Gurudwara Wiki, Sikh Itihas , Sikh History, Sikhizm, Sikh Posts, Sikh Wiki
You Can Also Share Your Images, Graphics in this Website, If you like then please upload it Here.

ਕਿਰਪਾਨ ਪਾਬੰਦੀ ਵਿਰੁੱਧ ਮੋਰਚਾ ਫਤਹਿ

...
...

ਕਿਰਪਾਨ ਪਾਬੰਦੀ ਵਿਰੁੱਧ ਮੋਰਚਾ ਫਤਹਿ 31-1-1936 1 ਦਸੰਬਰ 1935 ਨੂੰ ਸਿੱਖਾਂ ਤੇ ਮੁਸਲਮਾਨਾਂ ਚ ਕੁਝ ਅਜਿਹਾ ਝਗੜਾ ਹੋਇਆ , ਜਿਸ ਕਰਕੇ ਧਾਰਾ 144 ਲਾ ਕੇ ਨਾਲ ਹੀ ਅੰਗਰੇਜ ਸਰਕਾਰ ਨੇ 2 ਦਸੰਬਰ ਨੂੰ ਸਿੱਖਾਂ ਦੇ ਕਿਰਪਾਨ ਪਾਉਣ ਤੇ ਪਾਬੰਦੀ ਲਾ ਦਿੱਤੀ। ਕੁਝ ਸਿੱਖ ਆਗੂ ਪੰਜਾਬ ਗਵਰਨਰ ਨੂੰ ਮਿਲੇ ਕੇ ਕਿਰਪਾਨ Continue Reading »

No Comments

30 ਜਨਵਰੀ ਦਾ ਇਤਿਹਾਸ – ਸ਼ਹਾਦਤ ਭਾਈ ਹਕੀਕਤ ਰਾਏ ਜੀ

...
...

30 ਜਨਵਰੀ ਸ਼ਹਾਦਤ ਭਾਈ ਹਕੀਕਤ ਰਾਏ ਜੀ ਦੀ ਆਉ ਸੰਖੇਪ ਝਾਤ ਮਾਰੀਏ ਇਤਿਹਾਸ ਤੇ ਜੀ । ਸ਼ਹੀਦ ਭਾਈ ਹਕੀਕਤ ਰਾਏ ਜੀ ਦਾ ਪਰਿਵਾਰ ਧੰਨ ਧੰਨ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਪੂਰਨ ਸ਼ਰਧਾਪੂਰਨ ਸਿੱਖ ਸੀ। ਇਹ ਭਾਈ ਨੰਦ ਲਾਲ ਜੀ ਦੇ ਪੋਤਰੇ ਸਨ ਅਤੇ ਭਾਈ ਕਨ੍ਹਈਆ ਜੀ ਦੇ ਪੜਦੋਹਿਤੇ ਸਨ। Continue Reading »

No Comments

ਸਾਖੀ – ਜਦੋਂ ਗੁਰੂ ਅਮਰਦਾਸ ਜੀ ਨੇ ਬਾਰ ਬਾਰ ਥੜਾ ਬਣਾਉਣ ਲਈ ਕਿਹਾ

...
...

ਸਾਖੀ – ਜਦੋਂ ਗੁਰੂ ਅਮਰਦਾਸ ਜੀ ਨੇ ਬਾਰ ਬਾਰ ਥੜਾ ਬਣਾਉਣ ਲਈ ਕਿਹਾ। ਬੇਸ਼ੱਕ ਸਤਿਗੁਰੂ ਜਾਣੀਜਾਣ ਹਨ ਪਰ ਫੇਰ ਵੀ ਉਹ ਆਪਣੇ ਸਿੱਖਾਂ ਅਤੇ ਦੁਨੀਆਂ ਨੂੰ ਸੁਮੱਤ ਬਖਸ਼ਣ ਲਈ ਆਪਣੇ ਸਿੱਖਾਂ ਦੀ ਪਰਖ ਕਰਦੇ ਰਹਿੰਦੇ ਹਨ। ਗੁਰੂ ਅਮਰਦਾਸ ਜੀ ਨੇ ਇੱਕ ਵਾਰ ਆਪਣੇ ਦੋਵੇਂ ਜਵਾਈ ਭਾਈ ਰਾਮਾ ਜੀ ਅਤੇ ਭਾਈ Continue Reading »

No Comments

ਸਾਖੀ – ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ – ਸਖਣੀ ਗੋਦ ਦੀ ਰੌਣਕ

...
...

ਸਾਖੀ – ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ – ਸਖਣੀ ਗੋਦ ਦੀ ਰੌਣਕ ਰਾਜਾ ਫ਼ਤਹਿ ਚੰਦ ਤੇ ਉਸ ਦੀ ਰਾਣੀ ਪ੍ਰਮਾਤਮਾ ਦੇ ਬੜੇ ਭਗਤ ਸਨ। ਪ੍ਰਮਾਤਮਾ ਨੇ ਉਨ੍ਹਾਂ ਨੂੰ ਦੁਨੀਆਂ ਦੇ ਸਾਰੇ ਸੁੱਖ ਦਿਤੇ ਸਨ, ਕੇਵਲ ਇਕੋ ਇਕ ਥੁੜ੍ਹ ਸੀ ਸੰਤਾਨ ਦੀ। ਉਨ੍ਹਾਂ ਦੇ ਘਰ ਕੋਈ ਬਾਲ ਨਹੀਂ ਸੀ। ਦੋਵੇਂ Continue Reading »

2 Comments

ਗਤਕਾ

...
...

ਸ਼ਸਤਰ ਵਿੱਦਿਆ ਦੇ ਨਾਲ ਨਾਲ ਸਰੀਰਕ ਅਤੇ ਮਾਨਸਿਕ ਕਸਰਤ ਵੀ ਹੈ ਗਤਕਾ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖ ਬੜੇ ਰੋਹ ਵਿੱਚ ਸਨ ਅਤੇ ਓਹਨਾ ਨੂੰ ਅਹਿਸਾਸ ਹੋ ਚੁੱਕਾ ਸੀ ਕਿ ਹੁਣ ਭਾਰਤ ਵਿੱਚ ਧਰਮੀ ਲੋਕਾਂ ਨੂੰ ਸਵੈਮਾਣ ਨਾਲ ਜੀਣ ਲਈ ਕਿਸੇ ਚਮਤਕਾਰ ਦੀ ਜਰੂਰਤ ਹੈ। ਛੇਵੇਂ Continue Reading »

1 Comment

ਇਤਿਹਾਸ – ਗੁਰਦੁਆਰਾ ਸ਼੍ਰੀ ਅਚੱਲ ਸਾਹਿਬ ਜੀ ਬਟਾਲਾ

...
...

ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਅਚੱਲ ਬਟਾਲੇ (ਇਸ ਜਗ੍ਹਾ ਤੇ ਮਾਰਚ 1526 ਈ: ਨੂੰ ) ਸ਼ਿਵਰਾਤਰੀ ਦੇ ਮੇਲੇ ਤੇ ਜੋਗੀਆਂ ਨਾਲ ਸਿੱਧ ਗੋਸਟ ਦੀ ਚਰਚਾ ਕੀਤੀ। ਇਸ ਮੇਲੇ ਦਾ ਹਵਾਲਾ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿਚੋਂ ਵਾਰ 1 ਪਉੜੀ 39 ਵਿੱਚ ਦਿੰਦੇ ਹਨ। ਜੋਗੀਆਂ ਦੇ ਆਗੂ ਭੰਗਰ Continue Reading »

No Comments

ਸਾਖੀ – ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ – ਪੰਡਿਤ ਸ਼ਿਵ ਚੰਦ

...
...

ਸਾਖੀ – ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ – ਪੰਡਿਤ ਸ਼ਿਵ ਚੰਦ ਉਸ ਸਮੇਂ ਪਟਨੇ ਵਿਚ ਇਕ ਬੜੇ ਸਤਿਕਾਰਯੋਗ ਪੰਡਿਤ ਸ਼ਿਵ ਚੰਦ ਜੀ ਰਹਿੰਦੇ ਸਨ। ਉਹ ਬੜੇ ਸੱਚੇ ਸੁੱਚੇ ਬ੍ਰਾਹਮਣ ਸਨ। ਜਿਸ ਕਰਕੇ ਪਖੰਡੀ ਅਤੇ ਰਵਾਇਤੀ ਬ੍ਰਾਹਮਣ ਉਨ੍ਹਾਂ ਨੂੰ ਬੜੀ ਨਫ਼ਰਤ ਕਰਦੇ ਸਨ। ਪੰਡਿਤ ਸ਼ਿਵ ਚੰਦ ਰੋਜ਼ ਸਵੇਰੇ ਗੰਗਾ ਨਦੀ Continue Reading »

1 Comment

ਬਾਬਾ ਦੀਪ ਸਿੰਘ ਜੀ ਦਾ ਇਤਿਹਾਸ – ਜਰੂਰ ਪੜ੍ਹੋ ਤੇ ਸ਼ੇਅਰ ਕਰੋ

...
...

27 ਜਨਵਰੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੈ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ਆਉ ਅੱਜ ਸੰਖੇਪ ਝਾਤ ਮਾਰੀਏ ਬਾਬਾ ਜੀ ਦੇ ਜੀਵਨ ਕਾਲ ਤੇ ਜੀ । ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ ਨੂੰ ਲੈ ਕੇ ਕੁਝ ਮੱਤਭੇਦ ਹਨ ਕੁਝ ਮੰਨਦੇ ਹਨ ਬਾਬਾ Continue Reading »

No Comments

ਸਾਖੀ – ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ – ਨਵਾਬ ਭਰਾ ਰਹੀਮ ਭਖਸ਼ ਅਤੇ ਕਰੀਮ ਬਖਸ਼

...
...

ਸਾਖੀ – ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ – ਨਵਾਬ ਭਰਾ ਰਹੀਮ ਭਖਸ਼ ਅਤੇ ਕਰੀਮ ਬਖਸ਼ ਪਟਨੇ ਵਿਚ ਦੋ ਭਰਾ ਰਹੀਮ ਬਖਸ਼ ਅਤੇ ਕਰੀਮ ਬਖਸ਼ ਰਹਿੰਦੇ ਸਨ। ਇਹ ਵੱਡੇ ਜ਼ਿਮੀਂਦਾਰ ਸਨ ਅਤੇ ਕਈ ਪਿੰਡਾਂ ਦੇ ਮਾਲਕ ਸਨ। ਸਰਕਾਰ ਵਲੋਂ ਇਨ੍ਹਾਂ ਨੂੰ ਨਵਾਬੀ ਦਾ ਖਿਤਾਬ ਮਿਲਿਆ ਹੋਇਆ ਸੀ। ਇਨ੍ਹਾਂ ਦੀ ਜ਼ਮੀਨ Continue Reading »

No Comments

ਸਾਖੀ – ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ – ਜਗਤਾ ਸੇਠ

...
...

ਸਾਖੀ – ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ – ਜਗਤਾ ਸੇਠ ਜਗਤਾ ਸੇਠ ਪਟਨੇ ਦਾ ਇਕ ਬਹੁਤ ਵੱਡਾ ਵਿਉਪਾਰੀ ਸੀ। ਉਸਦਾ ਵਿਉਪਾਰ ਹਿੰਦੁਸਤਾਨ ਦੇ ਵੱਡੇ ਸ਼ਹਿਰਾਂ ਵਿਚ ਚਲਦਾ ਸੀ। ਸੈਂਕੜੇ ਲੋਕ ਉਸਦੇ ਨੌਕਰ ਸਨ ਤੇ ਵੱਡੀਆਂ ਵੱਡੀਆਂ ਹਵੇਲੀਆਂ ਸਨ। ਪਰ ਇਕ ਗੱਲ ਦੀ ਘਾਟ ਸੀ ਉਸਦੇ ਘਰ ਕੋਈ ਪੁੱਤਰ ਨਹੀਂ Continue Reading »

No Comments

More History

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)