More Punjabi Kahaniya  Posts
ਸਮਝੌਤਾ (ਭਾਗ-3)


ਮੇਰੀ ਵੱਡੀ ਭੈਣ ਜੋਂ dipression ਦਾ ਸ਼ਿਕਾਰ ਸੀ, ਉਸਨੂੰ ਮੇਰਾ ਫੋਨ ਚਲਾਉਣਾ ਬਿਲਕੁੱਲ ਵੀ ਪਸੰਦ ਨਹੀਂ ਸੀ। ਜਿਸ ਕਾਰਨ ਮੇਰੀ ਅਮਨ ਨਾਲ ਗੱਲ ਬਹੁਤ ਘੱਟ ਗਈ ਸੀ। ਇਸ ਕਾਰਨ ਸਾਡੇ ਵਿੱਚ ਬਹੁਤ ਲੜਾਈ ਰਹਿੰਦੀ ਸੀ। ਅਮਨ ਮੈਨੂੰ ਪਿਆਰ ਕਰਨ ਲੱਗ ਗਿਆ ਸੀ, ਇਸ ਲਈ ਗੱਲ ਕੀਤੇ ਬਿਨਾ ਨਹੀ ਰਹਿ ਸਕਦਾ ਸੀ। ਪਰ ਮੈਂ ਆਪਣੇ ਪਿਆਰ ਨੂੰ ਸਿਰਫ਼ ਦੋਸਤੀ ਦਾ ਨਾਮ ਦਿੰਦੀ ਸੀ। ਪਰ ਕੀਤੇ ਨਾ ਕਿਤੇ ਮੈਨੂੰ ਵੀ ਪਿਆਰ ਦਾ ਅਹਿਸਾਸ ਹੋ ਰਿਹਾ ਸੀ।
ਅਮਨ ਆਪਣੀ ਪ੍ਰੇਮਿਕਾ ਵੱਲੋਂ ਦਿੱਤੇ ਧੋਖੇ ਕਾਰਨ ਸ਼ਰਾਬ ਪੀਣ ਲੱਗ ਗਿਆ ਸੀ ਜੋ ਕਿ ਮੈਨੂੰ ਬਿਲਕੁੱਲ ਵੀ ਪਸੰਦ ਨਹੀਂ ਸੀ। ਮੈਂ ਉਸਨੂੰ ਆਪਣੀ ਕਸਮ ਵੀ ਦਿੱਤੀ ਹੋਈ ਸੀ। ਪਰ ਮੈ ਖੁਦ ਹੈਰਾਨ ਸੀ ਕਿ ਮੈਂ ਕਿਸੇ ਅਜਨਬੀ ਨੂੰ ਆਪਣੀ ਕਸਮ ਕਿਉਂ ਦੇ ਰਹੀ ਸੀ? ਉਹ ਮੇਰੀ ਕਸਮ ਕਿਉਂ ਮੰਨੇਗਾ? ਪਰ ਇਸਦੇ ਉਲਟ ਅਮਨ ਨੂੰ ਆਪਣੇਪਣ ਦਾ ਅਹਿਸਾਸ ਹੋ ਰਿਹਾ ਸੀ। ਮੇਰੇ ਬਲਾਕ ਕਰਨ ਤੋਂ ਬਾਅਦ ਉਸਨੇ ਫਿਰ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ...

ਸੀ।। ਉਸਦੇ ਕਹਿਣ ਤੇ ਮੈ ਉਸਨੂੰ ਅਨਬਲੋਕ ਕਰ ਦਿੱਤਾ। ਉਸਨੇ ਮੈਨੂੰ ਫੋਨ ਕੀਤਾ ਪਰ ਉਸਨੇ ਸ਼ਰਾਬ ਪੀਤੀ ਹੋਈ ਸੀ। ਮੈਨੂੰ ਸ਼ਰਾਬ ਤੋਂ ਇੰਨੀ ਜਿ਼ਆਦਾ ਨਫ਼ਰਤ ਸੀ ਕਿ ਮੈਂ ਫੋਨ ਕਟ ਕੇ ਉਸਨੂੰ ਫਿਰ ਬਲਾਕ ਕਰ ਦਿੱਤਾ। ਫਿਰ ਲਗਪਗ ਇਕ ਮਹੀਨਾ ਸਾਡੀ ਕੋਈ ਗੱਲ ਨਾ ਹੋਈ।
ਇੱਕ ਦਿਨ ਸੋਸ਼ਲ ਮੀਡੀਆ ਤੇ ਉਸਨੇ ਮੈਸੇਜ ਕੀਤਾ ਤੇ ਆਪਣੀ ਗਲਤੀ ਪੁੱਛੀ। ਪਰ ਮੈਂ ਓਸ ਨਾਲ਼ ਕੋਈ ਗੱਲ ਨਹੀ ਕਰਨਾ ਚਾਹੁੰਦੀ ਸੀ , ਇਸ ਲਈ ਮੈ ਕੋਈ ਜਵਾਬ ਨਾ ਦਿੱਤਾ। ਜਾਂ ਕਹਿ ਲਵੋ ਕਿ ਜਵਾਬ ਦੇਣ ਦਾ ਮੌਕਾ ਹੀ ਨਾ ਮਿਲਿਆ ਕਿਉਕਿ ਭੈਣ ਦੀ ਹਾਲਤ ਗੰਭੀਰ ਸੀ। ਉਸ ਤਰਾ ਹੀ ਉਸ ਦੀ ਯਾਦ ਵਿਚ ਕਾਫ਼ੀ ਸਮਾਂ ਗੁਜ਼ਰ ਗਿਆ ਪਰ ਇੱਕ ਦੂਜੇ ਦੀ ਕੋਈ ਖਬਰ ਨਾ ਮਿਲ ਸਕੀ।
ਜਾਰੀ…

...
...



Related Posts

Leave a Reply

Your email address will not be published. Required fields are marked *

2 Comments on “ਸਮਝੌਤਾ (ਭਾਗ-3)”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)