Punjabi Kahaniya, Punjabi Stories, Punjabi Funny Stories, Punjabi Kids Story
Punjabi Kahaniyan is Very Famous Section in our site, If you love to write Stories then please upload it Here.

ਨੇਕੀ ਕਰ ਦਰਿਆ ਵਿੱਚ ਸੁੱਟ

...
...

ਹੋਣਾ ਕੋਈ 1980-82ਦੇ ਨੇੜੇ ਤੇੜੇ ਦਾ ਸਾਲ , ਦਫ਼ਤਰ ਵਿੱਚ ਅਸੀਂ ਚਾਰ ਪੰਜ ਮੈਡਮਾਂ ਵਿਆਹੀਆਂ ਹੋਈਆਂ ਸੀ ਤੇ ਬਾਕੀ ਸਾਰੀਆਂ ਕੁਆਰੀਆਂ। ਦੁਪਹਿਰੇ ਲੰਚ ਟਾਇਮ ਸੱਭ ਇਕੱਠੀਆਂ ਖਾਣਾ ਖਾਂਦੀਆਂ, ਖੂਬ ਸ਼ੁਗਲ ਚੱਲਦਾ। ਇੱਕ ਮੈਡਮ ਮੇਰਠ ਦੀ ਹਿੰਦੀ ਤੇ ਪੰਜਾਬੀ ਰਲੀ ਮਿਲੀ ਬੋਲਦੀ ਤਾਂ ਉਸ ਦੀਆਂ ਲੱਪ ਲੱਪ ਸੁਰਮੇਂ ਨਾਲ ਭਰੀਆਂ ਅੱਖਾਂ Continue Reading »

No Comments

ਲਾਟਰੀ

...
...

“ਲਉ ਜੀ, ਹੁਣ ਤਾਂ ਤੁਸੀਂ ਰੋਜ ਕਾਰ ਵਿੱਚ ਘੁੰਮੋਗੇ।” ਰਮੇਸ਼ ਨੇ ਮੁੰਡੇ ਨੂੰ ਵਿਆਉਣ ਜਾਂਦੇ ਸਮੇਂ ਆਪਣੀ ਘਰਵਾਲੀ ਨੂੰ ਕਿਹਾ। “ਪਰ ਆਪਣੇ ਕੋਲ ਇੰਨੇ ਪੈਸੇ ਆਉਣਗੇ ਕਿੱਥੇ? ਤੁਹਾਡੀ ਕਮਾਈ ਵਿੱਚ ਤਾਂ ਮੁਸ਼ਕਲ ਨਾਲ ਗੁਜਾਰਾ ਚਲਦਾ ਹੈ। ਕਾਰ ਤਾਂ ਬੜੀ ਮਹਿੰਗੀ……….” ਹੈਰਾਨ ਹੁੰਦੀ ਰਮਾ ਨੇ ਕਿਹਾ। “ਤੂੰ ਬੜੀ ਭੋਲੀ ਹੈ। ਸਾਡੀ Continue Reading »

2 Comments

ਮੁੰਡਾ ਹੀ ਸੀ

...
...

ਮੈਂ ਕੀ ਕਰ ਸਕਦੀ ਆ ਜੇ ਓਨਾ ਨੇ ਮੁੰਡਾ ਈ ਜੰਮਣਾ ਤਾਂ? ਜੇ ਮੈਂ ਲਾਲਚੀ ਆ ਤਾਂ ਓਹ ਪਰਿਵਾਰ ਵੀ ਤਾਂ ਮੁੰਡੇ ਦੇ ਲਾਲਚ ‘ਚ ਈ ਐਥੇ ਆਇਆ!! ਮੈਂ ਪੈਸਾ ਕਮਾਓਣ ਦਾ ਮੌਕਾ ਕਿਓਂ ਛੱਡਾ? ਕੋਈ ਨੀ ਛੱਡਦਾ!! ਜੇ ਮੈਂ ਇਦੀ ਸਫਾਈ ਨੀ ਕਰੂੰਗੀ ਤਾਂ ਕੋਈ ਹੋਰ ਕਰਦੂ!! ਇਹ ਕੰਮ Continue Reading »

No Comments

ਖੁਸ਼ਕਿਸਮਤ ਕਿਸਾਨ

...
...

ਇਕ ਵਾਰੀ ਦੀ ਗੱਲ ਹੈ ਇੱਕ ਰਾਜਾ ਰਾਤ ਨੂੰ ਜੰਗਲ ਵਿੱਚ ਸ਼ਿਕਾਰ ਕਰ ਰਿਹਾ ਸੀ ਜਦੋਂ ਬਹੁਤ ਠੰਡ ਸੀ | ਇਸ ਲਈ ਰਾਤ ਰਹਿਣ ਲਈ ਇੱਕ ਘਰ ਲੱਭਣ ਦੀ ਉਸਨੇ ਭਾਲ ਕੀਤੀ | ਲੱਭਦੇ ਲੱਭਦੇ ਮੌਕੇ ਤੇ ਉਸਨੂੰ ਇੱਕ ਕਿਸਾਨ ਦਾ ਘਰ ਦਿਸਿਆ | ਰਾਜੇ ਨੇ ਕਿਹਾ ਕਿ ਇਹ ਥਾਵਾਂ Continue Reading »

No Comments

ਜਿੰਦਗੀ, ਜ਼ਹਿਰ, ਜਜਬਾ

...
...

ਜਿੰਦਗੀ, ਜ਼ਹਿਰ, ਜਜਬਾ ✅✅ ਇੱਕ ਵਾਰ ਇੱਕ ਗਰਭਵਤੀ ਔਰਤ ਇੱਕ ਦਰੱਖਤ ਥੱਲੇ ਬੈਠੀ ਅਰਾਮ ਕਰ ਰਹੀ ਸੀ। ਬੈਠੇ-ਬੈਠੇ ਉਸ ਨੂੰ ਪਿਆਸ ਲੱਗਦੀ ਹੈ। ਉਹ ਆਲੇ-ਦੁਆਲੇ ਦੇਖਦੀ ਹੈ, ਪਰ ਕਿਤੇ ਵੀ ਉਸ ਨੂੰ ਕਿਤੇ ਪੀਣ ਲਈ ਪਾਣੀ ਨਹੀਂ ਦਿਸਦਾ ਇਹ ਦੇਖ ਕੇ ਉਹ ਬਹੁਤ ਹੀ ਭਾਵੁਕ ਹੋ ਜਾਂਦੀ ਹੈ। ਅਚਾਨਕ ਉਸ Continue Reading »

No Comments

ਸਰਦਾਰ ਹਰਿੰਦਰ ਸਿੰਘ

...
...

ਕੈਨੇਡਾ ਦੀਆਂ ਗਰਮੀਆਂ ਦਾ ਮੌਸਮ, ਰੇਸ਼ਮੀ ਜਿਹੀ ਧੁੱਪ,ਸਰਦਾਰ ਹਰਿੰਦਰ ਸਿੰਘ ਕੰਜ਼ਰਵਟਰੀ ਚ ਬੈਠਾ ਧੁੱਪ ਦਾ ਆਨੰਦ ਮਾਣ ਰਿਹਾ ਸੀ , ਸਿਰ ਤੇ ਸੋਹਣੀ ਜਿਹੀ ਫਿੱਕੀ ਪੀਲੀ ਗੋਲ ਦਸਤਾਰ , ਦੁੱਧ ਚਿੱਟਾ ਦਾਹੜਾ ਤੇ ਦਗ ਦਗ ਕਰਦਾ ਨੂਰਾਨੀ ਚਿਹਰਾ , ਉਮਰ ਦੇ ਅੱਠ ਦਹਾਕੇ ਬੀਤ ਜਾਣ ਤੇ ਵੀ ਸੋਹਣੀ ਸਿਹਤ , Continue Reading »

1 Comment

ਸੋਚ ਤੇ ਸੱਚ

...
...

ਪਿੰਡ ਦੇ ਬਾਹਰ ਸਮਸਾਨ ਘਾਟ ਕੋਲ ਇਕ ਸੁੰਨੀ ਜਗ੍ਹਾ ਤੇ ਇਕ ਕੁੜੀ ਸਕੂਟਰੀ ਤੇ ਰੁਕੀ । ਓਹ ਕੁਝ ਉਦਾਸ ਨਜ਼ਰ ਆ ਰਹੀ ਸੀ। ਲਗਦਾ ਸੀ ਜਿਵੇ ਰੋ ਰਹੀ ਹੋਵੇ।ਥੋੜੇ ਸਮੇਂ ਬਾਅਦ ਹੀ ਇਕ ਕਾਰ ਆ ਕ ਰੁਕੀ ।ਜਿਸ ਵਿਚੋਂ ਇਕ ਲੰਬਾ ਸੋਹਣਾ ਮੁੰਡਾ ਨਿਕਲਿਆ ਤੇ ਕੁੜੀ ਵੱਲ ਨੂੰ ਆ ਗਿਆ।ਜਿਵੇ Continue Reading »

8 Comments

ਮੂਰਖ ਜੱਟ

...
...

ਇੱਕ ਵਕੀਲ ਨੇ ਕਹਿੰਦੇ ਇੱਕ ਵਾਰ ਕਿਸੇ ਜੱਟ (ਕਿਸਾਨ) ਨੂੰ ਖੂਹ ਵੇਚ ‘ਤਾ। ਵਕੀਲ ਨੂੰ ਲੱਗਿਆ ਕਿ ਜੱਟ ਤਾਂ ਮੂਰਖ ਏ ਜੀਹਨੇ ਏਨਾਂ ਮਹਿੰਗਾ ਖੂਹ ਖਰੀਦ ਲਿਆ, ਕਿਸੇ ਤਰੀਕੇ ਇਹਦੀ ਹੋਰ ਛਿੱਲ ਲਾਹੀਏ। ਕੁੱਝ ਦਿਨਾਂ ਬਾਅਦ ਵਕੀਲ ਦੇ ਵਿਹੜੇ ਦਾ ਵੜਿਆ ਤੇ ਕਹਿੰਦਾ, “ਵੇਖ ਬਈ ਫੁੰਮ੍ਹਣ ਸਿੰਹਾਂ ਮੈਂ ਤੈਨੂੰ ਕੇਵਲ Continue Reading »

1 Comment

ਮਜ਼ਦੂਰ ਦੀ ਅਸਾਈਨਮੈਂਟ

...
...

ਅਪ੍ਰੈਲ ਆਪਣੇ ਅਖੀਰਲੇ ਸਾਹਾਂ ਤੇ ਸੀ। ਹਾੜੀ ਦਾ ਸੀਜ਼ਨ ਵੀ ਅਖ਼ੀਰ ਦੀਆਂ ਕੰਨੀਆਂ ਲਹਿਰਾ ਰਿਹਾ ਸੀ।ਸਭ ਨੇ ਲਗਪਗ ਨੀਰਾ ਚਾਰਾ ਅਤੇ ਦਾਣਾ ਫੱਕਾ ਸੰਭਾਲ ਲਿਆ ਸੀ। ਪਿੰਡ ਵਿੱਚ ਕੋਈ ਟਾਮਾ ਟਾਮਾ ਟੱਬਰ ਈ ਰਹਿੰਦੈ ਹੋਣਾ, ਕਿਸਾਨਾਂ ਨੇ ਬਾਕੀ ਫ਼ਸਲ ਮੰਡੀਆਂ ਵਿੱਚ ਸੁੱਟ ਦਿੱਤੀ ਏ, ਮੰਡੀਆਂ ਵਿੱਚ ਪੲੇ ਕਣਕਾਂ ਦੇ ਬੋਹਲ਼ Continue Reading »

No Comments

ਮਿਠੜੀ ਯਾਦ

...
...

ਸਕੂਲ ਸਮੇਂ ਸਾਡਾ ਲਗਾਤਾਰ ਸੱਤਵੀਂ ਤੋਂ ਲੈਕੇ ਦਸਮੀ ਤੱਕ ਨੌਂ ਜਣਿਆਂ ਦਾ ਗਰੁੱਪ ਰਿਹਾ, ਤੇ ਸਾਡੀ ਕਲਾਸ ਚ ਕੁੱਲ 30 ਕੁ ਜਣੇ ਹੁਣੇ ਆ। ਮਤਲਬ ਤਿੰਨ ਲੈਨਾਂ ਬਣਦੀਆਂ ਸੀ, ਜਿਸ ਚ ਤਾਕੀਆ ਵਾਲੀ ਸਾਈਡ ਹਮੇਸ਼ਾ ਅਸੀਂ ਹੀ ਪੰਜ ਡੈਕਸ ਮੱਲੇ ਹੁੰਦੇ ਸੀ। ਬੜਾ ਪਿਆਰ ਸੀ ਸਾਡਾ ਨੌਂਹਾਂ ਜਾਣਿਆ ਦਾ, ਜਿਸਦਾ Continue Reading »

1 Comment

More Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)