Punjabi Kahaniya, Punjabi Stories, Punjabi Funny Stories, Punjabi Kids Story
Punjabi Kahaniyan is Very Famous Section in our site, If you love to write Stories then please upload it Here.

ਦਿੱਲੀ ਧਰਨੇ ਤੋਂ ਬਾਪੂ ਦੀ ਉਡੀਕ

...
...

ਦਿੱਲੀ ਧਰਨੇ ਤੋਂ ਬਾਪੂ ਦੀ ਉਡੀਕ ( ✍️ ਲੇਖਕ ਸੁੱਖ ਸਿੰਘ ਮੱਟ ) ਸਵੇਰੇ ਛੇ ਕੁ ਵਜੇ ਪਿੰਡ ਦੇ ਗੂਰੂ ਘਰ ਵਿੱਚ ਬਾਬਾ ਜੀ ਆਵਾਜ਼ ਦੇ ਰਹੇ ਸਨ ।ਅੱਜ ਨੋ ਵਜੇ ਪਿੰਡ ਤੋ ਦੋ ਟਰਾਲੀਆਂ ਦਿੱਲੀ ਧਰਨੇ ਲਈ ਜਾਣੀਆਂ ਹਨ । ਭਾਈ ਜਿਹਨਾਂ ਨੇ ਜਾਣ ਲਈ ਕੱਲ ਹਾਮੀ ਭਰੀ ਸੀ Continue Reading »

No Comments

ਘੋੜਿਆਂ ਦੀਆਂ ਕਾਠੀਆਂ ਤੋਂ ਟਰਾਲੀਆਂ ਤੱਕ

...
...

ਸਯਾਦ ਮਹੁੰਮਦ ਲਤੀਫ਼ (1889’ਚ) “ਦਾ ਹਿਸਟਰੀ ਆਫ਼ ਪੰਜਾਬ” ‘ਚ ਲਿਖਦਾ ਹੈ ਜਦੋਂ ਨਾਦਰ ਸ਼ਾਹ ਨੇ ਸਵਾ ਲੱਖ ਫੌਜ ਅਤੇ ਤੋਪਖਾਨੇ ਨਾਲ ਦਿੱਲੀ ਦੇ ਤਖ਼ਤ ਤੇ ਬੈਠੇ ਮੁਹੰਮਦ ਸ਼ਾਹ ਨੂੰ ਪਾਣੀਪੱਤ ਦੇ ਮੈਦਾਨ’ਚ ਉਖਾੜ ਦਿੱਤਾ ਤਾਂ ਬਾਦਸ਼ਾਹ ਮੁਹੰਮਦ ਸ਼ਾਹ ਨੇ ਆਪਣਾ ਤਾਜ਼ ਉਤਾਰ ਕੇ ਨਾਦਰ ਸ਼ਾਹ ਨੂੰ ਦੇਣਾ ਚਾਹਿਆ ਪਰ ਨਾਦਰ Continue Reading »

No Comments

ਉਠਿਆ ਆਪ ਖੁਦਾ

...
...

ਨਿੱਕੇ ਹੁੰਦਿਆਂ ਸਾਰਿਆਂ ਨਿਆਣਿਆਂ ਖਹਿੜੇ ਪੈ ਜਾਣਾ.. ਅਖ਼ੇ ਬੀਜੀ ਵਧੀਆ ਕੁਲਫੀ ਲੈਣੀ ਏ..ਫੇਰ ਬੇਬੇ ਹੁਰਾਂ ਇੱਕ ਪੈਂਤੜਾ ਵਰਤਣਾ.. ਓਹਨਾ ਸਭ ਤੋਂ ਵੱਧ ਰੌਲਾ ਪਾ ਰਹੇ ਨੂੰ ਵੱਖਰੇ ਜਿਹੇ ਕਰਕੇ ਮਹਿੰਗੀ ਜਿਹੀ ਲੈ ਦੇਣੀ..! ਉਸ ਨੇ ਚੁੱਪ ਕਰ ਕੇ ਪਾਸੇ ਹੋ ਜਾਣਾ.. ਫੇਰ ਓਹਨਾ ਬਾਕੀ ਦਿਆਂ ਨੂੰ ਆਪਣੀ ਪਹੁੰਚ ਮੁਤਾਬਿਕ ਨਿੱਕੀਆਂ Continue Reading »

No Comments

ਮੂਰਖ ਜੱਟ

...
...

ਇੱਕ ਵਕੀਲ ਨੇ ਕਹਿੰਦੇ ਇੱਕ ਵਾਰ ਕਿਸੇ ਜੱਟ (ਕਿਸਾਨ) ਨੂੰ ਖੂਹ ਵੇਚ ‘ਤਾ। ਵਕੀਲ ਨੂੰ ਲੱਗਿਆ ਕਿ ਜੱਟ ਤਾਂ ਮੂਰਖ ਏ ਜੀਹਨੇ ਏਨਾਂ ਮਹਿੰਗਾ ਖੂਹ ਖਰੀਦ ਲਿਆ, ਕਿਸੇ ਤਰੀਕੇ ਇਹਦੀ ਹੋਰ ਛਿੱਲ ਲਾਹੀਏ। ਕੁੱਝ ਦਿਨਾਂ ਬਾਅਦ ਵਕੀਲ ਦੇ ਵਿਹੜੇ ਦਾ ਵੜਿਆ ਤੇ ਕਹਿੰਦਾ, “ਵੇਖ ਬਈ ਫੁੰਮ੍ਹਣ ਸਿੰਹਾਂ ਮੈਂ ਤੈਨੂੰ ਕੇਵਲ Continue Reading »

1 Comment

ਦਿੱਲੀ ਨਾਲ ਰੌਲਾ

...
...

2004 ਵਰੇ ਵਿਚ ਦੋ ਫ਼ਿਲਮਾਂ ਵੀਰ ਜਾਰਾ” ਅਤੇ “ਮੁਗਲ-ਏ-ਆਜਮ” ਦਾ ਰੰਗੀਨ ਵਰਜਨ.. ਦੋਵੇਂ ਇੱਕੋ ਹੀ ਦਿਨ ਰਿਲੀਜ਼ ਹੋਈਆਂ.. ਲੰਡਨ ਤੋਂ ਇੱਕ ਬੀਬੀ ਦੋਵੇਂ ਰਿਵਿਉ ਲਿਖਣ ਅਮ੍ਰਿਤਸਰ ਆਈ..ਆਖਣ ਲੱਗੀ ਦੋਵੇਂ ਵਧੀਆ ਨੇ..ਫਰਕ ਕਰਨਾ ਬੜਾ ਔਖਾ ਏ.. ਇੱਕ ਜਹਾਂਗੀਰ ਦੀ ਮੁਹੱਬਤ ਅਤੇ ਬਾਪ ਖ਼ਿਲਾਫ਼ ਬਗਾਵਤ ਦੀ ਕਹਾਣੀ ਅਤੇ ਦੂਜੀ ਹਿੰਦੁਸਤਾਨ ਪਾਕਿਸਤਾਨ ਦੇ Continue Reading »

No Comments

ਮਹਾਰਾਜਾ ਰਣਜੀਤ ਸਿੰਘ

...
...

ਮੋਦੀ ਦੀਏ ਸਰਕਾਰੇ ਰਾਜ ਸਿੱਖਾ ਨੇ ਵੀ ਇਸ ਦੇਸ ਤੇ ਕੀਤਾ ਸੀ ਇਤਿਹਾਸ ਪੜ ਕੇ ਦੇਖੀ ਦੁਨੀਆਂ ਯਾਦ ਕਰਦੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ 1911 ਵਿੱਚ 1 ਰੁਪਏ ਦੇ 11 ਡਾਲਰ ਬਣਦੇ ਸਨ । ਤੇ ਖਾਲਸਾ ਰਾਜ ਵੇਲੇ ਸਿੰਘਾਂ ਦਾ ਪੈਸਾਂ ਕਿਨਾ ਮਜਬੂਤ ਹੋਵੇਗਾਂ ਕਿਦੇ ਸੋਚ ਕੇ ਵੇਖਿਉ ਕਿਨਾ Continue Reading »

No Comments

ਨਰਾਜ਼ਗੀ ਦਾ ਫਾਇਦਾ

...
...

ਬਹੁਤ ਹੀ ਵਧੀਆ ਲਿਖਤ ਹੈ ਜੀ ਪੜ੍ਹੋ ਤੇ ਸ਼ੇਅਰ ਕਰੋ । ਇੱਕ ਵਾਰ ਦੋ ਸ਼ੇਰਾਂ ਦੀ ਆਪਸ ਵਿੱਚ ਦੁਸ਼ਮਣੀ ਪੈ ਜਾਂਦੀ ਹੈ, ਅਤੇ ਦੋਵੇਂ ਸ਼ੇਰ ਲੰਮਾਂ ਸਮਾਂ ਆਪਸ ਵਿੱਚ ਬੋਲਦੇ ਨਹੀਂ, ਇੱਕ ਦਿਨ ਪਹਿਲੇ ਸ਼ੇਰ ਦੀ ਗੈਰਹਾਜ਼ਰੀ ਵਿੱਚ ਕੁਝ ਕੁੱਤੇ ਪਹਿਲੇ ਸ਼ੇਰ ਦਿਆਂ ਬੱਚਿਆਂ ਉੱਤੇ ਹਮਲਾ ਕਰਕੇ ਉਨਾਂ ਨੂੰ ਨੋਚਣ Continue Reading »

No Comments

ਭਗੋੜਾ

...
...

ਇੰਦਰਜੀਤ ਤੇ ਮਨਰਾਜ ਦੋਨਾਂ ਦੇ ਵਿਆਹ ਦੇ ਦਿਨ ਬਹੁਤ ਨੇੜੇ ਸਨ ਦੋਨੋਂ ਇਕੱਠੇ ਪੜ੍ਹੇ ਕੋਰਸ ਕੀਤੇ ਤੇ ਨੌਕਰੀ ਵੀ ਇਕੱਠਿਆਂ ਨੂੰ ਲੱਗੀ ,ਘਰਦਿਆਂ ਦੀ ਸਹਿਮਤੀ ਨਾਲ ਛੇ ਮਹੀਨੇ ਪਹਿਲਾਂ ਵਿਆਹ ਦੀ ਤਰੀਕ ਨਿਰਧਾਰਤ ਕੀਤੀ ਗਈ ,ਵਿਆਹ ਦੀ ਖ਼ਰੀਦੋ ਫ਼ਰੋਖਤ ਵੱਡਾ ਪੈਲੇਸ, ਡੋਲੀ ਵਾਸਤੇ ਲਿਮੋਜ਼ਿਨ ਗੱਡੀ ਹਰ ਤਰ੍ਹਾਂ ਦੀ ਤਿਆਰੀ ਪੂਰੀ Continue Reading »

1 Comment

ਚੜ੍ਹਦੀ ਕਲਾ ਦੀ ਅਰਦਾਸ

...
...

ਔਰੰਗਜੇਬ ਨੇ ਸੰਗੀਤ ਤੇ ਪਾਬੰਦੀ ਲਾ ਦਿੱਤੀ.. ਸੰਗੀਤ ਪ੍ਰੇਮੀਆਂ ਨੇ ਉਸਦੀ ਜਮੀਰ ਨੂੰ ਟੁੰਬਣ ਅਤੇ ਗਲਤੀ ਦਾ ਇਹਸਾਸ ਕਰਵਾਉਣ ਦਾ ਤਰੀਕਾ ਲੱਭਿਆ..! ਜਨਾਜੇ ਤੇ ਢੋਲਕੀਆਂ ਛੈਣੇ ਅਤੇ ਹੋਰ ਸਾਜੋ ਸਮਾਨ ਰੱਖ ਲਿਆ ਅਤੇ ਓਧਰ ਨੂੰ ਹੋ ਤੁਰੇ ਜਿਥੋਂ ਔਰੰਗੇ ਨੇ ਲੰਘਣਾ ਸੀ..! ਟਾਕਰਾ ਹੋਇਆ ਤਾਂ ਪੁੱਛਣ ਲੱਗਾ ਇਹ ਕੀ ਹੈ? Continue Reading »

No Comments

ਭਾਜਪਾਈ ਦਾ ਮੁੰਡਾ

...
...

ਇਕ ਭਾਜਪਾਈ ਦਾ ਮੁੰਡਾ 14 ਘੰਟੇ ਪੜਨ ਤੋਂ ਬਾਅਦ 10 ਵੀ ਕਲਾਸ ਵਿੱਚੋਂ ਫੇਲ੍ਹ ਹੋ ਗਿਆ..… ਪਿਉ ਨੂੰ ਵਿਸ਼ਵਾਸ ਨਹੀਂ ਹੋਇਆ ਤਾਂ ਸਕੂਲ ਜਾ ਕੇ ਪੇਪਰ ਕੱਢਵਾ ਲਿਆ, ਉਸ ਵਿਚ ਉਸਨੇ ਜੋ ਦੇਖਿਆ, ਦੇਖ ਕੇ ਖੁਦ ਦੰਗ ਰਹਿ ਗਿਆ … ਪ੍ਰਸ਼ਨਾਂ ਦੇ ਉੱਤਰ ਇਸ ਤਰਾਂ ਦਿੱਤੇ ਗਏ ਸਨ…. ਪ੍ਰਸ਼ਨ — Continue Reading »

1 Comment

More Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)