ਕਿਵੇਂ ਸਿੱਖਾਂ ਦੀ ਨਸਲਕੁਸੀ ਕੀਤੀ ਗਈ 1984 ਵਿੱਚ
ਸਾਰੇ ਜਰੂਰ ਪੜਿਓ ਅਖੀਰ ਤੱਕ ਜੀ ਕਿਵੇਂ ਸਿੱਖਾਂ ਦੀ ਨਸਲਕੁਸੀ ਕੀਤੀ ਗਈ 1984 ਵਿੱਚ ਕਿਵੇਂ ਬੇਗੁਨਾਹ ਲੋਕਾਂ ਨੂੰ ਤੜਫਾ ਤੜਫਾ ਕੇ ਮਾਰਿਆ ਗਿਆ ਸੀ। 1,2,3 ਨਵੰਬਰ 1984 ਵਿਚ ਦਿਲੀ ਅਤੇ ਦੇਸ਼ ਦੇ ਹੋਰ ਸੂਬਿਆਂ ਵਿਚ ਜਿਥੇ ਜਿਥੇ ਸਿਖ ਸਨ, ਉਨ੍ਹਾ ਦੀ ਨਸਲਕੁਸ਼ੀ ਦੀਆਂ ਜੋ ਹਿਰਦੇਵੇਦਿਕ ਘਟਨਾਵਾਂ ਵਾਪਰੀਆਂ ਉਹ ਇਤਿਹਾਸ ਦੇ Continue Reading »
No Comments1984 ਦਿੱਲੀ ਦੀਆਂ ਬੀਬੀਆਂ ਤੇ ਕਸ਼ਟ
ਗੁਰੂ ਦੇ ਸਿੰਘਾਂ ਨੂੰ ਬੇਨਤੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ ਮੇਰਾ ਸਿੰਘ ਸਸ਼ਤਰ ਧਾਰੀ ਜਰੂਰ ਹੋਵੇ । ਜਰੂਰ ਵਧੀਆ ਸ੍ਰੀ ਸਾਹਿਬ ( ਤਲਵਾਰ ) ਆਪਣੇ ਕੋਲ ਜਾ ਘਰਾਂ ਵਿੱਚ ਰੱਖਿਆ ਕਰੋ ਜੀ । ਜਦੋ ਅਸੀ ਸਸ਼ਤਰ ਤਿਆਗ ਦਿੱਤਾ ਇਸ ਦਾ ਬਹੁਤ ਭਾਰੀ ਨੁਕਸਾਨ ਦਿੱਲੀ ਵਿੱਚ ਭੁਗਤਣਾ Continue Reading »
No Comments30 ਅਕਤੂਬਰ ਦਾ ਇਤਿਹਾਸ – ਸਾਕਾ ਪੰਜਾ ਸਾਹਿਬ ਜੀ ਦਾ
30 ਅਕਤੂਬਰ 1922 ਨੂੰ ਪੰਜਾ ਸਾਹਿਬ ਜੀ ਦਾ ਸਾਕਾ ਵਾਪਰਿਆ, ਆਉ ਸੰਖੇਪ ਝਾਤ ਮਾਰੀਏ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਗੁਰਦੁਆਰਿਆਂ ਵਿਚ ਮਸੰਦਾਂ ਨੇ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ। ਧਿਆਨ ਸਿੰਘ ਡੋਗਰਾ ਅਤੇ ਉਸ ਦੇ ਭੇਖਧਾਰੀ ਸਿੱਖ ਭਰਾਵਾਂ ਨੇ ਜੰਮੂ ਤੋਂ ਡੋਗਰੇ ਲਿਆ ਕੇ ਉਨ੍ਹਾਂ ਨੂੰ ਗੁਰਦੁਆਰਿਆਂ ਦਾ ਪ੍ਰਬੰਧ Continue Reading »
1 Commentਸਭ ਤੋਂ ਵੱਡੀ ਅਸੀਸ
ਮਾਤਾ ਤ੍ਰਿਪਤਾ ਨੇ ਗੌਲੀ ਨੂੰ ਕਿਹਾ, “ਤੁਲਸਾਂ, ਜਾਹ ਨਾਨਕ ਨੂੰ ਜਗਾ ਲਿਆ, ਪ੍ਰਸ਼ਾਦਾ ਤਿਆਰ ਹੈ, ਭੋਜਨ ਤਿਆਰ ਹੈ।” ਉਹ ਗਈ, ਤੇ ਹੁਣ ਕਿਵੇਂ ਜਗਾਵੇ? ਸਤਿਗੁਰੂ ਬਹੁਤ ਗਹਿਰੀ ਨਿੰਦਰਾ ਦੇ ਵਿਚ ਸੁੱਤੇ ਪਏ ਨੇ। ਜਨਮ ਸਾਖੀ ਕਹਿੰਦੀ ਏ, ਸਤਿਗੁਰੂ ਦਾ ਅੰਗੂਠਾ ਇਸ ਗੋਲੀ ਨੇ ਮੂੰਹ ਦੇ ਵਿਚ ਪਾ ਲਿਆ। ਚਰਨਾਂ ਦੀ Continue Reading »
1 Commentਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ – ਸੱਚਖੰਡ ਵਾਪਸੀ
ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਜਾਣ ਲਿਆ ਕਿ ਸਾਡਾ ਜੋਤੀ ਜੋਤ ਸਮਾਉਣ ਦਾ ਸਮਾਂ ਨੇੜੇ ਆ ਰਿਹਾ ਹੈ। ਇਸ ਲਈ ਗੁਰਗੱਦੀ ਸੰਭਾਲਣ ਵਾਸਤੇ ਯੋਗ ਵਿਅਕਤੀ ਦੀ ਚੋਣ ਜ਼ਰੂਰੀ ਹੋ ਗਈ। ਆਪ ਦੇ ਪੰਜ ਸਪੁੱਤਰ ਸਨ। ਇਹਨਾਂ ਵਿਚੋਂ ਬਾਬਾ ਗੁਰਦਿੱਤਾ ਜੀ, ਬਾਬਾ ਅਟੱਲ ਰਾਇ ਜੀ ਅਤੇ ਸ੍ਰੀ ਅਣੀ ਰਾਇ ਜੀ Continue Reading »
No Commentsਇਤਿਹਾਸ – ਗੁਰਦੁਆਰਾ ਸੁਹੇਲਾ ਘੋੜਾ ਸਾਹਿਬ , ਆਨੰਦਪੁਰ ਸਾਹਿਬ
ਗੁਰਦੁਆਰਾ ਸੁਹੇਲਾ ਘੋੜਾ ਸਾਹਿਬ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਇਤਿਹਾਸਕ ਅਸਥਾਨ ਹੈ। ਇੱਕ ਕਾਬਲ ਦਾ ਰਹਿਣ ਵਾਲਾ ਸਿੱਖ ਕਰੋੜੀ ਮੱਲ ਹੋਇਆ ਜੋ ਸਤਿਗੁਰਾਂ ਦਾ ਬਹੁਤ ਸ਼ਰਧਾਲੂ ਸੀ। ਸੰਮਤ 1635 ਵਿੱਚ ਇਸ ਸਿੱਖ ਨੇ ਘੋੜੇ ਸਤਿਗੁਰੂ ਜੀ ਨੂੰ ਭੇਟ ਕੀਤੇ ਸਨ। ਉਨ੍ਹਾਂ ਘੋੜਿਆਂ ਦੇ ਨਾਂ ਦਿਲਬਾਗ ਤੇ ਗੁਲਬਾਗ Continue Reading »
No Commentsਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ – ਪੜੋ ਇਤਿਹਾਸ
ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ । ਗੁਰੂ ਰਾਮਦਾਸ ਸਾਹਿਬ ਜੀ ਦੇ ਮਿੱਠ ਬੋਲੜੇ ਸੁਭਾਉ ਨੂੰ ਯਾਦ ਕਰਵਾਉਦਾਂ ਬਹੁਤ ਪਿਆਰਾ ਸ਼ਬਦ ਸਰਵਨ ਕਰੋ ਜੀ ਭਾਈ ਸਾਹਿਬ ਭਾਈ ਤਖ਼ੱਤ ਸਿੰਘ ਜੀ ਦੇ ਜਥੇ ਪਾਸੋ ਜੀ । ਨਾਲ ਹੀ ਇਕ ਝਾਤ ਮਾਰੀਏ Continue Reading »
No Comments23 ਅਕਤੂਬਰ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ – ਪੜ੍ਹੋ ਇਤਿਹਾਸ
23 ਅਕਤੂਬਰ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ । ਲਿਖਤ ਪੂਰੀ ਪੜਿਉ ਬਹੁਤ ਕੁਝ ਸਿਖਣ ਲਈ ਮਿਲੇਗਾ ਜੀ । ਬਾਬਾ ਬੁੱਢਾ ਸਾਹਿਬ ਜੀ ਦਾ ਇਕ ਅਹਿਮ ਪੱਖ ਅੱਜ ਸੰਗਤ ਨਾਲ ਸਾਝਾਂ ਕਰਨ ਲੱਗਾ ਜੋ ਹਮੇਸ਼ਾ ਤੋ ਹੀ ਸੰਗਤ ਨੂੰ ਇਸ Continue Reading »
No Commentsਸਿੱਖ ਸਾਖੀ – ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਲਹਿਣਾ ਜੀ
ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਕ ਦਿਨ ਧਾਣਕ ਰੂਪ ਧਾਰਨ ਕੀਤਾ। ਦੋ ਚਾਰ ਕੁੱਤੇ ਪਿੱਛੇ ਨੇ, ਹੱਥ ਵਿਚ ਸੋਟਾ ਹੈ, ਭੀੜ ਪਿੱਛੇ ਪਿੱਛੇ ਹੈ। ਗੁਰੂ ਜੀ ਨੇ ਸੋਟਾ ਮਾਰਨਾ ਸ਼ੁਰੂ ਕੀਤਾ, ਪੱਥਰ ਮਾਰਨੇ ਸ਼ੁਰੂ ਕੀਤੇ। “ਬਾਬਾ ਮਸਤਾਨਾ ਹੋ ਗਿਆ ਹੈ, ਬਾਬਾ ਭੂਤਨਾ ਹੋ ਗਿਆ ਹੈ।” ਇਹ ਕਹਿੰਦੇ Continue Reading »
No Commentsਸਿੱਖ ਇਤਿਹਾਸ – ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਾਬਾ ਸ੍ਰੀ ਚੰਦ ਨਾਲ ਮੇਲ
ਰਾਮਦਾਸ ਤੋਂ ਚਲਕੇ ਗੁਰੂ ਜੀ ਕਰਤਾਰਪੁਰ ਰਾਵੀ ਦਰਿਆ ਤੋਂ ਪਾਰ ਪੁੱਜੇ, ਉਥੇ ਗੁਰੂ ਨਾਨਕ ਦੇਵ ਜੀ ਦੇ ਪੋਤਰਿਆਂ ਨੂੰ ਮਿਲ ਕੇ ਬਾਬਾ ਸ੍ਰੀ ਚੰਦ ਨੂੰ ਮਿਲਣ ਲਈ ਉਨ੍ਹਾਂ ਦੇ ਪਿੰਡ ਬਾਠ ਚਲੇ ਗਏ। ਗੁਰੂ ਜੀ ਦੇ ਨਾਲ ਉਸ ਸਮੇਂ ਬਾਬਾ ਗੁਰਦਿੱਤਾ ਅਤੇ ਬਾਬਾ ਸੂਰਜ ਮਲ ਵੀ ਸਨ। ਬਾਬਾ ਸ੍ਰੀ ਚੰਦ Continue Reading »
No Comments