ਕਿਸ ਕਾਰਨ ਮਾਪੇ ਧੀਆਂ ਜੰਮਣ ਤੋਂ ਡਰਦੇ ਨੇ
ਇਕ ਲੜਕੀ ਜਿਸਦਾ ਮਾਂ ਬਾਪ ਨਹੀਂ ਸੀ।ਦਾਦਾ ਦਾਦੀ ਤੇ ਚਾਚੇ ਤਾਇਆਂ ਨੇ ਪੜਾ ਲਿਖਾ ਕੇ ਹਰ ਚਾ ਪੂਰੇ ਕੀਤੇ। ਵੱਡੀ ਹੋਈ ਵਿਆਹ ਕੀਤਾ।ਚੰਗਾ ਪਰਵਾਰ ਮਿਲਿਆ। ਪਤੀ ਫੋਜੀ ਸੀ । ਪਰਵਾਰ ਵਿੱਚ ਸੱਸ ਸਹੁਰਾ ਜੇਠ ਜਠਾਣੀ ਤੇ ਦਿਓਰ ਸੀ । ਸਹੁਰਾ ਪਰਿਵਾਰ ਨੇ ਕਦੇ ਮਾ ਬਾਪ ਦੀ ਕਮੀਂ ਮਹਿਸੂਸ ਨਹੀਂ ਹੋਣ ਦਿੱਤੀ। ਪਰਵਾਰ ਵਿੱਚ ਘੁਲ ਮਿਲ ਗਈ। ਤੇ ਫਿਰ ਉਸਦੇ ਘਰ ਮੁੰਡੇ ਨੇ ਜਨਮ ਲਿਆ। ਸਾਰੇ ਬਹੁਤ ਖੁਸ਼ ਸੀ। ਪਰ ਕੁਝ ਸਮੇਂ ਬਾਅਦ ਉਹ ਚਾਚੀ ਦੀਆ ਗੱਲਾ ਵਿਚ ਆ ਕੇ ਆਪਣੇ ਪਤੀ ਨੂੰ ਬੁਰਾ ਸਮਝਣ ਲੱਗੀ । ਚਾਚੀ ਨਾਲ ਰਲ ਕੇ ਉਸਨੂੰ ਛੱਡਣ ਦੀ ਸਕੀਮ ਬਣਾਉਣ ਲੱਗੀ । ਪਤੀ ਦੇ ਡਿਊਟੀ ਤੇ ਜਾਂਦਿਆ ਹੀ ਚਾਚੀ ਕੋਲ ਚਲੇ ਜਾਂਦੀ। ਤੇ ਹਰ ਟਾਇਮ ਫੋਨ ਤੇ ਪਤਾ ਨੀ ਕਿਹਦੇ ਨਾਲ ਗ਼ਲਾ ਕਰਦੀ ਰਹਿੰਦੀ। IELTS ਲਈ ਰੋਜ ਸ਼ਹਿਰ ਜਾਣ ਲੱਗੀ । ਪਤੀ ਤੋਂ ਪੈਸੇ ਮੰਗਵੋਂਦੀ ।...
ਸ਼ਹਰ ਕਿਸੇ ਹੋਰ ਨੂੰ ਮਿਲਦੀ ਰਹੀ ਏਨਾ ਚੰਗਾ ਪਤੀ ਹੋਣ ਦੇ ਬਾਵਜੂਦ ਵੀ। ਤੇ ਫਿਰ ਜਦੋਂ ਫੌਜੀ ਨੇ ਛੁੱਟੀ ਓਨਾ ਘਰੇ ਲੜਾਈ ਰਹਿਣ ਲੱਗੀ। ਤੇ ਇਕ ਦਿਨ ਚਾਚਾ ਚਾਚੀ ਆਏ ਤੇ ਕੁੜੀ ਨੂੰ ਆਪਣੇ ਨਾਲ ਲੇ ਗਏ। ਤੇ ਤਲਾਕ ਦੀ ਮੰਗ ਕਰਨ ਲਗੇ। ਓ ਚਾਹੁੰਦੇ ਸਨ ਕਿ ਓਹਨਾ ਨੂ ਬਸ ਮਹੀਨੇ ਬਾਅਦ ਫੋਜੀ ਦੀ ਤਨਖਾਹ ਮਿਲਦੀ ਰਹੇ ਬਸ।
To Be Continue…..
Submitted By:- K Sandhu
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਡਾਊਨ ਟਾਊਨ ਬਹੁ-ਮੰਜਿਲ ਇਮਾਰਤ ਦੇ ਥੱਲੇ ਓਹਨਾ ਦਾ ਪੀਜਾ ਹੋਇਆ ਕਰਦਾ..! ਕੋਈ ਪੰਝਤਾਲੀ ਕੂ ਸਾਲ ਪਰ ਪੂਰੀ ਦਾਹੜੀ ਚਿੱਟੀ..ਕਈ ਵੇਰ ਗੁੱਸੇ ਹੋ ਜਾਇਆ ਕਰਦੇ..ਤੁਸੀਂ ਲੋਕ ਪੀਜੇ ਵਿਚ ਵਰਤੀ ਜਾਂਦੀ ਸੌਸ ਅਤੇ ਹੋਰ ਚੀਜਾਂ ਲਫਾਫਿਆਂ ਵਿਚੋਂ ਚੰਗੀ ਤਰਾਂ ਨਿਚੋੜਦੇ ਨਹੀਂ..ਮਹਿੰਗੀਆਂ ਆਉਂਦੀਆਂ..ਅਕਸਰ ਸੋਚਦੀ..ਏਨੀ ਕੰਜੂਸੀ..ਆਖਰੀ ਕਤਰੇ ਤੱਕ ਸਭ ਕੁਝ ਨਿਚੋੜ ਲੈਣਾ ਅੰਕਲ ਨੇ Continue Reading »
ਦੀਦੀ..!ਮੰਮੀ ਪਾਪਾ ਆਪਣੇ ਖਾਣ ਵਾਸਤੇ ਕੀ ਲੈ ਕੇ ਆਉਣਗੇ ਬਜ਼ਾਰੋਂ..?” -“ਕੇਲੇ..ਹੋਰ ਕੀ.?” -“ਮੈਨੂੰ ਪਤਾ ਹੈ,ਦੋ ਹੀ ਲੈਕੇ ਆਉਣਗੇ..ਇੱਕ ਤੇਰਾ, ਇੱਕ ਮੇਰਾ..! ਆਪ ਕਿਉਂ ਨੀ ਖਾਂਦੇ ਮੰਮੀ..ਨਾਲੇ ਡਾਕਟਰ ਕਹਿੰਦਾ ਵੀ ਹੈ ਉਹਨਾਂ ਨੂੰ ਖਾਣ ਨੂੰ..?” ਓਏ ਆਪਾਂ ਗਰੀਬ ਲੋਕ ਹਾਂ, ਮੰਮੀ ਦੀ ਦਵਾਈ ਵੀ ਮਸਾਂ ਹੀ…!”ਨਿੱਕੀ ਜਿਹੀ ਕੁੜੀ ਦਾ ਗੱਚ ਭਰ Continue Reading »
ਨਿੱਤ ਦਿਨ ਸੋਸ਼ਲ ਮੀਡੀਆ ਤੇ ਆਤਮਘਾਤ ਦੀਆਂ ਸੰਵੇਦਨਸ਼ੀਲ ਵੀਡੀਓਜ਼ ਆਮ ਹੀ ਮਿਲ ਪੈਂਦੀਆਂ ਹਨ।ਪਿੱਛਲੇ ਮਹੀਨੇ ਕੁ ਤੋਂ ਇੱਕ ਵੀਡੀਓ ਹਰ ਮੁਬਾਇਲ ਤੇ ਲਗਾਤਾਰ ਘੁੰਮ ਰਹੀ ਹੈ।ਜਿਸ ਵਿੱਚ ਇਕ ਕਿਸ਼ੋਰ ਅਵਸਥਾ ਦਾ ਜੁਆਨ ਕਿਸੇ ਕੁੜੀ ਦੇ ਚੱਕਰ ਵਿੱਚ ਖ਼ੁਦਕੁਸ਼ੀ ਕਰਨ ਲਈ ਰੋਂਦਾ ਰੋਂਦਾ ਵੀਡੀਓ ਬਣਾ ਰਿਹਾ ਸੀ।ਉਸ ਜੁਆਨ ਦੀ ਮਾਂ ਉਸਨੂੰ Continue Reading »
(ਜ਼ਿੰਦਗੀ ਭਰ ਦਾ ਅਹਿਸਾਸ) ਮੇਰੇ ਨਾਲ ਜ਼ਿੰਦਗੀ ਵਿਚ ਏਦਾਂ ਦੀਆਂ, ਹਰ ਦਿਨ ਕੁਝ ਨਾ ਕੁਝ ਘਟਨਾਵਾਂ ਹੁੰਦੀਆਂ ਹੀ ਰਹਿੰਦੀਆਂ ਹੈ । ਜਿਵੇਂ ਕਿ ਕੁਝ ਦਿਨ ਪਹਿਲਾਂ ਮੈਂ ਕਿਸੇ ਕੰਮ ਤੋਂ ਆਪਣੇ ਸ਼ਹਿਰ ਵਾਪਸ ਆ ਰਿਹਾ ਸੀ, ਤੇ ਉਸ ਵਖਤ ਜੋ ਮੇਰੇ ਨਾਲ ਹੋਇਆ। ਮੈਂ ਉਸ ਨੂੰ ਇੱਕ ਕਹਾਣੀ ਦਾ ਰੂਪ Continue Reading »
ਕੁੜੱਤਣ “ ਦੀਪ ਅੱਜ ਕੰਮ ਤੋਂ ਆਉਂਦਾ ਹੋਇਆ ਚਿਕਨ ਲੈ ਆਇਆ ਸ਼ੁੱਕਰਵਾਰ ਹੋਣ ਕਰਕੇ ਸੋਚਿਆ ਕਿ ਹੁਣ ਦੋ ਦਿਨ ਦੀ ਛੁੱਟੀ ਮਨਾਉਣੀ ਆ ਤੇ ਕਿੳ ਨਾ ਅੱਜ ਤੋਂ ਹੀ ਆਨੰਦ ਲਵਾ ਵੀਕਐਡ ਦਾ ਤੇ ਘਰ ਆ ਕੇ ਕੀ ਦੇਖਦਾ ਕਿ ਉਸਦੀ ਪਤਨੀ ਵੱਲੋਂ ਪਹਿਲਾ ਹੀ ਮਟਰ ਪਨੀਰ ਬਣਾਇਆ ਜਾ ਰਿਹਾ Continue Reading »
ਨੋਟ ਆ ਬਿੱਗ ਡੀਲ ” ਡੈਡੀ, ਅੱਜ ਵੀ ਤੁਸੀਂ ਮੇਰੇ ਲਈ ਨਵੀਂ ਯੂਨੀਫ਼ਾਰਮ ਨਹੀਂ ਲੈ ਕੇ ਆਏ? ਕੱਲ੍ਹ ਮੈਨੂੰ ਫਿਰ ਸਕੂਲ ਵਿੱਚ ਪੁਨਿਸ਼ਮੈਂਟ ਮਿਲੇਗੀ।” ਰਮੇਸ਼ ਦਾ ਪੰਜ ਸਾਲਾਂ ਪੁੱਤਰ ਰਵੀ ਰੋਣਹਾਕੀ ਆਵਾਜ਼ ਵਿੱਚ ਉਸਨੂੰ ਕਹਿ ਰਿਹਾ ਸੀ। ” ਕੋਈ ਗੱਲ ਨਹੀਂ ਬੇਟਾ, ਮੈਂ ਕੱਲ੍ਹ ਜਾ ਕੇ ਤੇਰੀ ਪ੍ਰਿੰਸੀਪਲ ਨਾਲ ਗੱਲ Continue Reading »
ਬਖਸ਼ਿਸ਼ (ਭਾਗ-ਤੀਜਾ) ਦਿਨ ਕਦੋਂ ਹਫਤਿਆਂ ਅਤੇ ਫਿਰ ਮਹੀਨਿਆਂ ਵਿੱਚ ਬਦਲਣ ਲੱਗੇ ਪਤਾ ਹੀ ਨਾ ਲੱਗਾ। ਉਹ ਬਦਲਣ ਲੱਗ ਪਿਆ ਸੀ। ਬਾਹਰ ਜਾਣਾ ਬਹੁਤ ਘੱਟ ਗਿਆ ਸੀ। ਖੁਸ਼ ਰਹਿੰਦਾ ਸੀ, ਘਰ ਵਿੱਚ ਖੁਸ਼ੀਆਂ ਪਰਤ ਰਹੀਆਂ ਸਨ। ਮਾਂ ਕਈ ਵਾਰ ਸੋਚਦੀ ਕਿ ਹੁਣ ਇਸ ਬੱਚੀ ਨੂੰ ਉਹ ਜਾਂ ਤਾਂ ਕਿਸੇ ਲੋੜਵੰਦ ਨੂੰ Continue Reading »
ਫਰੇਬ ਪਾਤਰ – ਸ਼ਿਵਾਨੀ ਜੈਲਦਾਰ ਅਮਰ ਕਾਲੀ ਪੰਮਾ ਇੰਸਪੈਕਟਰ ਪਠਾਨ ਕਿਸ਼ਤ – 8 ਲੇਖਕ – ਗੁਰਪ੍ਰੀਤ ਸਿੰਘ ਭੰਬਰ ਪਿਛਲੀ ਕਿਸ਼ਤ ਵਿੱਚ ਜੈਲਾ ਵਿਕਾਸ ਨਾਮ ਦੇ ਇਕ ਆਦਮੀ ਨੂੰ ਮਿਲਦਾ ਹੈ। ਵਿਕਾਸ ਵੀ ਸ਼ਿਵਾਨੀ ਦੇ ਜਾਲ ਵਿੱਚ ਫੱਸ ਚੁੱਕਿਆ ਸੀ। ਓਹ ਜੈਲੇ ਨੂੰ ਕਹਿੰਦਾ ਹੈ ਕਿ ਸ਼ਿਵਾਨੀ ਤੋਂ ਬਚ ਕੇ ਰਵੀਂ!! Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Mani Raikot
Next episode kro ji jaldi
k sandhu
jldi aa lai k one aa
Happy Punjab खुश रहे भारत
I am waiting next episode