Gurudwara Wiki, Sikh Itihas , Sikh History, Sikhizm, Sikh Posts, Sikh Wiki
You Can Also Share Your Images, Graphics in this Website, If you like then please upload it Here.

ਬਾਲ ਚੋਜ਼ ਕਲਗੀਧਰ ਪਿਤਾ ਜੀ (ਭਾਗ -2)

...
...

ਬਾਲ ਚੋਜ਼ ਕਲਗੀਧਰ ਪਿਤਾ ਜੀ (ਭਾਗ -2) ਬਹੁਤਿਆਂ ਨੂੰ ਪਤਾ ਨਹੀ ਕਿ ਕਲਗੀਧਰ ਪਿਤਾ ਜੀ ਲਈ “ਬਾਲਾ ਪ੍ਰੀਤਮ” ਸ਼ਬਦ ਪਹਿਲੀ ਵਾਰ ਪੰਡਿਤ ਸ਼ਿਵਦੱਤ ਨੇ ਵਰਤਿਆ ਸੀ। ਉਨ੍ਹਾਂ ਤੋਂ ਸੁਣ ਕੇ ਪਟਨੇ ਦੀ ਸਾਰੀ ਸੰਗਤ ਸਤਿਗੁਰਾਂ ਨੂੰ ਬਾਲਾ ਪ੍ਰੀਤਮ , ਬਾਲਾ ਪ੍ਰੀਤਮ ਕਹਿ ਕੇ ਬੁਲਉਣ ਲੱਗੀ। ਸ਼ਿਵਦੱਤ ਪਟਨੇ ਦਾ ਰਹਿਣ ਵਾਲਾ Continue Reading »

No Comments

ਬਾਲ ਚੋਜ਼ ਕਲਗੀਧਰ ਪਿਤਾ ਜੀ (ਭਾਗ -1)

...
...

ਬਾਲ ਚੋਜ਼ ਕਲਗੀਧਰ ਪਿਤਾ ਜੀ (ਭਾਗ -1) ਬਾਲ ਗੋਬਿੰਦ ਰਾਏ ਜੀ ਦੇ ਕੌਤਕ ਦੇਖ ਪਟਨੇ ਦੀ ਸੰਗਤ ਚ ਇਹ ਗੱਲ ਆਮ ਪ੍ਰਚੱਲਤ ਹੋ ਗਈ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਾਹਿਬਜ਼ਾਦਾ ਕੋਈ ਸਧਾਰਨ ਨਹੀਂ। ਇੱਕ ਦਿਨ ਪੰਜ ਸੱਤ ਬੀਬੀਆਂ ਨੇ ਇੱਕਠੀਆ ਹੋਕੇ ਆਪਣੀ ਇਕ ਉਸ ਸਹੇਲੀ ਨੂੰ ਨਾਲ ਲਿਆ Continue Reading »

No Comments

ਸਾਖੀ – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ – ਇਸਲਾਮ ਧਾਰਨ ਕਰਨ ਲਈ ਮਜਬੂਰ ਕਰਨਾ

...
...

ਸਾਖੀ – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ – ਇਸਲਾਮ ਧਾਰਨ ਕਰਨ ਲਈ ਮਜਬੂਰ ਕਰਨਾ ਔਰੰਗਜ਼ੇਬ ਉਸ ਸਮੇਂ ਰਾਵਲ ਪਿੰਡੀ ਵਲ ਗਿਆ ਹੋਇਆ ਸੀ। ਉਹ ਗੁਰੂ ਜੀ ਬਾਰੇ ਆਪਣੇ ਵਜ਼ੀਰ ਇਨਸਾਫ਼ ਤੇ ਵੱਡੇ ਕਾਜ਼ੀ ਨੂੰ ਹੁਕਮ ਦੇ ਗਿਆ ਸੀ। ਉਸ ਦੇ ਮੁਤਾਬਕ ਵੱਡੇ ਕਾਜ਼ੀ ਨੇ ਪਹਿਲਾਂ ਕੁਝ ਸ਼ਰ੍ਹਾ ਦੇ ਆਲਮ Continue Reading »

No Comments

ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਕੁਝ ਵਿਚਾਰਾਂ

...
...

ਗੁਰੂ ਪਿਆਰਿਓ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਆ ਰਿਹਾ ਹੈ। ਆਓ ਗੁਰੂ ਸਾਹਿਬ ਜੀ ਦੇ ਬਾਰੇ ਕੁਝ ਵਿਚਾਰਾਂ ਕਰੀਏ। ਮਾਪਿਆਂ ਤੇ ਬੱਚਿਆਂ ਵਾਲਿਓ, ਮੁੱਖ ਓਸ ਦੀ ਸਿਫ਼ਤ ਦੇ ਵੱਲ ਕਰੀਏ ਸਾਰਾ ਪਰਿਵਾਰ ਜਿਨ੍ਹੇਂ ਹੱਸ ਵਾਰਿਆ, ਆਓ ਓਸ ਗੁਰੂ ਦੀ ਗੱਲ ਕਰੀਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ Continue Reading »

No Comments

ਸਾਖੀ ਭਾਈ ਡੱਲਾ ਚੌਧਰੀ

...
...

ਸਾਖੀ ਭਾਈ ਡੱਲਾ ਚੌਧਰੀ… ਭਾਈ ਡੱਲਾ ਤਲਵੰਡੀ ਸਾਬੋ ਅਤੇ ਨੇੜਲੇ ਕਈ ਪਿੰਡਾਂ ਦਾ ਚੌਧਰੀ ਸੀ। ਇਹ ਗੁਰੂ ਗੋਬਿੰਦ ਸਿੰਘ ਜੀ ਦਾ ਬੜਾ ਸ਼ਰਧਾਲੂ ਸੀ। ਜਦੋਂ ਗੁਰੂ ਜੀ ਚਮਕੌਰ ਦੀ ਜੰਗ ਤੋਂ ਬਾਅਦ ਮਾਛੀਵਾੜੇ ਹੁੰਦੇ ਹੋਏ ਤਲਵੰਡੀ ਸਾਬੋ ਪਹੁੰਚੇ ਤਾਂ ਇਸ ਨੇ ਗੁਰੂ ਸਾਹਿਬ ਜੀ ਦੀ ਬੜੀ ਸੇਵਾ ਕੀਤੀ। ਇੱਕ ਵੱਡਾ Continue Reading »

No Comments

ਬਾਬਾ ਨਾਨਕ ਅਤੇ ਰਾਇ ਬੁਲਾਰ ਖ਼ਾਨ ਸਾਹਿਬ

...
...

ਬਾਬਾ ਨਾਨਕ ਅਤੇ ਰਾਇ ਬੁਲਾਰ ਖ਼ਾਨ ਸਾਹਿਬ …! ਰਾਏ ਬੁਲਾਰ ਦੇ ਵਾਰਿਸਾਂ ਨੇ ਜਮੀਨ ਦੇ ਲਾਲਚ ਵਿਚ ਅਦਾਲਤ ਵਿਚ ਮੁਕੱਦਮਾ ਕਰ ਦਿਤਾ ਕਿ ਸਾਡੇ ਬਜੁਰਗ ਰਾਏ ਬੁਲਾਰ ਦਾ ਦਿਮਾਗ ਉਦੋਂ ਸਹੀ ਨਹੀ ਸੀ ਜਦ ਉਸਨੇ ਆਪਣੀ ਅੱਧੀ ਜਮੀਨ ਗੁਰੂ ਨਾਨਕ ਸਾਹਿਬ ਦੇ ਨਾਂ ਲਵਾਈ ਸੀ ਤੇ ਹੁਣ ਉਹ ਪੈਲੀ ਸਾਨੂੰ Continue Reading »

No Comments

ਦਸਮ ਪਿਤਾ

...
...

1799 ਵਿਚ ਲਾਹੌਰ ਸ਼ਹਿਰ ਵਿਚ ਮਹਾਰਾਜੇ ਰਣਜੀਤ ਸਿੰਘ ਜੀ ਦੀ ਤਾਜਪੋਸ਼ੀ ਦੀ ਰਸਮ ਹੋ ਰਹੀ ਸੀ.. ਦਰਬਾਰ ਵਿਚ ਰਸਮ ਵੇਖਣ ਆਈ ਵਿਸ਼ਾਲ ਸੰਗਤ ਵਿਚ ਰਣਜੀਤ ਸਿੰਘ ਨੇ ਇੱਕ ਅਪੀਲ ਕੀਤੀ ਕੇ “ਜੇ ਕਿਸੇ ਮਾਈ ਭਾਈ ਨੇ ਆਪਣੇ ਜੀਵਨ ਕਾਲ ਵਿਚ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਸਾਖਸ਼ਾਤ ਦਰਸ਼ਨ ਕੀਤੇ Continue Reading »

1 Comment

ਇਤਿਹਾਸ – ਗੁਰਦੁਆਰਾ ਛੱਲਾ ਸਾਹਿਬ ( ਮੋਹੀ)

...
...

ਇਤਿਹਾਸ – ਗੁਰਦੁਆਰਾ ਛੱਲਾ ਸਾਹਿਬ ( ਮੋਹੀ) ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚਮਕੌਰ ਦੀ ਗੜ੍ਹੀ ਚੋ ਏਨੇ ਤੀਰ ਚਲਾਏ ਸੀ ਕਿ ਗੁਰੂ ਸਾਹਿਬ ਦੀ ਉਂਗਲ ਸੁੱਜ ਗਈ ਸੀ , ਉਂਗਲ ਚ ਗੁਲਸ਼ਤ੍ਰਾਣ ਪਾਇਆ ਸੀ ਜੋ ਛੱਲੇ ਵਰਗਾ ਹੁੰਦਾ ਹੈ ਇਸ ਨਾਲ ਤੀਰ ਚਲਾਉਣਾ ਸੌਖਾ ਰਹਿੰਦਾ ਹੁੰਦਾ। ਸੋਝ ਕਰਕੇ Continue Reading »

No Comments

ਆਨੰਦਪੁਰ ਸਾਹਿਬ ਦਾ ਕਿਲਾਹ੍ ਛੱਡਣ ਤੋਂ ਬਾਅਦ

...
...

ਨੂਰਾ ਮਾਹੀ ਦੀ ਰਿਪੋਰਟ – ਆਨੰਦਪੁਰ ਸਾਹਿਬ ਦਾ ਕਿਲਾਹ੍ ਛੱਡਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਮਾਛੀਵਾੜੇ ਤੋਂ ਹੁੰਦੇ ਹੋਏ ਰਾਏਕੋਟ ਜ਼ਿਲਾਹ੍ ਲੁਧਿਆਣਾ ਦੇ ਜੰਗਲਾਂ ਵਿਚ ਇਕ ਛੱਪੜੀ ਦੇ ਕੰਢੇ ਟਾਹਲੀ ਦੇ ਦਰੱਖਤ ਹੇਠ 19 ਪੋਹ 1705) ਨੂੰ ਅੰਮਿਰ੍ਤ ਵੇਲੇ ਆਸਣ ਲਾ ਕੇ ਉਸ ਧਰਤੀ ਨੂੰ ਭਾਗ ਲਾਏ ਸਨ। Continue Reading »

No Comments

ਸਿੱਖ ਇਤਿਹਾਸ – ਸ੍ਰੀ ਗੁਰੂ ਗੋਬਿੰਦ ਸਿੰਘ ਜੀ – ਪਰਿਵਾਰ ਦੀ ਸ਼ਹਾਦਤ

...
...

ਸਿੱਖ ਇਤਿਹਾਸ – ਸ੍ਰੀ ਗੁਰੂ ਗੋਬਿੰਦ ਸਿੰਘ ਜੀ – ਪਰਿਵਾਰ ਦੀ ਸ਼ਹਾਦਤ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਨੂੰ ਛੱਡ ਕੇ ਚੱਲੇ ਗਏ … ਇੱਕ ਸਮਾਂ ਇਹੋ ਜਿਹਾ ਆਇਆ ਜਿਸ ਵਕਤ ਮੁਗਲਾਂ ਤੇ ਪਹਾੜੀ ਰਾਜਿਆਂ ਨੇ ਮਿਲ ਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ।ਦੁਸ਼ਮਨਾਂ ਦਾ ਮਕਸਦ ਸੀ ਗੁਰੂ Continue Reading »

No Comments

More History

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)