More Punjabi Kahaniya  Posts
ਸੋਚ


ਸਵੇਰੇ 11 ਕੁ ਵਜੇ ਦਾ ਟਾਈਮ ਸੀ । ਮੈ ਆਪਣੀ ਦੁਕਾਨ ਤੇ ਬੈਠਾ ਨਿੱਕੇ ਮੋਟੇ ਕੰਮ ਦੇ ਨਾਲ ਡੁੰਘੀਆ ਸੋਚਾ ਚ’ ਗੁੰਮ ਸੀ ।ਅਚਾਨਕ ਜੋਰਦਾਰ ਖੜਾਕ ਹੋਇਆ ਮੇਰੀ ਸੁਰਤੀ ਟੁੱਟ ਚੁੱਕੀ ਸੀ । ਬਾਹਰ ਨਿੱਕਲ ਕੇ ਦੇਖਿਆ ਇੱਕ ਮੋਟਰਸਾਇਕਲ ਸਵਾਰ ਨੂੰ ਇੱਕ ਟਰੈਕਟਰ ਵਾਲੇ ਨੇ ਟੱਕਰ ਮਾਰੀ ਸੀ ।ਥੋੜਾ ਅਗਾਹ ਹੋਕੇ ਵੇਖਿਆ ਤਾ ਇੱਕ 22 ਕੁ ਵਰੇ ਦੀ ਕੁੜੀ ਚੀਖ ਰਹੀ ਸੀ । ਓਹਦਾ ਪੈਰ ਟਰਾਲੀ ਥੱਲੇ ਆਉਣ ਕਰਕੇ ਟੁੱਟ ਗਿਆ ਸੀ । ਓਹਦਾ ਭਰਾ ਕਦੇ ਟਰੈਕਟਰ ਵਾਲੇ ਨੂੰ ਤੇ ਕਦੇ ਕੋਲ ਖੜੇ 15 20 ਲੋਕਾ ਨੂੰ ਮਦਦ ਦੀ ਗੁਹਾਰ ਲਾ ਰਿਹਾ ਸੀ ।। ਪਰ ਓਹ ਟਰੈਕਟਰ ਵਾਲਾ ਤਕੜੇ ਬਾਪ ਦੀ ਔਲਾਦ ਤ ਸਿਰਫਿਰਾ ਜਾਪਿਆ ਟਰੈਕਟਰ ਦਾ ਗੇਅਰ ਪਾਇਆ ਮੁੰਡੇ ਨੂੰ ਧੱਕਾ ਮਾਰਿਆ ਤੇ ਵੇਖਦੇ ਹੀ ਵੇਖਦੇ ਅੱਖੋ ਓਹਲੇ ਹੋ ਗਿਆ ।

ਸਿਲਸਿਲਾ ਸੁਰੂ ਹੋ ਗਿਆ ਸਲਾਹਾ ਦੇਣ ਦਾ । ਹਰ ਕੋਈ ਆਪਣੀ...

ਸਮਝ ਨਾਲ ਮੱਤਾ ਦੇਰਿਆ ਸੀ ਸ਼ਾਇਦ ਓਹਨਾ ਨੂੰ ਆਪਣੇ ਗੱਲਬਾਤਾ ਦੇ ਦੌਰ ਚ ਓਹ ਕੁੜੀ ਦੀਆ ਚੀਖਾ ਤੇ ਮੁੰਡੇ ਦੇ ਤਰਲੇ ਸੁਣਾਈ ਨਹੀ ਦੇਰੇ ਸੀ । ਹਰ ਕੋਈ ਇਹ ਕਹਿੰਦਾ ਓਹਥੋ ਟਲਦਾ ਨਜਰ ਆਇਆ ਕਿ ਸੀਜ਼ਨ ਦਾ ਟਾਇਮ ਆ ਦੇਖ ਕੇ ਚੱਲਿਆ ਕਰੋ ।ਕਈ ਓਹ ਟਰੈਕਟਰ ਵਾਲੇ ਨੂੰ ਕੋਸਦੇ ਨਜਰ ਆਏ । ਵੇਖਦਿਆ ਹੀ ਵੇਖਦਿਆ ਉੱਥੇ ਸਿਰਫ ਓਹ ਮੁੰਡਾ ਤੇ ਕੁੜੀ ਰਹਿ ਗਏ । ਓਹ ਮੁੰਡਾ ਕਦੇ ਕੁੜੀ ਨੂੰ ਚੁੱਪ ਕਰਾ ਰਿਹਾ ਸੀ ਤੇ ਕਦੇ ਸੜਕ ਤੇ ਖਿਲਰੇ ਆਪਣੇ ਗੱਤੇ ਲਫਾਫੇ ਤੇ ਬੋਤਲਾ ਨੂੰ ਇਕੱਠਿਆ ਕਰ ਰਿਹਾ ਸੀ

insta id – romi_gill12
You Tube – team looser production

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)