Punjabi Kahaniya, Punjabi Stories, Punjabi Funny Stories, Punjabi Kids Story
Punjabi Kahaniyan is Very Famous Section in our site, If you love to write Stories then please upload it Here.

ਬਾਈ ਲੱਖਾ ਸਿਧਾਣਾ

...
...

ਬਾਈ ਲੱਖਾ ਸਿਧਾਣਾ ਕੌਣ ਹੈ .ਹੁਣ ਪੰਜ ਮਿੰਟ ਕੱਢ ਕਿ ਪੜ ਲੈਣਾ .ਬਾਕੀ ਜੇ ਜਿਆਦੇ ਪਤਾ ਕਰਨਾ ਦੋ ਘੰਟੇ ਲੱਖੇ ਬਾਈ ਨਾਲ ਬੈਠ ਜਾਵੋ .ਕਈ ਦਿਨਾ ਤੋ ਬਾਈ ਤੇ ਪੋਸਟਾ ਪੈ ਰਹੀਆ ਨੇ ਬੇਸੱਕ ਮੇਰਾ ਤੇ ਲੱਖੇ ਬਾਈ ਦਾ ਭਰਾਵਾ ਵਾਲਾ ਪਿਆਰ ਹੈ ਮੂੰਹ ਤੇ ਕਰੀ ਵਡਿਆਈ ਹੋ ਜਾਂਦੀ ਹੈ Continue Reading »

No Comments

ਅਕਲ ਤੇ ਉਮਰ

...
...

ਬਜ਼ੁਰਗੀ ਬਅਕਲਸਤ ਨਾ ਬਸਾਲ ਕਹਿੰਦੇ ਨੇ ਅਕਲ ਦਾ ਉਮਰ ਨਾਲ ਕੋਈ ਲੈਣ-ਦੇਣ ਨਹੀਂ। ਇਹ ਨਹੀਂ ਕਿ ਕਿਸੇ ਦੀ ਉਮਰ ਵੱਡੀ ਆ ਤੇ ਉਸਨੂੰ ਅਕਲ ਵੀ ਉਨੀਂ ਹੀ ਹੋਊ ਇਹ ਜ਼ਰੂਰੀ ਨਹੀਂ। ….ਕਹਿੰਦੇ ਇਕ ਵਾਰ ਇਕ ਯਾਤਰੀ ਕਿਸੇ ਪਿੰਡ ਵਿੱਚ ਆਇਆ ਉਸਨੇ ਅਪਣਾ ਸਾਰਾ ਸਮਾਨ ਇਕ ਖੋਤੇ ਉੱਤੇ ਲੱਦਿਆ ਸੀ ਤੇ Continue Reading »

1 Comment

ਅਸਲੀ ਮਕਸਦ

...
...

ਇੱਕ ਔਰਤ ਨੇ ਪਾਲਤੂ ਅਜਗਰ ਰੱਖਿਆ ਸੀ,,ਅਚਾਨਕ ਸੱਪ ਨੇ ਖਾਣਾ ਬੰਦ ਕਰ ਦਿੱਤਾ, ਕਿੰਨੇ ਹੀ ਦਿਨ ਲੰਘ ਜਾਂਦੇ ਨੇ ਸੱਪ ਫਿਰ ਵੀ ਕੁੱਝ ਨਹੀਂ ਖਾਂਦਾ,, ਉਹ ਔਰਤ ਸੱਪ ਨੂੰ ਡਾਕਟਰ ਕੋਲ ਲੈ ਕੇ ਗਈ ਤਾਂ ਡਾਕਟਰ ਨੇ ਸਾਰੀ ਗੱਲ ਜਾਣੀ, ਫਿਰ ਡਾਕਟਰ ਨੇ ਪੁੱਛਿਆ ਕੇ ਸੱਪ ਤੁਹਾਡੇ ਨਾਲ ਹੀ ਸੌਂਦਾ Continue Reading »

No Comments

ਲਾਲਚ

...
...

ਜਿੰਦਗੀ ਵਿੱਚ ਕਦੇ ਲਾਲਚ ਨਾ ਕਰੋ ਇਹ ਤੁਹਾਡੀ ਜ਼ਿੰਦਗੀ ਨੂੰ ਬਰਬਾਦ ਕਰ ਦੇਵੇਗਾ, ਆਉ ਸੁਣ ਦੇ ਹਾ ਇਸੇ ਹੀ ਵਿਸੇ ਤੇ ਇੱਕ ਕਹਾਣੀ ਇੱਕ ਆਦਮੀ ਜ਼ਮੀਨ ਦੀ ਖੁਦਾਈ ਆਪਣੇ ਸਾਥੀਆਂ ਨਾਲ ਮਿਲ ਕੇ ਕਰ ਰਿਹਾ ਸੀ। ਉਸ ਨੂੰ ਖ਼ਬਰ ਮਿਲੀ ਸੀ ਕਿ ਇਸ ਜਗ੍ਹਾ ਤੇ ਹੀਰਿਆਂ ਦਾ ਭੰਡਾਰ ਹੈ। ਆਦਮੀ Continue Reading »

No Comments

ਬੋਲੇ ਸੋ ਨਿਹਾਲ..ਸਤਿ ਸ੍ਰੀ ਅਕਾਲ

...
...

ਬਾਗੀ ਪਾਨ ਸਿੰਘ ਤੋਮਰ ਤੇ ਬਣੀ ਫਿਲਮ.. ਪੁਲਸ “ਗੋਪੀ” ਨਾਮ ਦੇ ਬਾਗੀ ਨੂੰ ਲਾਲਚ ਦੇ ਕੇ ਨਾਲ ਗੰਢ ਲੈਂਦੀ ਏ..! ਫੇਰ ਪਲੈਨ ਮੁਤਾਬਿਕ ਸ਼ਰਾਬ ਵਿਚ ਜਹਿਰ ਮਿਲਾ ਕੇ ਓਹੀ ਕੰਮ ਕੀਤਾ ਜਾਂਦਾ ਜਿਹੜਾ ਕਿਸੇ ਵੇਲੇ ਪੰਜਾਬ ਵਿਚ ਮੁਖਬਰ ਕਰਿਆ ਕਰਦੇ ਸਨ! ਕਨਸੋਅ ਮਿਲਦਿਆਂ ਪੋਜੀਸ਼ਨ ਲੈਣ ਲੱਗਦਾ ਗਿਰੋਹ ਹੈਰਾਨ ਰਹਿ ਜਾਂਦਾ.. Continue Reading »

1 Comment

ਪਹਾੜ ਦੀ ਚੋਟੀ

...
...

ਇੱਕ ਬੰਦਾ ਪਹਾੜ ਦੀ ਚੋਟੀ ‘ਤੇ ਖੜਾ ਹੇਠਾਂ ਵੇਖ ਰਿਹਾ ਸੀ. ਕਿਸੇ ਨੇ ਵੇਖਿਆ ਤੇ ਚੀਖਿਆ, “ਉਹ ਬੰਦਾ ਖ਼ੁਦਕੁਸ਼ੀ ਕਰ ਰਿਹਾ ਹੈ.” ਪਿੰਡ ਇਕੱਠਾ ਹੋ ਗਿਆ ਤੇ ਸਾਹ ਰੋਕ ਕੇ ਵੇਖਣ ਲੱਗਾ. ਜਦ ਕਾਫੀ ਦੇਰ ਉਸ ਬੰਦੇ ਨੇ ਕੁਝ ਨਾ ਕੀਤਾ ਲੋਕ ਸ਼ਸ਼ੋਪੰਜ ਵਿੱਚ ਪੈ ਗਏ. ਜਰੂਰ ਉਸਦੀ ਬੱਕਰੀ ਗੁਆਚ Continue Reading »

1 Comment

ਅਸਲ ਮੌਤ

...
...

ਸੰਨ ਸਤਾਰਾਂ ਸੌ ਸੋਲਾਂ.. ਬੰਦਾ ਸਿੰਘ ਬਹਾਦੁਰ ਗੜੀ ਵਿਚੋਂ ਕੈਦ ਕਰਕੇ ਦਿੱਲੀ ਲਿਜਾਇਆ ਜਾ ਰਿਹਾ ਸੀ..ਤਲਾਸ਼ੀ ਮਗਰੋਂ ਕੁਲ 600 ਰੁਪਈਏ ਨਿੱਕਲੇ..! ਲਾਹੌਰ ਦਾ ਹਾਕਮ ਅਬਦੁਸ ਸਮੱਦ ਖਾਨ..ਟਿਚਕਰ ਕੀਤੀ ਬੰਦਾ ਸਿਹਾਂ ਖੁਦ ਨੂੰ ਪੰਜਾਬ ਦਾ ਬਾਦਸ਼ਾਹ ਅਖਵਾਉਂਦਾ ਹੁੰਦਾ ਸੀ..ਕੁਲ ਪੂੰਜੀ ਛੇ ਸੌ..ਸਿਰਫ ਛੇ ਸੌ ਰੁਪਈਆਂ ਵਾਲਾ ਬਾਦਸ਼ਾਹ..! ਅੱਗੋਂ ਗਰਜਿਆ..ਸਮੱਦ ਖਾਨ ਮੈਂ Continue Reading »

No Comments

ਅੰਬਾਨੀ

...
...

ਦੱਸਦੇ ਇਹਨਾਂ ਅੰਬਾਨੀਆਂ ਦਾ ਬਾਪ “ਧੀਰੂ ਭਾਈ ਅੰਬਾਨੀ” ਸੰਤਾਲੀ ਦੀ ਵੰਡ ਮਗਰੋਂ ਇੱਕ ਪੈਟਰੋਲ ਪੰਪ ਤੇ ਕੰਮ ਕਰਿਆ ਕਰਦਾ ਸੀ.. ਮੇਹਨਤ ਕੀਤੀ ਜਾਂ ਫੇਰ ਕਿਸਮਤ ਦੀ ਖੇਡ ਸਿੱਧੀ ਪੈ ਗਈ..ਥੋੜੇ ਸਮੇਂ ਵਿਚ ਵੱਡਾ ਸਾਮਰਾਜ ਖੜਾ ਕਰ ਗਿਆ.. ਦੋਹਾਂ ਪੁੱਤਰਾਂ ਨੂੰ ਵੀ ਕਾਰੋਬਾਰ ਦੇ ਗੁਰ ਸਿਖਾਏ ਪਰ ਸ਼ਾਇਦ ਏਨੀ ਗੱਲ ਸਿਖਾਉਣੀ Continue Reading »

No Comments

ਖੇਤੀ ਬਿੱਲ

...
...

ਅੱਜ ਇੱਕ ਵੀਡੀਓ ਦੇਖੀ ਜਿਸ ‘ਚ ਪੱਤਰਕਾਰ ਭੋਲੇ ਜਿਹੇ ਲੋਕਾਂ ਤੋਂ ਬਿੱਲਾਂ ਬਾਰੇ ਵਿਸਥਾਰ ‘ਚ ਪੁੱਛ ਰਿਹਾ। ਬਿੱਲਾਂ ਦਾ ਵਿਰੋਧ ਕਰਨ ਗਏ ਕਿਸਾਨਾਂ ਨੂੰ ਇਹ ਪਤਾ ਹੈ ਕਿ ਬਿੱਲ ਸਾਡੇ ਹੱਕ ‘ਚ ਨਹੀਂ ਪਰ ਹੱਕ ‘ਚ ਕਿਉਂ ਨਹੀਂ ਇਸ ਗੱਲ ‘ਤੇ ਟਪਲਾ ਖਾ ਜਾਂਦੇ। ਬਹੁਤ ਹੀ ਥੋੜ੍ਹੇ ਸ਼ਬਦਾਂ ‘ਚ ਮੈਂ Continue Reading »

1 Comment

ਕਫਨ ਨੂੰ ਜੇਬ

...
...

2021 ਦਾ ਪਹਿਲਾ ਦਿਨ, ਬਾਰਾਂ ਤੇਰਾਂ ਸਾਲ ਦੀ ਰਜ਼ੀਆ ਸਵੇਰੇ ਤੜਕੇ ਉੱਠ ਕੇ ਨਹਾ ਕੇ ਸਲਵਾਰ-ਕਮੀਜ਼ ਪਾ ਤਿਆਰ ਹੋਈ, ਦੋ-ਦੋ ਕੋਟੀਆਂ ਪਾ ਕੇ ਸਿਰ ਉੱਤੇ ਚੁੰਨੀ ਲੈ ਜਦੋਂ ਕਮਰੇ ਚੋਂ ਬਾਹਰ ਨਿੱਕਲ ਆਪਣੀ ਅੰਮੀ ਦੇ ਕਮਰੇ ‘ਚ ਗਈ ਤਾਂ ਅੰਮੀ ਬੋਲੀ..ਖੁਸ਼ਆਮਦੀਦ ਨਵੇਂ ਵਰੇ ਦੀਆਂ ਮੁਬਾਰਕਾਂ, ਕਿੱਥੇ ਚੱਲੀ ਏ ਧੀਏ…..ਬਾਹਰ ਬਹੁਤ Continue Reading »

No Comments

More Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)