More Punjabi Kahaniya  Posts
ਭੈਣ ਭਰਾ ਦਾ ਪਿਆਰ


ਮੇਰਾ ਨਾਮ ਹਰਪ੍ਰੀਤ ਸਿੰਘ ਹੈ ਤੇ ਮੈ ਸਿੱਖ ਪਰਿਵਾਰ ਤੋਂ ਹਾ ਮੈ ਤੇ ਮੇਰੀ ਭੈਣ ਮਨਦੀਪ ਕੋਰ ਦੋਵੇ ਉਹ ਮੇਰੇ ਤੋਂ ਛੋਟੀ ਹੈ ਇਕੱਠੇ ਪੜੇ ਪਰ ਬਹੁਤ ਬਹੁਤ ਘੱਟ ਲੜੇ ਇਕ ਦੂਜੇ ਦਾ ਡਰ ਵੀ ਬਹੁਤ ਤੇ ਪਿਆਰ ਵੀ ਮੈ ਜ਼ਿਆਦਾ ਨਹੀਂ ਪੜ੍ਹਿਆ ਪਰ ਉਸ ਨੇ ਬਹੁਤ ਪੜਾਈ ਕੀਤੀ ਮੇਰੇ ਵਿਆਹ ਨੂੰ ਅੱਠਵੀ ਚ ਸੀ ਤੇ ਮੇਰਾ ਵੀ ਵਿਆਹ ਜਲਦੀ ਕਰਤਾ ਸੀ ਮਾਤਾ ਜੜੀ ਠੀਕ ਨਹੀਂ ਰਹਿੰਦੇ ਸਨ ਤੇ ਕੁਝ ਜਦ ਪੜ੍ਹਨਾ ਬੰਦ ਤਾ ਪਿੰਡ ਚ ਬੀਬੀਆਂ ਟਿਕਣ ਨੀ ਦਿੰਦੀਆਂ ਭੈਣ ਤੋਂ ਕੱਦ ਮੁੰਡਾ ਵਿਹੁਣਾ ਚਲੋ ਜੋ ਹੋਈਆ ਵਧੀਆਂ ਹੋਈਆ ਮੇਰੇ ਦੋ ਬੱਚੇ ਹਨ ਬੇਟਾ ਜੈਜੀਤ ਸਿੰਘ ਬੇਟੀ ਜੈਸਮੀਨ ਕੋਰ ਹੁਣ ਜਦੋਂ ਕਦੋਂ ਲੜਦੇ ਤਾ ਮੈ ਉਂਨਾਂ ਆਪਸੀ ਮਿਸਾਲ ਦੇਂਦਾ ਤਾ ਸਾਡੀ ਮੰਮੀ ਵੀ ਕਹਿੰਦੇ ਕਿ ਇਹ ਦੋਵੇ ਤੇਰੀ ਭੂਈ ਤੇ ਪਾਪਾ ਨਾੜੀ ਲੜਦੇ ਸਨ ਤੇ ਪਿਆਰ ਨਾਲ ਰਹਿੰਦੇ ਸਨ ਭੈਣ ਨੂੰ ਜਲੰਧਰ ਪੜਨ ਪਾਈਆ ਪੀ ਜੀ ਚ ਤੇ ਦੱਸ ਦਿਨ ਰਹੀ ਤੇ ਵਾਪਸ ਆ ਗਈ ਮੇਰੇ ਤੋਂ ਆਟੋ ਚ ਬੈਠ ਕੇ ਕਾਲਜ ਨਹੀਂ ਜਾਈਆਂ ਜਾਂਦਾ ਇਹਨੇ ਲੋਕ ਵੱਡਾ ਸ਼ਾਹਿਰ ਤੇ ਵਾਪਸ ਆ ਕੇ ਫਿਰੋਜਪੁਰ ਆ ਕੇ ਦੇਵ ਸਮਾਜ ਕਾਲਜ ਚ ਪੜੀ ਪੜਾਈ ਪੂਰੀ ਹੋਣ ਤੋਂ ਬਾਅਦ ਕਈ ਰਿਸ਼ਤਾ ਹੋ ਗਿਆ ਤੇ ਇਕ ਚੰਗਾ ਪਤੀ ਤੇ ਸੱਸ ਮਿਲੇ ਰੱਬ ਦਾ ਰੂਪ ਪਾਪਾ ਜੀ ਹੈ ਨੀ ਮੁੰਡੇ ਦੇ ਬਹੁਤ ਚੰਗਾ ਪਰਿਵਾਰ ਮਿਲਿਆਂ ਬਾਬਾ ਬੁੱਢਾ ਸਾਹਿਬ ਨੇ ਪੁੱਤਰ ਦਿੱਤਾ ਸੋਹਣਾ ਵਾਹਿਗੁਰੂ ਦੀ ਮੇਹਰ ਬੇਟਾ ਹੋਣ ਤੋਂ ਵੀਜਾ ਆ ਗਿਆ ਦੋ ਸਾਲ ਬਾਅਦ ਕਨੇਡਾ ਦਾ ਤੇ ਅੱਜ ਕਨੇਡਾ ਰਾਤ ਨੂੜਮ ਬੱਸ ਤੇ ਡਿਊਟੀ ਜਾਂਦੀ ਹੈ ਕਦੀ ਰਾਤ ਕਦੀ ਦਿਨੇ ਹੁਣ ਮੰਨੂ ਸੋਚ ਦਾ ਹੁੰਦਾ ਕਿ ਜਲੰਧਰ ਨਾਲੋ ਤਾ ਬਹੁਤ ਦੂਰ ਏ ਦੱਸ ਦਿਨ ਨਹੀਂ ਰਹੀ ਤੇ ਹੁਣ ਕਨੇਡਾ ਬੇਟੇ ਤੋਂ ਪਤੀ ਸੱਸ ਤੋਂ ਦੂਰ ਮੇਰੇ ਬੱਚਿਆ ਦਾ ਬਹੁਤ ਮੋਹ ਕਰਦੀ ਸੀ ਹੁਣ ਏਨਾ ਤੋਂ ਵੀ ਦੂਰ ਮੇਰੀ ਏਦੇ ਵਿਆਹ ਤੋਂ ਬਾਅਦ ਹੇਰਵੇ ਨਾਲ ਬਿਮਾਰ ਹੋ ਗਈ ਸੀ ਪਰ ਹੁਣ ਠੀਕ ਏ ਪਰ ਅੱਜ ਕਨੇਡਾ ਬੈਠੀ ਦਾ ਮੈਨੂੰ ਉਹ ਪਿਆਰ ਤੇ ਡਰ ਫੁੱਲ...

ਹੈ ਹੁਣ ਪਤੀ ਦਾ ਤੇ ਬੇਟੇ ਦਾ ਸੱਸ ਦਾ ਕਨੇਡਾ ਦਾ ਬਣ ਜਾਏਗਾ ਤਾ ਵਾਹਿਗੁਰੂ ਦੀ ਮੇਹਰ ਨਾਲ ਇਕੱਠੇ ਰਹਿੰਣਗੇ ਬਾਕੀ ਮੇਰੀ ਕਹਾਣੀ ਦਾ ਮਤਲਬ ਹੈ ਕਿ ਭੈਣਾਂ ਭਰਾਵਾ ਦਾ ਬਹੁਤ ਕਰਦੀਆਂ ਪਰ ਜਲੰਧਰ ਨਹੀਂ ਰਹੀ ਪਰ ਅੱਜ ਕਨੇਡਾ ਰਹਿ ਰਹੀ ਵਾ ਪਰ ਸਾਡਾ ਪਿਆਰ ਸਤਿਕਾਰ ਨਹੀਂ ਘੱਟ ਹੋਈਆ ਜਿਸ ਦਿਨ ਗਈ ਭਾਜੀ ਝੜਾਉਣ ਗਏ ਦਿੱਲੀ ਤੇ ਬੇਟਾ ਦੋ ਦਿਨ ਮੇਰੇ ਨਾਲ ਸੁੱਤਾ ਮਾਮੋ ਮੰਮਾ ਮਾਂ ਪੁੱਛਦਾ ਤੇ ਮੇਰੇ ਰੋਣ ਨਿਕਲ ਜਾਦਾ ਪਰ ਹੁਣ ਜੀਅ ਲਾ ਲਿਆ ਵਿਚਾਰੇ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਭਾਂਣਜੇ ਭਾਂਜੀ ਮਾਸੀ ਦੇ ਸਿਰ ਤੇ ਉਸ ਭੂਆ ਫੁੱਫੜ ਤੇ ਬੱਚੇ ਵੀ ਅਸਟ੍ਰੇਲੀਆ ਨੇ ਉਹ ਪਹਿਲਾ ਇੱਥੇ ਰਹਿੰਦੇ ਸਨ ਬੱਚੇ ਨਾਨਕੇ ਪਰ ਭਾਂਣਜੇ ਦੇ ਜਨਮ ਤੋਂ ਪਹਿਲਾ ਵੀਜ਼ਾ ਲੱਗ ਗਿਆ ਸੀ ਤੇ ਚਲੇ ਗਏ ਹੁਣ ਉਹ ਵੱਡੇ ਹੋ ਗਏ ਤੇ ਇਹ ਵੀ ਤਿੰਨ ਸਾਲ ਦਾ ਹੋ ਗਿਆ ਮੇਰੀ ਬੱਟੀ ਅੱਠ ਸਾਲ ਦੀ ਹੋ ਗਈ ਤੇ ਬੇਟਾ ਬਾਰਾ ਸਾਲ ਦਾ ਪਰ ਪਰਿਵਾਰ ਤੇ ਪਿਆਰ ਤਾ ਬਹੁਤ ਪਰ ਸਾਰੇ ਦੂਰ ਦੂਰ ਹਾਂ ਪਰ ਭੈਣ ਭਰਾ ਦੇ ਪਿਆਰ ਦੀ ਜਗਾ ਕੋਈ ਨਹੀਂ ਲੈ ਸਕਦਾ ਹੁਣ ਉਹ ਦੀਆ ਸਭ ਗੱਲਾਂ ਚੇਤੇ ਆਉਂਦੀਆ ਕੱਲੀ ਬਜ਼ਾਰ ਨਾਂ ਜਾਣਾ ਮੇਰੀ ਵੋਹਟੀ ਤੇ ਦੋਵੇ ਮੰਮੀ ਨਾਲ ਜਾਂਦੀਆਂ ਮੰਮੀ ਕਈ ਵਾਰ ਕਹਿ ਦੇਣਾ ਤਹਾਨੂੰ ਦੁਕਾਨਾਂ ਪਤਾ ਬੜੀ ਲੱਗਦਾ ਹੁਣ ਮੰਮੀ ਕਹਿੰਦੀ ਮੇਰੀ ਭੋਲੀ ਧੀ ਕਨੇਡਾ ਚ ਜੋਬ ਕਰ ਰਹੀ ਸਮੇ ਦੇ ਹਿਸਾਬ ਨਾਲ ਬਦਲਣਾ ਪੈਦਾ ਵਾਹਿਗੁਰੂ ਭੈਣ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਿਉ ਤੇ ਉਸ ਪਤੀ ਬੇਟਾ ਸੱਸ ਤੇ ਹੋਰ ਸਾਰਾ ਪਰਿਵਾਰ ਪੇਕਾ ਸੁਹਰਾ ਪਰਿਵਾਰ ਤੇ ਰਿਸ਼ਤੇਦਾਰ ਸਭ ਠੀਕ ਰਹਿੰਣ ਤੇ ਮੇਰੀ ਭੈਣ ਵੀ ਕਨੇਡਾ ਚ ਵਧੀਆਂ ਸੁੱਖ ਸੁਖਾ ਨਾਲ ਰਹੇ ਮਾੜੀ ਲੋਕਾਂ ਤੇ ਬੁਰੀਆ ਨਜ਼ਰਾਂ ਤੋਂ ਬਚਾਈਉ ਵਾਹਿਗੁਰੂ ਜੀ। ਹਰਪ੍ਰੀਤ ਸਿੰਘ ਢਿੱਲੋੁ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)