More Punjabi Kahaniya  Posts
ਪਿਆਰ ਦਾ ਅਹਿਸਾਸ 😘part 2


ਮੇਰੀ ਜ਼ਿੰਦਗੀ ਦਾ ਸਭ ਤੋਂ ਅਹਿਮ ਫੈਸਲਾ ਸੀ । ਇਹ ਦੱਸਣਾ ਕਿ ਮੈਂ ਤੁਹਾਡੇ ਨਾਲ ਪਿਆਰ ਕਰਨਾ ਜਾ ਨਹੀਂ ਪਰ ਪਤਾ ਨੀ ਰੱਬ ਦੀ ਮੇਹਰ ਨਾਲ ਉਸਦੇ ਵਿੱਚ ਕਿ ਦੇਖਿਆ ਮੈਂ , ਮੈਂ ਵੀ ਘਰ ਆ ਕੇ ਬੜਾ ਰੋਈ ਤੇ ਓਹ ਵੀ । ਓਹਨੂੰ ਮੇਰੀ ਲੋੜ ਸੀ । ਓਸ ਸਮੇਂ ਬੜੀ ਜਿਆਦਾ ਤੇ ਮੇਰਾ ਦਿਲ ਤਾਂ ਹੈ ਈ ਉਸਦੇ ਕੋਲ ਸੀ । ਮੈਂ ਘਰ ਆ ਕੇ ਜਿਆਦਾ ਨਹੀਂ ਸੋਚਿਆ ਬਸ ਓਸਨੂੰ ਮੈਸੇਜ ਕਰ ਦਿੱਤਾ । ਓਹਨੇ ਮੈਨੂੰ ਫਿਰ ਕਿਹਾ ਤੁਸੀਂ ਸੋਚਲੋ ਮੇਰੀ ਜਿੰਦਗੀ ਚ ਬੜੀਆਂ ਉਲਝਣਾਂ ਨੇ ਤੁਸੀ ਵੀ ਮੇਰੇ ਨਾਲ ਪਰੇਸ਼ਾਨ ਰਹੋਂਗੇ ਸਾਰਾ ਟਾਇਮ । ਪਰ ਉਹੀ ਗੱਲ ਪਿਆਰ ਹੋ ਚੁੱਕਾ ਸੀ । ਮੈਂ ਓਹਨੂੰ ਹਾਂ ਕਰ ਦਿੱਤੀ । ਬੜਾ ਖੁਸ਼ ਸੀ ਅਸੀ ਦੋਨੋਂ...

ਇਕ ਦੂਸਰੇ ਨਾਲ ਹਮੇਸ਼ਾ ਹੱਸਦੇ ਖੇਡਦੇ ਮਸਤੀ ਕਰਦੇ । ਵਾਹਿਗੁਰੂ ਨੇ ਸਾਡੀ ਸੁਣ ਲਈ ਸੀ । ਓਦੇ ਮੰਮੀ ਵੀ ਮੇਰੇ ਨਾਲ ਗੱਲਾਂ ਕਰਦੇ ਆਵਦੀ ਧੀ ਤੋ ਵੀ ਜਿਆਦਾ ਕਰਦੇ ਮੇਰਾ । ਸਾਡਾ ਛੋਟਾ ਜਾ ਪਰਿਵਾਰ ਬਣ ਜਾਏ ਜੇਕਰ ਏਕ ਮੁਸੀਬਤ ਸਾਡੀ ਜਿੰਦਗੀ ਚੋ ਨਿਕਲ ਜਾਏ …….
ਹੁਣ ਇਹ ਮੁਸੀਬਤ ਕਿ ਤੁਹਾਨੂੰ ਅਗਲੇ ਭਾਗ ਵਿੱਚ ਦਸਾਂ ਗੀ ।
ਤੁਹਾਡਾ ਸਭ ਦਾ ਬੜਾ ਧੰਨਵਾਦ ਹੋਣਾ ਜੇਕਰ ਤੁਸੀਂ ਮੇਰੀ ਇਸ ਛੋਟੀ ਜਹੀ ਕਹਾਣੀ ਨੂੰ support
ਕਰੋਂਗੇ। please cmnt me for next part
🤗🙏🙏🙏

...
...



Related Posts

Leave a Reply

Your email address will not be published. Required fields are marked *

5 Comments on “ਪਿਆਰ ਦਾ ਅਹਿਸਾਸ 😘part 2”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)