ਪੈਂਟ ਕੋਟ
ਬਲਵੰਤ ਸਿੰਘ ਇਕ ਮਿਹਨਤੀ ਇਨਸਾਨ ਸੀ ।
ਬਲਵੰਤ ਸਿੰਘ ਦੋ ਲੜਕੀਆਂ ਦਾ ਪਿਤਾ ਸੀ ਅਤੇ ਇਕ ਪੁੱਤਰ ਫੌਜ ਅਤੇ ਇਕ ਘਰ ਦੇ ਕੰਮਾਂ ਵਿੱਚ ਰੁਝਿਆ ਰਹਿੰਦਾ ਸੀ । ਘਰ ਵਿਚ ਕੰਮ ਕਾਰ ਕਰਨ ਵਾਲੇ ਪੇਂਡੂ ਬੰਦੇ ਸਧਾਰਨ ਹੀ ਸਨ ਛੂਹ ਫੈਅ ਵਾਲੇ ਨਹੀਂ ਸਨ
ਸਮਾਂ ਬੀਤਦਾ ਗਿਆ ਦੋਨੋਂ ਲੜਕੀਆਂ ਦਾ ਵਿਆਹ ਸ਼ਹਿਰ ਵਿੱਚ ਇਕ ਘਰ ਵਿਚ ਹੋ ਗਿਆ ।ਜਿਹਨਾਂ ਵਿੱਚੋਂਇੱਕ ਸਰਕਾਰੀ ਮੁਲਾਜ਼ਮ ਸੀ ।ਹੁਣ ਕੁੜੀਆਂ ਦੇ ਤੌਰ ਤਰੀਕੇ ਬਦਲ ਰਹੇ ਸਨ ।ਉਹ ਜਿਆਦਾ ਸ਼ਹਿਰੀ ਬਣ ਗਈਆ ਸਨ।
ਸਮਾਂ ਬੀਤਦਾ ਗਿਆ, ਹੁਣ ਬਲਵੰਤ ਸਿੰਘ ਨੇ ਨਾਨਕ ਛੱਕ ਭਰਨ ਦਾ ਸਮਾਂ ਆ ਗਿਆ ਸਭ ਨੂੰ ਬਹੁਤ ਖੁਸ਼ੀ ਸੀ ਕੀ ਅਸੀਂ ਸ਼ਹਿਰ ਵਿੱਚ ਵਿਆਹ ਜਾਣਾ ਸਿੱਧੇ ਸਾਦੇ ਲੋਕ ਆਪਣੀ ਲੜਕੀ ਦੇ ਲਹਿਜੇ ਵਾਰੇ ਨਹੀਂ ਸਨ ਜਾਣਦੇ ਜੋ ਹੁਣ ਬਹੁਤ ਬਦਲ ਚੁੱਕੀ ਸੀ ।
ਪੇਕੇ ਘਰ ਗਰੀਬੀ ਸੀ ਤੇ ਉਹ ਅਮੀਰੀ ਦੇ ਗੁਮਾਨ ਨੇ ਅੰਨ੍ਹੀ ਕਰ ਰੱਖੀ...
ਸੀ ।
ਬਲਵੰਤ ਦੀ ਲੜਕੀ ਨੇ ਆਪਣੇ ਪੇਕੇ ਇਕ ਸ਼ਰਤ ਰੱਖ ਲਈ ਕੀ ਜੇਕਰ ਮੇਰੇ ਘਰ ਵਿਆਹ ਆਏ ਤਾਂ ਪੇਂਟ ਕੋਟ, ਟਾਈਆਂ ਲਾ ਕੇ ਆਉਣਾ ਮੇਰੇ ਘਰ ਵੱਡੇ ਲੋਕ ਆਉਣਗੇ , ਜੇ ਨਾ ਹੋ ਸਕੀਆਂ ਤਾਂ ਨਾ ਆਉਣਾ ।
ਇਹ ਸੁਣ ਕੇ ਸਾਰਾ ਪਰਿਵਾਰ ਰੋਣ ਲੱਗਾਂ ਸਭ ਉਦਾਸ ਸਨ
ਕੋਈ ਵੀ ਵਿਆਹ ਨਹੀਂ ਗਿਆ
ਦੋ ਕੁ ਮਹੀਨਿਆਂ ਬਾਅਦ ਬਲਵੰਤ ਦੀ ਲੜਕੀ ਦਾ ਘਰ ਵਾਲਾ ਅਚਾਨਕ ਮਰ ਗਿਆ
ਹੁਣ ਪੇਕਿਆਂ ਨੂੰ ਗਮੀ ਦਾ ਸੁਨੇਹਾ ਆਇਆ ਕੀ ਜਲਦੀ ਆਓ
ਤਾਂ ਅੱਗੋਂ ਸਵਾਲ ਸੀ ਕੀ ਸਾਡੇ ਕੋਲ ਪੇਂਟ ਕੋਟ ਨਹੀਂ
ਲੜਕੀ ਆਪਣੇ ਕੀਤੇ ਤੇ ਪਛਤਾਵਾ ਸੀ ਅਤੇ ਕੋਈ ਜਵਾਬ ਨਹੀਂ ਸੀ
ਸੱਤਪਾਲ ਸਿੰਘ ਧਾਲੀਵਾਲ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਉੱਚੇ ਪੁਲ ਤੇ ਭਾਈ ਜੀ ਦਾ ਖੋਖਾ..ਓਹਨੀ ਦਿੰਨੀ ਸੈਰ ਤੋਂ ਮੁੜਦਾ ਹੋਇਆ ਜਿੰਨੀ ਦੇਰ ਘੜੀ ਕੂ ਓਥੇ ਬੈਠ ਚਾਹ ਦਾ ਕੱਪ ਪੀਂਦੇ ਹੋਏ ਅਖਬਾਰ ਨਾ ਵੇਖ ਲਿਆ ਕਰਦਾ ਸਿਦਕ ਜਿਹਾ ਨਾ ਆਉਂਦਾ..! ਜਦੋਂ ਦਾ ਭਾਈ ਜੀ ਦਾ ਜਵਾਨ ਪੁੱਤ ਪੁਲਸ ਨੇ ਚੁੱਕ ਕੇ ਗਾਇਬ ਕਰ ਦਿੱਤਾ ਸੀ ਨਾਲਦੇ ਸ਼ੋ ਰੂਮ Continue Reading »
ਗੱਲ ਬਹੁਤ ਪੁਰਾਣੀ ਨਹੀਂ 2003-04 ਕੁ ਦੀ ਆ। ਪ੍ਰਾਇਮਰੀ ਸਕੂਲ ਵਿਚ ਪੜ੍ਹਦਿਆਂ ਘਰ ਤੋਂ ਇੱਕ ਰੁਪਇਆ ਲੈ ਕੇ ਸਕੂਲ ਜਾਣਾ, ਹਜਾਰਾਂ ਰੁਪਇਆ ਦੇ ਬਰਾਬਰ ਸੀ, ਮੈਨੂੰ ਯਾਦ ਏ ਅੱਜ ਵੀ ਉਹ ਦਿਨ ਜਦੋਂ ਦੁਪਿਹਰ ਨੂੰ ਰੋਟੀ ਖਾਣ ਘਰ ਆਉਣਾ ਮੈਂ ਲਗਾਤਾਰ 3 ਦਿਨ ਇੱਕ ਦਾ ਸਿੱਕਾ ਮੰਗਿਆ ਤਾਂ ਤੀਸਰੇ ਦਿਨ Continue Reading »
ਸਨੇਹਾ ਨੇ ਸੋਚਿਆ ਕਿ ਇਹ ਆਦਮੀ ਉਸਦੇ ਪਿਤਾ ਦੀ ਉਮਰ ਦੇ ਆਸ-ਪਾਸ ਸੀ ਪਰੰਤੂ ਉਸਦੀ ਕੋਈ ਪਤਨੀ ਜਾਂ ਬੱਚੀ ਕਿਉ ਨਹੀਂ ਸੀ, ਇਸ ਲਈ ਉਸਨੇ ਅਨੁਮਾਨ ਲਗਾਇਆ ਕਿ ਉਸਨੂੰ ਸ਼ਾਇਦ ਉਹਦੀਆਂ ਗਲਤ ਹਰਕਤਾਂ ਕਰਕੇ ਹੀ ਕੋਈ ਰਿਸ਼ਤਾ ਨਹੀ ਕਰਦਾ ਹੋਵੇਗਾ…ਹੋਰ ਨਹੀ ਤਾਂ ਕਿ ਗਲਤ ਹੀ ਹੈਂ…ਅਜਿਹਾ ਇੰਨਸਾਨ ਜੋ ਵਿਆਹ ਤੋ Continue Reading »
ਪਿਛਲੇ ਕਈ ਦਿਨਾਂ ਤੋਂ ਜੰਗਲ ਤੇ ਆਲੇ ਦੁਆਲੇ ਦਾ ਸ਼ਾਂਤਮਈ ਵਾਤਾਵਰਨ ਦੇਖ ਕੇ ਸ਼ੇਰ ਨੇ ਸਾਰੇ ਜਾਨਵਰਾਂ ਦੀ ਇੱਕ ਮੀਟਿੰਗ ਬੁਲਾਈ। ਹਰ ਕਿਸੇ ਨੂੰ ਇਸ ਸ਼ੋਰ ਰਹਿਤ ਤੇ ਸੁਹਾਵਣੇ ਵਾਤਾਵਰਨ ਦਾ ਕਾਰਨ ਪੁੱਛਿਆ। ਸਾਰੇ ਜਾਨਵਰਾਂ ਤੇ ਪੰਛੀਆਂ ਨੇ ਇਸ ਸੰਬੰਧੀ ਆਪਣਾ-ਆਪਣਾ ਤਰਕ ਪੇਸ਼ ਕੀਤਾ। ਪਰ ਸ਼ੇਰ ਨੂੰ ਸਭ ਤੋਂ ਵਧੀਆ Continue Reading »
“ਜਾਗਦਿਆਂ ਦੀਆਂ ਕੱਟੀਆਂ ………………” ਸਾਡੇ ਖੂਹ ਤੇ ਅੰਬਾਂ ਦੇ ਬਹੁਤ ਬੂਟੇ ਸਨ। ਬਾਪੂ ਜੀ (ਡੈਡੀ ਜੀ ) ਹੁਰੀਂ ਤਿੰਨ ਭਰਾ ਸਨ ਸਾਰੇ ਅੱਡ ਅੱਡ ਰਹਿੰਦੇ ਸਨ । ਅੰਬੀਆਂ ਦੇ ਮੌਸਮ ਦੌਰਾਨ ਜਿਸ ਰਾਤ ਨੂੰ ਵੀ ਹਨੇਰੀ ਚੱਲਣੀ ਮੇਰੇ ਇੱਕ ਚਾਚਾ ਜੀ ਨੇ ਰਾਤ ਦੇ 5 ਕੁ ਵਜੇ ਤੱਕ ਖੂਹ ਤੇ Continue Reading »
ਸਿੱਧੂ ਮੂਸੇ ਵਾਲੇ ਦਾ ਗੀਤ SYL …VS .. ਭਖਦਾ ਵਿਸ਼ਾ ਸਿੱਧੂ ਮੂਸੇ ਵਾਲੇ ਦਾ ਗੀਤ ਐਸ.ਵਾਈ.ਐਲ (SYL)ਇਸ ਸਮੇਂ ਬਹੁਤ ਚਰਚਾ ਵਿੱਚ ਹੈ।ਇਹ ਯੂ ਟਿਊਬ ਉੱਪਰ ਨੰਬਰ ਇੱਕ ਤੇ ਟ੍ਰੈਂਡ ਕਰ ਰਿਹਾ ਹੈ । ਇਸ ਨੇ ਪਹਿਲੇ ਅੱਧੇ ਘੰਟੇ ਵਿਚ ਮਿਲੀਅਨ ਵਿਊ ਦਾ ਰਿਕਾਰਡ ਬਣਾਇਆ ਹੈ ।ਇਸ ਗੀਤ ਦੀ ਕਾਮਯਾਬੀ ਵਿੱਚ Continue Reading »
ਮੈਂ ਅਕਸਰ ਦੁਪਹਿਰ ਦਾ ਖਾਣਾ ਹਸਪਤਾਲ ਦੇ ਸਾਹਮਣੇ ਬਣੇ ਹੋਟਲ ਵਿੱਚ ਹੀ ਖਾਂਦਾ ਹਾਂ। ਹੋਟਲ ਦਾ ਵਾਤਾਵਰਨ ਬਹੁਤ ਵਧੀਆ ਹੈ। ਹੋਟਲ ਵਿੱਚ ਸਾਫ਼ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਦਾ ਹੈ। ਜਿਸ ਕਰਕੇ ਹੋਟਲ ਵਿੱਚ ਗ੍ਰਾਹਕਾਂ ਦੀ ਭੀੜ ਵੀ ਕਾਫ਼ੀ ਹੁੰਦੀ ਹੈ। ਮੈਂ ਸ਼ੀਸ਼ੇ ਦੇ ਬਣੇ ਕੈਬਿਨ ਵਿੱਚ ਬੈਠਦਾ ਹਾਂ ਜਿਸ Continue Reading »
( ਆਤਮਾ ਦਾ ਬਦਲਾ) ” ਮੈਂ ਇਕ ਪੱਤਰਕਾਰ ਹਾਂ, ਮੇਰਾ ਨਾਮ ਸੁਖਚੈਨ ਹੈ । ” ਬੜੇ ਦਿਨਾਂ ਦਾ ਸੋਚ ਦਾ ਪਿਆ ਸੀ। ਕਿ ਕਿਤੇ ਘੁੰਮ ਕੇ ਆਵਾਂ। ਫੇਰ ਦਿਮਾਗ ਵਿਚ ਗੱਲ ਆਈ। ਕਿ ਕਿਉਂ ਨਾ, ਨਾਨਕੇ ਪਿੰਡ ਜਾਇਆ ਜਾਵੇ। ਨਾਲੇ ਮਾਮਾ ਜੀ, ਹੁਰਾਂ ਨੂੰ ਮਿਲ ਆਵਾਂਗਾ। ਫੇਰ ਮੈਂ ਕੁਝ ਏਦਾਂ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
guri dhot
nice story verr