟ ਨਾਲ ਮੇਰੀ ਟੌਹਰ ਨਿਕਲ ਆਈ। ਸ਼ੀਸ਼ੇ ਵਿਚ ਦੇਖਿਆ। ਚੰਗਾ ਲੱਗਿਆ। ਸਕੂਲ ਗਈ ਤਾਂ ਨਾਲ ਦੀਆਂ ਸਾਥਣਾ ਨੇ ਵੀ ਤਾਰੀਫਾਂ ਦੇ ਪੁਲ ਬੰਨ ਦਿੱਤੇ। ਅਖੇ ,ਸੁਲਾਹੀ ਦੀ ਸੁਲਾਹੀ ਦੀ ਖੀਰ ਦੰਦਾਂ ਨੂੰ ਲੱਗ ਜਾਂਦੀ Continue Reading »
ਕੁਝ ਦਿਨਾਂ ਬਾਅਦ ਸਿੰਮੀ ਨੂੰ ਥੋੜਾ ਅਜੀਬ ਮਹਿਸੂਸ ਹੋਣ ਲਗਦਾ ਹੈ,, ਸ਼ਰੀਰ ਕਮਜ਼ੋਰ ਜਿਹਾ ਲਗ ਰਿਹਾ ਸੀ।। ਉਹ ਥੋੜ੍ਹੀ ਬੇਚੈਨ ਵੀ ਸੀ।। ਉਸਨੂੰ ਕੰਮ ਕਰਦੀ ਨੂੰ ਅਚਾਨਕ ਚੱਕਰ ਆ ਗਿਆ ,, ਉਹ ਬੇਹੋਸ਼ ਹੋਈ ਪਈ ਰਹੀ। ਉਸਦੇ ਪਾਪਾ ਘਰ ਆਏ ,, ਤਾਂ ਉਨ੍ਹਾਂ ਨੇ ਸਿੰਮੀ ਨੂੰ ਚੁੱਕਿਆ।। ਪਿੰਡ ਦੇ ਹੀ Continue Reading »
ਬਜੁਰਗ ਰਿਸ਼ਤੇਦਾਰ ਦੇ ਭੋਗ ਤੇ ਗਏ ਮੇਰੇ ਪਿੰਡ ਦੇ ਲੋਕ ਖਾ ਪੀ ਕੇ ਵਾਪਿਸ ਬੱਸ ਤੇ ਆ ਰਹੇ ਸਨ। ਬਜੁਰਗ ਦੇ ਵਾਰਸਾਂ ਨੇ ਸੇਵਾ ਜਿਆਦਾ ਹੀ ਕਰ ਦਿੱਤੀ । ਸਾਰਾ ਕੋੜਮਾ ਹੀ ਸ਼ਰਾਬੀ ਹੋ ਗਿਆ । ਰਸਤੇ ਚ ਸ਼ਰਾਬੀ ਡਰਾਈਵਰ ਤੋਂ ਛੋਟਾ ਜਿਹਾ ਐਕਸੀਡੈਂਟ ਹੋ ਗਿਆ । ਉਥੇ ਹੀ ਘੜਮੱਸ Continue Reading »
ਕਿੰਨੀ ਕਮਲੀ ਹਾਂ ਮੈਂ ਵੇਖੋ ਜੀ ਮੈ ਤਾਂ ਸੁਣ ਕੇ ਸੁੰਨ ਹੀ ਹੋ ਗਈ ਜਦੋ ਇਸ ਨੇ ਕੁੜੀ ਨੂੰ ਕਹਿਤਾ ਬਈ ਸਾਡੇ ਘਰੇ ਨਾ ਵੜ੍ਹੀ। ਮੇਰਾ ਵੀ ਹੋਕਾ ਜਿਹਾ ਨਿੱਕਲ ਗਿਆ। ਤੇ ਕਾਂਤਾ ਦਰਵਾਜੇ ਕੋਲੇ ਖੜੀ ਮੁਸਕਰੀ ਜਿਹੀ ਹਾਸੀ ਹੱਸਦੀ ਰਹੀ। ਇਸ ਨੇ ਇੱਕ ਵਾਰੀ ਵੀ ਨਹੀ ਕਿਹਾ ਕਿ ਜੀ Continue Reading »
ਰੋਜ਼ਾਨਾ ਵਾਂਗ ਸਵੇਰੇ ਸਵੇਰੇ ਬੱਚਿਆਂ ਨੂੰ ਫੋਨ ਕਰ ਕੇ ਯਾਦ ਕਰਵਾਇਆ ਕਿ ਪਿਆਰੇ ਬੱਚਿਓ ਕਲਾਸ ਜਰੂਰ ਲਗਾਉਣੀ ਹੈ। ਉਹਨਾਂ ਦੇ ਮਾਂ ਬਾਪ ਤੋਂ ਪੂਰਨ ਭਰੋਸਾ ਲੈ ਕੇ ਮੈਂ ਪੂਰੇ ਸਮੇਂ ਤੇ ਕਲਾਸ ਸ਼ੁਰੂ ਕਰ ਦਿੱਤੀ । ਪੰਜ ਮਿੰਟ ਉਡੀਕਣ ਪਿਛੋਂ ਇਕ ਮਾਈ ਦਾ ਲਾਲ ਮੈਦਾਨ ਵਿੱਚ ਆਇਆ । ਦੋ ਤਿੰਨ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
guri dhot
nice story verr