Punjabi Kahaniya, Punjabi Stories, Punjabi Funny Stories, Punjabi Kids Story
Punjabi Kahaniyan is Very Famous Section in our site, If you love to write Stories then please upload it Here.

ਸਿੱਧੇ-ਪੱਧਰੇ ਅਤੇ ਸਾਦੇ ਵੇਲ਼ੇ

...
...

ਉਹ ਕਿੰਨੇ ਸਿੱਧੇ-ਪੱਧਰੇ ਅਤੇ ਸਾਦੇ ਵੇਲ਼ੇ ਸਨ ! ਜਦੋਂ ਜਵਾਕਾਂ ਨੇ ਸ਼ਾਮ ਨੂੰ ਨਰਮੇਂ ਦੀਆਂ ਛਿਟੀਆਂ ਉਲਾਰਕੇ ਉੱਡਦੀਆਂ ਚਾਮਚੜਿੱਕਾਂ ਦੇ ਨਿਸ਼ਾਨੇ ਬੰਨ੍ਹਣੇ ਤਾਂ ਕਿਸੇ ਮਾਈ ਨੇ ਕਹਿਣਾ,”ਵੇ ਦਾਦੇ ਮਗਾਉਣਿਉ, ਕੋਈ ਚਿੰਬੜ ਗਈ ਤਾਂ ਮਾਮੇ ਨੂੰ ਸੋਨੇ ਦਾ ਢੋਲ ਵਜਾਉਣਾ ਪੈਣਾ, ਫੇਰ ਲੱਥੂ!” ਹੁਣ ਤੱਕ ਨਹੀਂ ਪਤਾ ਲੱਗਾ ਕਿ ਮਾਮਾ ਸੋਨੇ Continue Reading »

No Comments

ਇੱਕ ਹਕੀਕਤ

...
...

ਕੈਨੇਡਾ ਆਕੇ ਥੋੜੇ ਦਿਨ ਦੋਸਤਾਂ ਦੇ ਘਰ ਰਹਿਕੇ ਬੇਸਮੈਂਟ ਲੱਭਣੀ ਸ਼ੁਰੂ ਕੀਤੀ।ਬੜਾ ਕੁਝ ਵੇਖਣਾ ਪੈਂਦਾ ਕਿ ਸਾਰੀਆਂ ਸਹੂਲਤਾਂ walking distance ਤੇ ਹੋਣ ਕਿਉਂਕਿ ਆਪਣਾ ਵਾਹਨ ਤਾਂ ਹੁੰਦਾ ਨੀ। ਇੱਕ ਘਰ ਚ ਇੱਕ 12 ਕੁ ਸਾਲ ਦੇ ਮੁੰਡੇ ਨੇ ਦਰਵਾਜ਼ਾ ਖੋਲ ਉਪਰੋ-ਥੱਲੀ ਕਈ ਸਵਾਲ ਕਰ ਦਿੱਤੇ -ਕਿੰਨੇ ਜਣਿਆਂ ਨੇ ਰਹਿਣਾ? – Continue Reading »

No Comments

ਬਲੈਕਮੇਲ – ਪਹਿਲਾਂ ਭਾਗ

...
...

ਬਲੈਕਮੇਲ ਭਾਗ ਪਹਿਲਾ ਅਚਾਨਕ ਜੇ ਇੱਕ ਦਿਨ ਮਧੂ ਦਾ ਫੋਨ ਆਇਆ, ਉਹ ਫੋਨ ਤੇ ਉੱਚੀ ਉੱਚੀ ਰੋਣ ਲੱਗੀ, ਜਦ ਮੈਂ ਉਹਨੂੰ ਪੁੱਛਿਆ ਮਧੂ ਕੀ ਹੋਇਆ? ਤਾਂ ਉਸ ਦੇ ਮੂੰਹ ਚੋਂ ਇਕੋਂ ਗੱਲ ਵਾਰ ਵਾਰ ਨਿਕਲ ਰਹੀ ਸੀ ਕਿ ਬਲੈਕਮੇਲ ਬਲੈਕਮੇਲ। ਮੈਂ ਜਦ ਮਧੂ ਨੂੰ ਪਿਆਰ ਨਾਲ ਸਮਝਾ ਕੇ ਪੁੱਛਿਆ ਕਿ Continue Reading »

No Comments

ਆਪਣਾ ਉੱਲੂ ਸਿੱਧਾ ਕਰਨਾ

...
...

ਇੱਕ ਬੈਂਕ ਚ ਡਕੈਤੀ ਦੌਰਾਨ ਲੁਟੇਰਿਆਂ ਨੇ ਚੀਖ ਕੇ ਕਿਹਾ ਬਿਲਕੁਲ ਵੀ ਨਾ ਹਿੱਲਿਓl ਸਰਕਾਰ ਦੇ ਪੈਸੇ ਪਿੱਛੇ ਆਪਣੀ ਜਾਨ ਨਾ ਗਵਾ ਲਿਓ l ਹਰ ਕੋਈ ਚੁੱਪ ਚਾਪ ਥੱਲੇ ਲੇਟ ਗਿਆ l ਇਸ ਨੂੰ ਕਹਿੰਦੇ ਨੇ ਸੋਚਣ ਦੇ ਢੰਗ ਚ ਤਬਦੀਲੀ ਕਰਨੀl * ਇੱਕ ਸੁੰਦਰ ਔਰਤ ਲੁਟੇਰਿਆਂ ਤੋਂ ਘਬਰਾ ਰਹੀ Continue Reading »

No Comments

ਹੱਕ

...
...

ਸਵਾਰੀਆਂ ਨਾਲ ਭਰੀ ਬੱਸ ਅੱਡੇ ਤੋਂ ਨਿੱਕਲੀ ਹੀ ਸੀ ਕੇ ਡਰਾਈਵਰ ਨੇ ਅੱਗੇ ਖੱੜ੍ਹੀ ਖਰਾਬ ਹੋਈ ਹੋਰ ਬੱਸ ਦੀਆਂ ਕੁਝ ਸੁਵਾਰੀਆਂ ਆਪਣੀ ਬੱਸ ਵਿਚ ਚੜਾ ਲਈਆਂ! ਮੁੜਕੇ ਨਾਲ ਭਿੱਜੀ ਸੋਟੀ ਦੇ ਸਹਾਰੇ ਤੁਰਦੀ ਇੱਕ ਬੁੱਢੀ ਮਾਤਾ ਨੇ ਹਸਰਤ ਭਰੀਆਂ ਨਜਰਾਂ ਨਾਲ ਸਭ ਪਾਸੇ ਸੀਟਾਂ ਤੇ ਬੈਠੇ ਲੋਕਾਂ ਵੱਲ ਦੇਖਿਆ ! Continue Reading »

No Comments

ਵੈਰੀ ਦੇਸ਼ ਕਿੱਦਾਂ ਹੋਇਆਂ ?

...
...

ਗੱਲ 2007 ਦੀ ਆ ਜਦ ਮੇਰੇ ਦਾਦਾ ਜੀ ਟੂਰਿਸਟ ਵੀਜ਼ੇ ਤੇ ਪਾਕਿਸਤਾਨ ਗਏ ਸੀ ।ਉਹਨਾਂ ਦਾ ਦਸ ਦਿਨਾ ਦਾ ਪ੍ਰੋਗਰਾਮ ਸੀ । ਉੱਥੇ ਉਹਨਾਂ ਨੇ ਨਨਕਾਣਾ ਸਾਹਿਬ ਪੰਜਾ ਸਾਹਿਬ ਦੇ ਦਰਸ਼ਨ ਵੀ ਕਿਤੇ। ਤੇ ਅੰਤ ਸਾਡੇ ਆਪਣੇ ਪਿੰਡ ਪੁਹੰਚੇ ਪੁਰਾਣੇ ਘਰ ਅਤੇ ਲੋਕਾਂ ਦੇ ਬੋਲਣ ਦਾ ਲਹਿਜਾ ਦਿਲਕਸ ਸੀ । Continue Reading »

No Comments

ਸ਼ਰੀਕਾ

...
...

ਮੇਰੇ ਡੈਡੀ ਹੁਣੀ ਤਿੰਨ ਭਰਾ ਸੀ ਬਹੁਤ ਮੇਹਨਤ ਕਰਕੇ ਬੜੀ ਕਮਾਈ ਕਰਦੇ ਤੇ ਪਰਿਵਾਰ ਦਾ ਗੁਜਾਰਾ ਚਲਦਾ , ਤਾਇਆ ਜੀ ਤੇ ਦਾਦੇ ਨੇ ਟਰੈਕਟਰ ਦਾ ਕਰਾਈਆ ਕਰਨਾ ਚਾਚੇ ਨੇ ਦੁਕਾਨ ਸੰਭਾਲਣੀ , ਪਰ ਦਾਰੂ ਪੀਣ ਕਰਕੇ ਦੁਕਾਨ ਦਾ ਕੰਮ ਬੰਦ ਹੋ ਗਿਆ ਸੀ ਤੇ ਉਧਾਰ ਮਿਲਿਆ ਨੀ , ਚਾਚੇ ਬੰਦਾ Continue Reading »

No Comments

ਨਖਸ਼ੋਂ

...
...

ਇੱਕ ਵੀਰ ਨਾਲ ਗਰਾਰੀ ਫਸ ਗਈ.. ਕਹਿੰਦਾ ਕੋਈ ਉੱਤੋਂ ਥੱਲੇ ਖਿਸਕੀ ਆਉਂਦੇ ਭਾਰੇ ਪੱਥਰ ਨੂੰ ਹੱਥ ਨਾਲ ਕਿੱਦਾਂ ਰੋਕ ਸਕਦਾ.. ਫੇਰ ਉਸ ਥਾਂ ਪੰਜੇ ਦਾ ਨਿਸ਼ਾਨ ਕਿੱਦਾਂ ਲੱਗ ਸਕਦਾ? ਲੱਖਾਂ ਦੀ ਫੌਜ ਨਾਲ ਸਿਰਫ ਚਾਲੀ ਸਿੰਘ ਕਿੱਦਾਂ ਲੜ ਸਕਦੇ? ਚੁਰਾਸੀ ਦੀ ਮਿਸਾਲ ਦਿੱਤੀ..ਆਖਿਆ ਦਰਬਾਰ ਸਾਬ ਵੀ ਤੇ ਲੜੇ ਹੀ ਸੀ..! Continue Reading »

No Comments

ਨਾਨਕੇ

...
...

ਨਿੱਕੇ ਹੁੰਦੇ ਸਕੂਲ ਸਮੇਂ ਛੁੱਟੀਆਂ ਦਾ ਮਤਲਬ ਸਿਰਫ਼ ਨਾਨਕੇ ਜਾਣਾ ਹੁੰਦਾ ਸੀ।ਮੈਂ ਆਪਣੇ ਨਾਨਾ ਜੀ ਨੂੰ ਕਦੀ ਨਹੀਂ ਵੇਖਿਆ।ਸਾਡੇ ਨਾਲ਼ ਨਾਨੀ ਬਹੁਤ ਪਿਆਰ ਕਰਦੀ ਸੀ ਓਹ ਹਰ ਵੇਲੇ ਸਾਡੇ ਆਉਣ ਦਾ ਇੰਤਜ਼ਾਰ ਕਰਦੀ,ਅਸੀ ਵੀ ਜਦੋਂ ਛੁੱਟੀਆਂ ਹੋਣੀਆਂ ਤੇ ਨਾਨਕੇ ਜਾਣ ਦੀ ਜ਼ਿੱਦ ਫੜ ਲੈਣੀ।ਮੰਮੀ ਨੇ ਸਾਰਾ ਸਕੂਲ ਦਾ ਕੰਮ ਖ਼ਤਮ Continue Reading »

2 Comments

ਲੋਕ ਕੀ ਕਹਿਣਗੇ – ਭਾਗ ਦੂਜਾ

...
...

ਕੱਲ ਮੈਂ ਇਕ ਗੱਲ ਲਿਖਣਾ ਭੁੱਲ ਗਈ ਸੀ ਅਸਲ ਚ ਇਹ ਕਹਾਣੀ ਕਿਸੇ ਦੀ ਅਸਲ ਜ਼ਿੰਦਗੀ ਤੇ ਆਧਾਰਿਤ ਹੈ ਮਤਲਬ ਸੱਚੀ ਕਹਾਣੀ ਹੈ। ਜਿਵੇਂ ਜਿਵੇਂ ਕਿਸੇ ਨੇ ਮੈਨੂੰ ਸੁਣਾਈ ਤੇ ਲਿਖਣ ਨੂੰ ਕਿਹਾ ਮੈਂ ਲਿਖ ਰਹੀ ਹਾਂ ਕਿਸੇ ਦੀ ਆਪਣੀ ਦਾਸਤਾਨ ਓਹਨਾਂ ਦੀ ਜ਼ੁਬਾਨੀ ਤੇ ਮੇਰੇ ਦੁਆਰਾ ਲਿਖੀ ਜਾ ਰਹੀ। Continue Reading »

No Comments

More Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)