ਟਿਕਟੋਕ ਦਾ ਕੌੜਾ ਸੱਚ

1

ਪੁਰਾਤਨ ਸਮਿਆਂ ਵਿੱਚ ਵੇਸਵਾਵਾਂ ਦੇ ਨਚਣ ਗਾਉਣ ਤੇ ਕੁਕਰਮ ਲਈ ਕੋਠੇ ਬਣੇ ਹੁੰਦੇ ਸਨ। ਜਿਥੇ ਉਹ ਬੈਠ ਕਿ ਪਾਪ ਕਮਾਉਦੀਆਂ ਸਨ। ਵਿਕਾਰੀ ਤੇ ਕੁਕਰਮੀ ਲੋਕ ਇਨ੍ਹਾਂ ਦੇ ਕੋਠਿਆਂ ਤੇ ਜਾਕੇ ਇਨ੍ਹਾਂ ਦਾ ਨਾਚ ਗਾਉਣ ਦੇਖਦੇ ਸਨ। ਜਦ ਕਿਸੇ ਵੀ ਕੰਜਰੀ ਨੂੰ ਪੁੱਛਿਆ ਜਾਂਦਾ ਕਿ ਤੂੰ ਇਹ ਕੰਮ ਕਿਉਂ ਕਰਦੀ ਹੈਂ ਤਾਂ ਉਸਨੇ ਅੱਗੋਂ ਇਕ ਹੀ ਜਵਾਬ ਦੇਣਾ ਕਿ ਇਹ ਕੰਮ ਮੈਂ ਕੋਈ ਸ਼ੌਂਕ ਖਾਤਿਰ ਨਹੀਂ ਕਰਦੀ ਬਲਕਿ ਮੇਰੀ ਮਜ਼ਬੂਰੀ ਹੈ। ਤੈਹਾਂ ਫੋਲਣ ਤੋਂ ਪਤਾ ਲੱਗਦਾ ਕਿ ਕਿਸੇ ਦੇ ਸਿਰ ਤੋਂ ਮਾਂ ਬਾਪ ਦਾ ਸਾਇਆ ਉਠਿਆ ਹੁੰਦਾ ਸੀ ਕਿਸੇ ਦਾ ਭਰਾ ਮਰਿਆ ਹੁੰਦਾ ਸੀ ਕਿਸੇ ਦੇ ਘਰ ਬੀਮਾਰੀ ਹੁੰਦੀ ਤੇ ਕਮਾਉਣ ਵਾਲਾ ਹੋਰ ਕੋਈ ਨਹੀਂ ਸੀ ਹੁੰਦਾ ਇਹੋ ਜਿਹੀਆਂ ਮਜ਼ਬੂਰੀਆਂ ਦੀਆਂ ਮਾਰੀਆਂ ਵੇਸਵਾਵਾਂ ਕੋਠਿਆਂ ਤੇ ਨੱਚਦੀਆਂ ਦੇ ਕੁਕਰਮੀ ਲੋਕਾਂ ਦਾ ਮਨ ਪਰਚਾਵਾ ਕਰਦੀਆਂ ਸਨ।

ਪਰ ਅੱਜ ਪੰਜਾਬ ਦੀਆਂ ਕੁੜੀਆਂ ਘਰ ਘਰ ਵਿੱਚ ਛੱਤਾਂ ਤੇ ਚੜ੍ਹਕੇ ਨੱਚ ਨੱਚ ਕੰਜਰੀਆਂ ਬਣ ਰਹੀਆਂ ਹਨ। ਇਨ੍ਹਾਂ ਦੀ ਕੋਈ ਮਜ਼ਬੂਰੀ ਨਹੀਂ ਬਲਕਿ ਸ਼ੌਂਕ ਹੈ ਜਿਥੇ ਵੇਸਵਾ ਪੁਣਾ ਇਕ ਮਜ਼ਬੂਰੀ ਸੀ ਉਥੇ ਇਕ ਸ਼ੌਂਕ ਬਣ ਗਿਆ ਹੈ। ਇਨ੍ਹਾਂ ਨੂੰ ਕੰਜਰਖਾਣਾ ਕਰਨ ਦਾ ਕੋਈ ਪੈਸਾ ਨਹੀਂ ਮਿਲਦਾ ਚੰਦ ਲਾਈਕਾਂ ਤੇ ਕਾਮੈਂਟਾਂ ਦੀ ਖਾਤਿਰ ਇਹ ਆਪਣੇ ਪਰਿਵਾਰ ਦੀ ਇਜ਼ਤ ਨੂੰ ਛਿੱਕੇ ਤੇ ਟੰਗ ਅੰਗ ਪ੍ਰਦਰਸ਼ਨ ਕਰਦੀਆਂ ਹਨ। ਵੱਧ ਤੋਂ ਵੱਧ ਲਾਈਕ ਤੇ ਫੇਮਸ ਹੋਣ ਲਈ ਇਹ...

ਅੱਧ ਨੰਗੇ ਕਪੜੇ ਪਾਕੇ ਪਿਛਵਾੜਾ ਹਿਲਾ ਹਿਲਾ ਕੇ ਦਿਖਾਉਂਦੀਆਂ ਹਨ ਆਪਣੇ ਅੱਧ ਨੰਗੇ ਥਨਾਂ ਦਾ ਪ੍ਰਦਰਸ਼ਨ ਕਰਦੀਆਂ ਹਨ।

ਇਹੋ ਜਿਹੀਆਂ ਕੁੜੀਆਂ ਦੇ ਬਾਪ ਤੇ ਭਰਾਵਾਂ ਨੂੰ ਵੀ ਇਨ੍ਹਾਂ ਦੇ ਇਸ ਕੰਜਰ ਨਾਚ ਤੋਂ ਕੋਈ ਅਪੱਤੀ ਨਹੀਂ ਲੱਗਦੀ ਜਾਂ ਫਿਰ ਇਹਨਾਂ ਕੁੜੀਆਂ ਅੱਗੇ ਉਨ੍ਹਾਂ ਦੀ ਕੋਈ ਪੇਸ਼ ਹੀ ਨਹੀਂ ਜਾਂਦੀ।

ਜੇ ਐਨਾ ਹੀ ਮਸ਼ਹੂਰ ਹੋਣ ਦਾ ਸ਼ੌਂਕ ਹੈ ਤਾਂ ਪੜ੍ਹ ਲਿਖਕੇ ਜਾਂ ਕਿਸੇ ਖੇਤਰ ਵਿੱਚ ਵਡੀਆਂ ਮੱਲਾਂ ਮਾਰਕੇ ਮਸ਼ਹੂਰ ਹੋਵੋ। ਕੋਈ ਧਰਮ ਲਈ ਕੁਰਬਾਨੀ ਜਾ ਸੇਵਾ ਦੀਆਂ ਪੁੰਜ ਬਣਕੇ ਮਸ਼ਹੂਰ ਹੋਵੇ ਅਜਿਹੀਆਂ ਹੋਈਆਂ ਮਸ਼ਹੂਰਾਂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਵੇਗਾ। ਪਰ ਇਸ ਤਰ੍ਹਾਂ ਵੇਸਵਾਵਂ ਤੇ ਕੰਜਰੀਆਂ ਵਾਂਗ ਠੁਮਕੇ ਲਗਾਕੇ ਹੋਈਆਂ ਮਸ਼ਹੂਰਾਂ ਨੂੰ ਜਵਾਨੀ ਦੇ ਚਾਰ ਦਿਨ ਹੀ ਲੋਕਾਂ ਨੇ ਯਾਦ ਰੱਖਣਾ।

ਨਾਲੇ ਇਹੀ ਜੇਹੀ ਸ਼ੋਹਰਤ ਤੋਂ ਲੈਣਾ ਵੀ ਕੀ ਹੈ ਜਿਸ ਨਾਲ ਜੰਮਣ ਵਾਲਾ ਪਿਉ ਹੀ ਪਿੰਡ ਵਿੱਚ ਨੀਵੀਂ ਪਾਕੇ ਚੱਲਣ ਲਈ ਮਜ਼ਬੂਰ ਹੋ ਜਾਵੇ ਤੇ ਭਰਾਵਾਂ ਨੂੰ ਥਾਂ ਥਾਂ ਤੋਂ ਮਿਹਣੇ ਵੱਜਣ। ਮਸ਼ਹੂਰ ਹੋਣਾ ਤਾਂ ਅਜਿਹਾ ਮਸ਼ਹੂਰ ਹੋਵੋ ਕਿ ਸਾਰਾ ਪਰਿਵਾਰ ਵੀ ਮਾਣ ਮਹਿਸੂਸ ਕਰੇ ਤੇ ਪਿਉ ਵੀ ਆਖੇ ਕਿ ਮੈਂ ਧੀ ਜੰਮਕੇ ਕੋਈ ਗਲਤੀ ਨਹੀਂ ਕੀਤੀ। ਇਹ ਨਾ ਹੋਵੇ ਕਿ ਜੰਮਣ ਵਾਲੇ ਤੁਹਾਡੇ ਜੰਮਣ ਤੇ ਹੀ ਲਾਹਣਤਾਂ ਪਾਈ ਜਾਣ ਤੇ ਜਿਸਮ ਦੇ ਵਪਾਰੀ ਤੁਹਾਡੀਆਂ ਝੂਠੀਆਂ ਤਰੀਫਾਂ ਦੇ ਪੁਲ ਬੰਨੀ ਜਾਣ।
——-ਮਾਨ ਬੇਈਮਾਨ। ਪੀਤਾ ਮਾਨ

Leave A Comment!

(required)

(required)


Comment moderation is enabled. Your comment may take some time to appear.

Comments

7 Responses

 1. Aman. Mkaur

  eh gal kallia kudia te nhi boys te v laggu honi chahidi aaa
  siraf kudia Di izzat ni hundi mundea Di v hundi aaa
  ohna nu v rokna chahida aaa
  kudia da name likh k story nhi bndi
  Sahi nu Sahi te Galt nu Galt kaho sir
  girls boys dono Galt ne te dono Sahi
  I know Mera comment bahut Lima nu bura lgna
  but I don’t care

 2. meet

  ihna sach boln di himmat koi koi rkhda j saade vrga kise di jo glt video hundi ohde niche cmnt maarda k glt a snu koi shi nhi khnda blki saare ih khnde thudi soch glt a mnia asi forn vrgi soch ni rkhde kioki saade punjabiya diya socha bht vdia nae saade bjurga nae taan ohna jalma dae mooh mude jihna nae duniya jiti prr ajj asi apnia htho haar gye

 3. Rekha Rani

  ਸਹੀ ਹੈ ਪਰ ਸਮਾ ਬਹੁਤ ਬਦਲ ਗਿਆ ਹੈ ਤੇ ਦੁਨੀਆਂ ਦਾ ਨੇਚਰ ਵੀ

 4. Kuldeep kaur

  Shi farmya sir ik kodda sach

 5. ਪਵਿੱਤਰ ਜਟਾਣਾਂ

  ❤️💯

 6. Dilpreet kaur

  ryttt

 7. Rav

  So true

Like us!