Punjabi Kahaniya, Punjabi Stories, Punjabi Funny Stories, Punjabi Kids Story
Punjabi Kahaniyan is Very Famous Section in our site, If you love to write Stories then please upload it Here.

ਨਵੇ ਜਮਾਨੇ ਦੀਆਂ

...
...

ਨੀ ਮਿੰਦੋਂ ਨੀ ਕੱਲ ਮੈਂ ਫੂਸਬੁੱਕ ਤੇ ਬਣਾਇਆ ਪਰਫੈਲ..ਨੀ ਬਾਹਲੀ ਵਧੀਆ ਚੀਜ ਬਣਾਈ ਆਂ ਜੱਕੜਛੱਡ ਨੇ ..ਲੋਕਾ ਦੇ ਜੱਕੜ ਪੜਦੀ ਪੜਦੀ ਮੈਂ ਤਾਂ ਸਿੰਗਾਰੇ ਕੀ ਬਹੁਟੀ ਦੀ ਪਰਫੈਲ ਖੋਲ ਲਈ —— .ਨੀ ਮੈਂ ਤਾ ਦੇਖ ਕੇ ਫੋਟੋਮਾਂ ਪਾਣੀ ਪਾਣੀ ਹੋ ਗਈ …ਨੀ ਖਸਮ ਨਾਲ ਜੱਫੀਆਂ ਪਾ ਪਾ ਫੋਟੋਮਾਂ ਪਾਈਆਂ, ਜਮਾਂ Continue Reading »

No Comments

ਚੁੱਪ

...
...

ਲੱਖੇ-ਸਿਧਾਣੇ ਦੀ ਸਪੀਚ.. ਮਸੀਂ ਦੋ ਮਿੰਟ ਬੋਲਿਆ ਹੋਣਾ.. ਘੜੰਮ ਚੋਧਰੀ ਨੇ ਪਿੱਛੋਂ ਹੁੱਝ ਮਾਰ ਦਿੱਤੀ..ਤੇਰਾ ਟਾਈਮ ਹੋ ਗਿਆ! ਪਰ ਵਾਰੇ ਜਾਈਏ.. ਗਰਮ ਖੂਨ ਨੇ ਜਜਬਾਤ ਅਤੇ ਰੋਸ ਕੰਟਰੋਲ ਵਿਚ ਰੱਖੇ..ਕੁਝ ਸੋਚ ਆਪ ਪਰੇ ਹੋ ਗਿਆ.. ਹੁੱਝ ਮਾਰਨ ਵਾਲੇ ਨੂੰ ਆਖਣ ਲੱਗਾ “ਆਜਾ ਤੂੰ ਬੋਲ ਲੈ..” ਘੜੰਮ ਚੋਧਰੀ ਅੰਦਰੋਂ ਕੱਚਾ ਪਰ Continue Reading »

No Comments

ਮੇਰੀ ਅਧੂਰੀ ਲਵ ਸਟੋਰੀ

...
...

ਇਹ ਗੱਲ ਉਸ ਵੇਲੇ ਦੀ ਹੈ।ਜਦੋਂ ਮੈਂ +2 ਕਲਾਸ ਚ ਨਵਾ-ਨਵਾ ਹੋਇਆ ਸੀ। ਸਾਡੀ ਕਲਾਸ ਚ ਕੁੱਲ 85 ਨਿਆਣੇ ਪੜ੍ਹਦੇ ਸੀ। ਸਾਡੀ ਕਲਾਸ ਚ ਇੱਕ ਨਵੀ ਕੁੜੀ ਨੇ ਦਾਖਲਾ ਲਿਆ। ਜਿਸਦਾ ਨਾਮ ਨਵਨੀਤ ਸੀ। ਜੋ ਸਾਰੇ ਸਕੂਲ ਦੀਆਂ ਕੁੜੀਆਂ ਤੋਂ ਸੋਹਣੀ ਸੀ।ਬਹੁਤ ਹੁਸ਼ਿਆਰ ਵੀ ਸੀ। ਉਹ ਨਾਨ ਮੈਡੀਕਲ ਸਟ੍ਰੀਮ ਵਿਚ Continue Reading »

No Comments

ਅਧੂਰੇ ਪਿਆਰ ਦੀ ਦਾਸਤਾਨ

...
...

ਇਹ ਕਹਾਣੀ ਉਸ ਸਮੇਂ ਦੀ ਆ ਜਦੋ ਮੈ 12 ਕਲਾਸ ਪੜਦਾ ਸੀ ਤੇ ਜਵਾਨੀ ਦਾ ਪੂਰਾ ਜ਼ੋਰ ਸੀ ਮੈਨੂੰ ਕਿਤਾਬਾਂ ਪੜ੍ਹਨ ਦਾ ਵੀ ਸੌਕ ਸੀ ਮੈ ਅਕਸਰ ਪਿਆਰ ਮੁਹੱਬਤ ਵਾਲੀਆਂ ਕਿਤਾਬਾਂ ਹੀ ਪੜਦਾ ਸੀ ਤੇ ਮੈਨੂੰ ਸੁਪਨੇ ਵੀ ਪਿਆਰ ਵਾਲੇ ਹੀ ਆਉਂਦੇ ਮੈ ਸਾਰਾ ਦਿਨ ਉਹਨਾਂ ਹੀ ਸੁਪਨਿਆਂ ਵਿਚ ਹੀ Continue Reading »

No Comments

ਇੱਕ ਤੜਫਾ ਸੱਚਾ ਪਿਆਰ

...
...

ਮੈਂ 10 ਵੀ ਕਲਾਸ ਵਿੱਚ ਪੜ੍ਹਦਾ ਸੀ। ਮੇਰੀ Instagram ਤੇ ਇੱਕ ਕੁੜੀ ਨਾਲ ਗੱਲ ਹੋਣ ਲੱਗੀ।ਉਸਦਾ ਨਾਮ ਪ੍ਰੀਤ ਸੀ।ਉਸਨੂੰ ਦੋ ਸਾਲ ਹੋ ਗਏ ਸੀ। ਅਸਟ੍ਰੇਲੀਆ ਗਈ ਨੂੰ। ਸਾਡੀ ਦੋਵਾਂ ਦੀ ਹੌਲੀ-ਹੌਲੀ ਗੱਲ ਹੋਣ ਲੱਗੀ। ਫਿਰ ਆਪਾਂ ਦੋਵੇਂ ਇੱਕ ਚੰਗੇ ਦੋਸਤ ਬਣ ਗਏ।ਉਹਨਾਂ ਜਦੋਂ ਵੀ ਕੰਮ ਤੋਂ ਆਉਣਾ ਮੈਨੂੰ ਫੋਨ ਕਰਨਾ। Continue Reading »

No Comments

ਰਿਫਰੈਸ਼ਮੈਂਟ

...
...

—–‐– ਰਿਫਰੈਸ਼ਮੈਂਟ ———- ਨਰਸ ਨੇ ਬਲੱਡ ਬੈਂਕ ਵਿੱਚ ਮੇਰਾ ਬਲੱਡ ਲੈਣ ਤੋਂ ਬਾਅਦ ਮੈਨੂੰ ਕਿਹਾ ਕਿ ਵੀਰ ਜੀ, ਆਹ ਰਿਫਰੈਸ਼ਮੈਂਟ ਕੂਪਨ ਲੈ ਜਾਓ ਤੇ ਤੁਸੀਂ ਮੈਡੀਕਲ ਹਸਪਤਾਲ ਦੇ ਬਾਹਰ ਸਾਹਮਣੇ ਕੰਟੀਨ ਤੋਂ ਆਪਣੀ ਮਰਜੀ ਅਨੁਸਾਰ 50 ਪੰਜਾਹ ਰੁਪਏ ਦਾ ਠੰਢਾ ਦੁੱਧ , ਲੱਸੀ , ਜੂਸ ਤੇ ਨਾਲ ਬਿਸਕੁਟ ਖਾ ਆਓ। Continue Reading »

2 Comments

ਖਾਲਸਾ ਏਡ

...
...

ਸੂਜੇਨ..ਖਾਲਸਾ ਏਡ ਲਈ ਕੰਮ ਕਰਦੀ ਨੌਜੁਆਨ ਗੋਰੀ.. ਜਦੋਂ ਦੁਨੀਆ ਦੇ ਸਭ ਤੋਂ ਖੌਫਨਾਕ ਮੰਨੇ ਜਾਂਦੇ ਇਰਾਕ਼-ਸੀਰੀਆ ਬਾਡਰ ਤੇ ਖਲੋਤੀ ਭੁੱਖੇ-ਪਿਆਸੇ ਸ਼ਰਨਾਰਥੀਆਂ ਨੂੰ ਨਿੱਕ ਸੁੱਕ ਵੰਡ ਰਹੀ ਹੁੰਦੀ ਏ ਤਾਂ ਲੋਕ ਆਪ ਮੁਹਾਰੇ ਹੀ ਆਖ ਉਠਦੇ ਨੇ ਕੇ ਪੱਗਾਂ ਦਾਹੜੀਆਂ ਵਾਲਿਆਂ ਦੀ “ਖਾਲਸਾ ਏਡ “ਨਾਮ ਦੀ ਉਸ ਸੰਸਥਾ ਦੀ ਕਾਰਕੁਨ ਏ Continue Reading »

1 Comment

ਦਰਿਆ ਦੀ ਗਹਿਰਾਈ

...
...

ਮੂਸੇ ਵਾਲੇ ਦਾ ਨਵਾਂ ਗਾਣਾ ਵੀਡੀਓ ਦੇ ਸ਼ੁਰੂ ਵਿਚ ਚੁਰਾਸੀ ਤੋਂ ਪਹਿਲਾਂ ਲੰਗਰ ਇਮਾਰਤ ਦੀ ਸਟੇਜ ਤੋਂ ਸਿੱਖ ਰਾਜ ਦੀ ਗੱਲ ਕਰਦੇ ਸ੍ਰ ਭਰਪੂਰ ਸਿੰਘ ਬਲਬੀਰ.. ਫੇਰ ਟਰੈਕਟਰ ਦੇ ਟੋਚਨ ਨਾਲ ਹਟਦੀ ਹੋਈ ਸੜਕ ਤੇ ਲੱਗੀ ਇੱਕ ਵੱਡੀ ਰੋਕ.. ਫੇਰ ਤੀਰ ਵਾਲਾ ਹੱਥੀਂ ਫੜਿਆ ਤੀਰ ਭੁੰਜੇ ਤੀਰ ਰੱਖ ਸ੍ਰੀ ਗੁਰੂ Continue Reading »

No Comments

ਚੜ੍ਹਦੀ ਕਲ਼ਾ

...
...

ਜਿੱਥੇ-ਜਿੱਥੇ ਤੁਸੀਂ ਤੰਬੂ ਲਾਏ ਹੋਏ ਹਨ ਤੇ ਟਰਾਲੀਆਂ ਖਲ੍ਹਿਆਰੀਆਂ ਹੋਈਆਂ ਹਨ, ਥੋਡਾ ਉਹਨਾਂ ਥਾਵਾਂ ਨਾਲ਼ ਮੋਹ ਪੈ ਜਾਣਾ ਏ, ਜਦੋਂ ਓਥੋਂ ਤੁਰੇ ਮਨ ਉਦਾਸ ਹੋਵੇਗਾ, ਰੋਣ ਵੀ ਆਵੇਗਾ। ਬੇਸ਼ੱਕ ਉਹ ਚੁੱਲ੍ਹੇ ਤੇ ਚੁਰਾਂ ਆਰਜ਼ੀ ਹਨ ਪਰ ਤੁਰਨ ਲੱਗਿਆਂ ਉਹਨਾਂ ਨੂੰ ਢਾਹੁਣਾ ਬੜਾ ਔਖਾ ਹੋਵੇਗਾ। ਤੁਹਾਡਾ ਮਨ ਹੋਰ ਕੁਝ ਦਿਨ ਰੁਕਣ Continue Reading »

No Comments

ਟਕ ਟਕ ਦੀ ਆਵਾਜ਼

...
...

ਇਕ ਘੁੜਸਵਾਰ … ਕਿਤੇ ਦੂਰ ਜਾ ਰਿਹਾ ਸੀ। ਲੰਬੇ ਸਫ਼ਰ ‘ਚ … ਤੇਜ਼ ਧੁੱਪ ‘ਚ … ਘੋੜਾ ਪਿਆਸ ਨਾਲ਼ … ਬੇਹਾਲ ਹੋਈ ਜਾ ਰਿਹਾ ਸੀ … ਏਨੇ ਨੂੰ … ਸਵਾਰ ਨੂੰ ਸੜਕ ਕਿਨਾਰੇ ਖੇਤ ਵਿਚ … ਹਲਟ ਚੱਲਦਾ ਦਿਖਾਈ ਦਿੱਤਾ। ਪਰਮਾਤਮਾ ਦਾ ਸ਼ੁਕਰਾਨਾ ਕਰ … ਉਸਨੇ ਘੋੜਾ ਹਲਟ ਕੋਲ਼ ਲੈ Continue Reading »

No Comments

More Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)