Punjabi Kahaniya, Punjabi Stories, Punjabi Funny Stories, Punjabi Kids Story
Punjabi Kahaniyan is Very Famous Section in our site, If you love to write Stories then please upload it Here.

ਮਾਂ ਬੋਲੀ ਦੇ ਘਰ ਚੋਰ

...
...

ਹਰ ਇਨਸਾਨ ਦਾ ਵਜੂਦ ਉਸ ਦੇ ਸੱਭਿਆਚਾਰ ਜਾਂ ਵਿਰਸੇ ਕਰ ਕੇ ਜਾਣਿਆ ਜਾਂਦਾ ਹੈ ਅਤੇ ਸੱਭਿਆਚਾਰ ਉਦੋਂ ਤੱਕ ਜਿਉਂਦਾ ਰਹਿ ਸਕਦਾ ਹੈ ਜਦੋਂ ਤੱਕ ਉਸ ਦੀ ਮਾਤ ਭਾਸ਼ਾ ਜਿਉਂਦੀ ਹੈ । ਜਿਸ ਇਨਸਾਨ ਨੇ ਆਪਣੀ ਮਾਤ ਭਾਸ਼ਾ ਗਵਾ ਲਈ ਸਮਝੋ ਆਪਣਾ ਵਜੂਦ ਹੀ ਗਵਾ ਲਿਆ । ਪਰ ਅਫਸੋਸ ! ਸਾਡੀ Continue Reading »

No Comments

ਵਹਿਮ-ਭਰਮ… ਧੰਜਲ ਜ਼ੀਰਾ।

...
...

—-:::—ਵਹਿਮ-ਭਰਮ—:::—- ਬੜੀ ਪੁਰਾਣੀ ਗੱਲ ਆ, ਜਦੋਂ ਬਿੱਲੀ ਨੇ ਰਾਹ ਦੇ ਅੱਗੋਂ ਲੰਘ ਜਾਣਾ ਤਾਂ ਲੋਕਾਂ ਕਹਿਣਾ ਕਿ ਬਿੱਲੀ ਰਾਹ ਕੱਟ ਗਈ ਆ, ਹੁਣ ਕੋਈ ਕੰਮ ਨਹੀਂ ਬਣਨਾ ਜਾਂ ਕੋਈ ਖਾਲੀ ਭਾਂਡਾ ਮੱਥੇ ਲੱਗ ਜਾਣਾ ਤਾਂ ਲੋਕਾਂ ਕਹਿਣਾ ਇਹ ਮਾੜਾ ਹੁੰਦਾ ਜਾਂ ਕੋਈ ਸ਼ਿਕ ਮਾਰ ਦੇਵੇ ਤਾਂ ਕਹਿਣਾ ਕਿ ਹੁਣ ਕੰਮ Continue Reading »

1 Comment

ਮਿਹਨਤ ਦਾ ਫਲ

...
...

ਸੱਚੀ ਕਹਾਣੀ – ਸਾਡੇ ਗਵਾਂਢੀ ਸਾਡੇ ਘਰਾਂ ਚੋ ਇਕ ਪਰਿਵਾਰ ਦੀ ਸੱਚੀ ਮਿਹਨਤ ਦੀ ਗੱਲ – ਇਕ ਘਰ ਚ ਤਿੰਨ ਭਰਾ ਤੇ ਇਕ ਭੈਣ , ਜ਼ਮੀਨ ਵੀ ਚੰਗੀ ਸੀ , ਤਿੰਨ ਭਰਾਵਾਂ ਚੋ ਦੋ ਵਿਆਹੇ ਗਏ ਇਕ ਛੜਾ , ਭੈਣ ਦਾ ਵਿਆਹ ਕਰਕੇ ਸਾਰੇ ਸੁਖ ਨਾਲ ਜ਼ਿੰਦਗੀ ਬਤੀਤ ਕਰ ਰਹੇ Continue Reading »

2 Comments

ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ

...
...

ਬੜੀ ਪੱਕੀ ਯਾਰੀ ਸੀ ਬਿੱਕਰ ਤੇ ਪਾਸ਼ੇ ਦੀ। ਤੂਤਾਂ ਆਲਾ ਸਾਰਾ ਪਿੰਡ ਹਾਮੀ ਭਰਦਾ ਸੀ ਇਹਨਾ ਦੀ ਯਾਰੀ ਦੀ। ਬਿੱਕਰ ਜਾਤ ਦਾ ਜੱਟ ਜਿਮੀਦਾਰ ਸੀ ਤੇ ਪਾਸ਼ਾ ਮਜ੍ਹਬੀ ਸਿੱਖ। ਗਵਾਂਡ ਚ ਘਰ ਹੋਣ ਕਰਕੇ ਬਚਪਨ ਵੀ ਕੱਠਿਆਂ ਦਾ ਲੰਗਿਆ। ਇਕੱਠੇ ਹੀ ਪੜਨ ਲੱਗੇ ਪਰ ਪੰਜਵੀ ਬਾਅਦ ਹੱਟ ਗਏ। ਪਾਸ਼ਾ ਆਵਦੇ Continue Reading »

1 Comment

ਹਰ ਚਮਕਦੀ ਚੀਜ ਸੋਨਾ ਨਹੀਂ ਹੁੰਦੀ

...
...

ਗਹਿਣਿਆਂ ਨਾਲ ਪੂਰੀ ਤਰਾਂ ਲੱਦੀ ਹੋਈ ਚਾਰ ਮਹੀਨੇ ਪਹਿਲਾਂ ਵਿਆਹ ਦਿੱਤੀ ਗਈ ਤਾਏ ਦੀ ਕੁੜੀ ਨੂੰ ਜਦੋਂ ਵੀ ਲਿਸ਼ਕਦੀ ਹੋਈ ਮਹਿੰਗੀ ਕਾਰ ਵਿਚੋਂ ਬਾਹਰ ਨਿੱਕਲ਼ਦੀ ਹੋਈ ਵੇਖਦੀ ਤਾਂ ਅਕਸਰ ਹੀ ਮੂੰਹ ਅੱਡੀ ਖਲੋਤੀ ਰਹਿ ਜਾਇਆ ਕਰਦੀ! ਜਿਹੜੀ ਗੱਲ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੀ..ਉਹ ਸੀ ਜੀਜਾ ਜੀ ਵੱਲੋਂ ਪਹਿਲਾਂ ਆਪ Continue Reading »

4 Comments

ਮੂਸੇ ਵਾਲਾ | Moosewala

...
...

27 ਦਿਸੰਬਰ 2016… ਮੂਸੇ ਆਲ਼ੇ ਨੇ ਪਹਿਲੀ ਵਾਰ ਕਨੇਡਾ ਜਾਣਾ ਸੀ…ਇੱਕ ਦਿਨ ਪਹਿਲਾਂ ਪਿਓ ਨਾਲ਼ ਖੇਤ ਗਿਆ… ਦੋ ਕੁ ਯਾਰ ਵੀ ਸੀ… ਕਣਕ ਆਲ਼ੇ ਖੇਤ ਚ ਫੋਟੋਆਂ ਖਿੱਚੀਆਂ… ਘਰੇ ਆਗੇ… ਸਿੱਧੂ ਦਾ ਪਿਓ ਕਹਿੰਦਾ… ਥੋੜੇ ਦਿਨ ਬਾਦ ਮੈਂ ਕਣਕ ਨੂੰ ਪਾਣੀ ਲਾਉਣਾ ਸੀ… ਕਹਿੰਦਾ ਜਿੱਥੇ ਖੜਕੇ ਅਸੀਂ ਫੋਟੋਆਂ ਖਿੱਚੀਆਂ…. ਮੈਂ Continue Reading »

No Comments

ਬਚਪਨ ਦੀਆ ਅਨਮੋਲ ਤੇ ਅਭੁਲ ਯਾਦਾਂ 🌟👌

...
...

ਅੱਜ ਤੋਂ 24-25 ਸਾਲ ਪਹਿਲਾ ਦੀ ਗੱਲ ਜਦੋ ਮਾਹੌਲ ਵੀ ਵਧੀਆ ਹੁੰਦੇ ਸੀ ਤੇ ਲੋਕ ਵੀ ਚੰਗੇ ਸੀ ..ਮਿਲਜੁਲ ਕ ਮੌਜ ਮਸਤੀ ਕਰਨੀ …ਮੈਨੂੰ ਅੱਜ ਵੀ ਯਾਦ ਏ ਜਦੋ … ਸਾਡੀ ਦਾਦੀ ਨੇ ਧਰੇਕ ਦੀ ਛਾਂਵੇ ਬਣੇ ਚੁੱਲੇ ਤੇ ਰੋਟੀ ਬਣਾਉਣੀ ..ਸਾਡੀਆਂ ਭੂਆ ਦੇ ਬੱਚੇ ਵੀ ਆਏ ਹੁੰਦੇ ..ਸਾਰਿਆਂ ਬੈਠ Continue Reading »

2 Comments

ਏਕਤਾ ਵਿੱਚ ਬਲ ਹੈ

...
...

——- ਏਕਤਾ ਵਿੱਚ ਬਲ ਹੈ  ( ਕਹਾਣੀ ) ——– ਮੇਰੇ ਗੁਆਂਢੀ ਸ਼ਹਿਰ ਵਿੱਚ ਉਹਨਾਂ ਦੀ ਲੋਹੇ ਤੇ ਹੋਰ ਨਿਕਸੁੱਕ ਦੀ ਬਹੁਤ ਵੱਡੀ ਦੁਕਾਨ ਸੀ। ਦੁਕਾਨ ਵੀ ਬੜੀ ਚੱਲਦੀ ਸੀ ਤੇ ਸਾਰੇ ਇਲਾਕੇ ਵਿੱਚ ਉਹ ਵੱਢ ਖਾਣਿਆਂ ਦੇ ਨਾਲ ਮਸ਼ਹੂਰ ਸਨ ਕਿਉਂਕਿ ਉਹ ਗਾਹਕਾਂ ਨਾਲ ਇੱਕ ਟੁੱਕ ਹੀ ਗੱਲ ਕਰਦੇ ਸਨ Continue Reading »

No Comments

ਛੋਟਾ ਵੀਰ

...
...

ਓਹ ਮੇਰੇ ਤੋਂ ਪੂਰੇ ਸਾਢੇ ਤਿੰਨ ਵਰਿਆਂ ਪਿਛੋਂ ਮਾਂ ਦੇ ਘਰ ਆਇਆ …..ਮੈਂ ਓੁਦੋੰ ਤੱਕ ਹੋਸ਼ ਸੰਭਲ ਲਈ ਸੀ …..ਮਾਂ ਦੱਸਦੀ ਹੈ..ਓਹਦੇ ਆਓੁਣ ਦਾ ਮੇੈਨੂੰ ਬੜਾ ਚਾ ਅ ਸੀ …….ਮੈਂ ਸਕੂਲ ਜਾਂਦੀ ਤਾਂ ਜਿੱਦ ਕਰਦੀ ..ਇਹਨੂੰ ਵੀ ਲੈ ਕੇ ਜਾਣਾ ਨਾਲ….ਸਕੂਲ ਤੋਂ ਪਰਤਦੀ ਤਾਂ ਸਾਰਾ ਪੜਿਆ ਓਹਨੂੰ ਆ ਪੜਾਓੁਂਦੀ….. ਓੁਹਦੇ Continue Reading »

No Comments

ਵੱਡੀ ਛਾਤੀ ਵਾਲੀ

...
...

ਨਵੀਂ ਵਿਆਹੀ ਆਈ ਨੂੰ ਸੱਸ ਪਿਆਲਾ ਪਿਲਾ ਉੱਠੀ ਤੇ ਨਾਲ ਈ ਦਿਉਰ ਨੂੰ ਗੋਦੀ ਚ ਬਿਠਾਉਣ ਵਾਲੀ ਰਸਮ ਕਰ ਰਿਸ਼ਤੇਦਾਰ ਨੱਚਣ ਲੱਗ ਪਏ ਤੇ ਘਰਾਂ ਦੀਆਂ ਜ਼ਨਾਨੀਆਂ ਗੱਲਾਂ ਕਰਦੀਆਂ, ਵਧਾਈਆਂ ਦਿੰਦੀਆਂ ਚੁਗਲੀਆਂ ਵੱਲ ਨੂੰ ਹੋ ਤੁਰੀਆਂ। “ਸੋਹਣੀ ਤਾਂ ਕਾਹਦੀ ਮੈਸ ਈ ਆ” … ਇੱਕ ਇੰਨਾ ਉੱਚੀ ਬੋਲੀ ਕੇ ਬੈਠਕ ਚ Continue Reading »

No Comments

More Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)