Punjabi Kahaniya, Punjabi Stories, Punjabi Funny Stories, Punjabi Kids Story
Punjabi Kahaniyan is Very Famous Section in our site, If you love to write Stories then please upload it Here.

ਪਰੀਆਂ ਦੇ ਦੇਸ਼

...
...

ਬਚਪਨ ਵਿੱਚ ਸੁਣਨਾ ਫਲਾਣਿਆਂ ਨੇ ਟੋਆ ਪੁੱਟਿਆ ਤਾਂ ਗਿੱਠ ਮੁੱਠੀਆ ਨਿਕਲਿਆ । ਕਦੇ ਕਿਸੇ ਨੇ ਗੱਲ ਸੁਣਾਉਣੀ ਕੇ ਫਲਾਣੇ ਪਿੰਡ ਖੂਹ ਪੁੱਟਦੇ ਸੀ ਤਾਂ ਗਿੱਠਮੁੱਠੀਆ ਨਿਕਲਿਆ ।ਉਸ ਨੂੰ ਜਦੋਂ ਬਾਹਰ ਕੱਢਿਆ ਤਾਂ ਹਵਾ ਲੱਗ ਕੇ ਮਰ ਗਿਆ । ਬੇਬੇ ਹੁਰਾਂ ਨੂੰ ਬੜੀ ਉਤਸੁਕਤਾ ਨਾਲ ਪੁੱਛਣਾ ਉਹ ਕੀ ਹੁੰਦਾ ਹੈ ?ਤਾ Continue Reading »

No Comments

ਇੱਕ ਹਿੰਮਤੀ ਔਰਤ

...
...

ਇੱਕ ਹਿੰਮਤੀ ਔਰਤ ਕਾਜਲ ਦੀ ਸ਼ਾਦੀ ਹੋਏ ਦੱਸ ਦਿਨ ਹੋ ਗਏ ਸਨ। ਉਹ ਜਦੋੰ ਸਹੁਰੇ ਘਰ ਆਈ ਘਰ ਬਹੁਤ ਹੀ ਖਿਲਰਿਆ ਹੋਇਆ ਸੀ। ਉਸਨੇ ਇਨ੍ਹਾਂ ਦਿਨਾਂ ਵਿੱਚ ਘਰ ਨੂੰ ਸੁੰਦਰ ਰੂਪ ਵਿੱਚ ਬਦਲ ਦਿੱਤਾ ਸੀ। ਉਹ ਖਾਣਾ ਬਹੁਤ ਹੀ ਸੁਆਦ ਬਣਾਉਂਦੀ ਸਾਰੇ ਉਸਦੀਆਂ ਤਰੀਫਾਂ ਕਰਦੇ ਨਾ ਥਕਦੇ। ਸ਼ਾਮ ਦੇ ਸਮੇਂ Continue Reading »

No Comments

ਰਹਿਮ ਦਿਲ ਲਾਲਾ ਜੀ

...
...

ਰਹਿਮ ਦਿਲ ਲਾਲਾ ਜੀ ਦੀ ਨਿੱਗਰ ਸੋਚ ਤੇ ਦਲੀਲ ਇਹ ਗਲ ਕਰੀਬ 1986 ਦੇ ਮਈ ਮਹੀਨੇ ਦੀ ਹੈ | ਮੈਂ ਸਾਡੇ ਨੇੜੇ ਦੇ ਸ਼ਹਿਰ ਦਾਣਾ ਮੰਡੀ ਵਿੱਚ ਬਾਰਾਂ ਇੱਕ ਵਜੇ ਕਿਸੇ ਕੰਮ ਲਈ ਗਿਆ ਸੀ | ਮੈਂ ਦੇਖਿਆ ਸਾਹਮਣੇ ਇੱਕ ਸਰਕਾਰੀ ਦਫ਼ਤਰ ਅੱਗੇ ਕਰੀਬ ਸੌ ਕੁ ਬੰਦਿਆਂ ਦਾ ਜਮਘਟਾ ਜਿਹਾ Continue Reading »

No Comments

ਧੀਆਂ ਤੇ ਪੇਕੇ

...
...

ਸਰਦੀ ਦੀਆ ਛੁਟੀਆਂ ਸੀ ਮੇਰਾ ਬੇਟਾ ਦੋ ਦਿਨ ਤੋਂ ਰੋ ਰਿਹਾ ਸੀ ਕੇ ਪਾਪਾ ਮਾਮੇ ਪਿੰਡ ਜਾਣਾ ਪਰ ਮੇਰਾ ਜਿਆਦਾ ਮੂਡ ਨਹੀਂ ਸੀ ਜਾਣ ਨੂੰ ਤਾਂ ਘਰ ਵਾਲੀ ਵੀ ਕਹਿਣ ਲੱਗੀ ਕੇ ਚੱਲੋ ਜੀ ਮੁੰਡਾ ਜਿਦ ਕਰਦਾ ਹੋ ਆਈਏ ਮੈਨੂੰ ਇਹ ਵੀ ਪਤਾ ਸੀ ਦਿਲ ਪਿਆਰੀ ਪਤਨੀ ਦਾ ਵੀ ਕਰਦਾ Continue Reading »

1 Comment

ਇੱਕ ਪਹਿਲ

...
...

ਮਿੰਨੀ ਕਹਾਣੀ—-“ਇੱਕ ਪਹਿਲ” ਗੁਰਜੀਤ ਸਿੰਘ ਤੇ ਸੁਖਜੀਤ ਨੇ ਗੁਰਕੀਰਤ ਦੇ ਵਿਆਹ ਲਈ ਕੀਤੀ ਖਰੀਦਦਾਰੀ ਦੇ ਭਰੇ ਪੰਜ-ਸੱਤ ਥੈਲੇ ਲਿਆ ਕੇ ਕਮਰੇ ਵਿੱਚ ਰੱਖੇ ਤਾਂ ਗੁਰਜੀਤ ਨੇ ਮਜ਼ਾਕ ਵਿੱਚ ਕਿਹਾ, “ਅੱਜ ਨਈਂ ਤੇਰੇ ਗੋਡੇ ਦੁੱਖਦੇ?ਸਵੇਰ ਦੇ ਘਰੋਂ ਨਿਕਲੇ,ਹੁਣ ਦਿਨ ਢਲੇ ਵਾਪਸ ਆਏ ਹਾਂ। “ਸੁਖਜੀਤ ਨੇ ਖੁਸ਼ੀ ਵਿੱਚ ਚਹਿਕਦਿਆਂ ਕਿਹਾ, “ਨਾ ਜੀ।ਅੱਜ Continue Reading »

No Comments

ਕੌੜਾ ਸੱਚ

...
...

ਕੌੜਾ ਸੱਚ,, ਇਤਿਹਾਸ ਚੈੱਕ ਕਰ ਲਵੋ – ਕੋਈ ਉਨ੍ਹਾਂ ਦਾ 🥄 ਇਸ ਸੱਚ ਨੂੰ ਝੂਠ ਸਾਬਿਤ ਕਰ ਸਕਦਾ ਸੰਨ1984 ਵਿੱਚ ਦਰਬਾਰ ਸਾਹਿਬ ਤੇ ਫੌਜੀ ਹਮਲੇ ਦੀ ਇਜਾਜਤ ਦੇਣ ਵਾਸਤੇ ਪੰਜਾਬ ਦੇ ਗਵਾਰਨਰ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਰਦਾਰ ਗੁਰਦੇਵ ਸਿੰਘ ਬਰਾੜ ਨੂੰ ਹੁਕਮ ਦਿੱਤਾ ਗਿਆ। ਪਰ ਸਰਦਾਰ ਗੁਰਦੇਵ ਸਿੰਘ ਨੇ Continue Reading »

No Comments

ਮਾਂ ਦਾ ਝਾੳਲਾ

...
...

9-10 ਲਾਸ਼ਾਂ ਇਕੱਠੀਆਂ ਸ਼ਮਸ਼ਾਨਘਾਟ ਲਿਆ ਕੇ ਸੁੱਟੀਆਂ ਗਈਆਂ ਉਹਨਾ ਨੂੰ (ਓਤਾਰੀਆਂ ਗਈਆਂ)ਨਹੀਂ ਕਹਿ ਸਕਦੇ। ਉਹ ਗਰੀਬੜਾ ਜਿਹਾ ਵੀ ਦੱਸੀ ਨਿਸ਼ਾਨੀ ਵਾਲੀ ਲਾਸ਼ ਕੋਲ ਖੜਾ ਕਹਿ ਰਿਹਾ ਸੀ ” ਇਹ ਤਾਂ ਮੇਰੀ ਮਾਂ ਦੀ ਨਹੀਂ।ਉਹ ਤਾਂ ਛੋਟੀ ਜਹੀ ਸੀ ਤੇ ਹੁਣ ਤਾਂ ਹੱਡੀਆਂ ਦੀ ਮੁੱਠ ਹੀ ਰਹਿ ਗਈ ਸੀ। ਇਹ ਤਾਂ Continue Reading »

No Comments

ਜੂਨ ਦੀਆਂ ਛੁੱਟੀਆਂ

...
...

ਨਿਮਨ ਘਟਨਾ ਹੁਣ ਵੀ ਮੈਨੂੰ ਅਪਸੈੱਟ ਕਰ ਜਾਂਦੀ ਹੈ ਟਿੱਪਣੀ ਜ਼ਰੂਰ ਕਰਿਓ,…. ਅੱਜ ਇੱਕ ਬਹੁਤ ਭਾਵਨਾਤਮਕ ਘਟਨਾ ਚੇਤੇ ਗਈ ਸਾਂਝੀ ਕਰਨ ਲੱਗੀ ਆਂ..ਮੈਨੂੰ ਪੜ੍ਹਾਉਂਦਿਆਂ 15 ਸਾਲ ਹੋ ਗਏ,,ਇਹ 13 ਕੁ ਸਾਲ ਪੁਰਾਣੀ ਗੱਲ ਹੈ,,ਮੈਂ ਚੌਥੀ ਜਮਾਤ ਨੂੰ ਪੰਜਾਬੀ ਪੜ੍ਹਾਉਂਦੀ ਸੀ ਇੱਕ ਬਹੁਤ ਹੁਸ਼ਿਆਰ ਲੜਕਾ ਸੀ. ‘ਰਵਿੰਦਰ’ ਮੈਨੂੰ ਬਹੁਤ ਚੰਗਾ ਲੱਗਦਾ Continue Reading »

No Comments

ਬਾਲਟੀ ਤੇ ਕਬਜਾ

...
...

ਅੱਜ ਸਵੇਰੇ ਜਦੋ ਮੈ ਉਠਿਆ ਤਾ ਹਮੇਸ਼ਾ ਵਾਂਗੂ ਮੇਰੀ ਨਜ਼ਰ ਬਾਹਰ ਪਏ ਗੇਂਦੇ ਦੇ ਬੂਟੇ ਤੇ ਪਈl ਮੇਰਾ ਪਹਿਲਾ ਕੰਮ ਹੁੰਦਾ ਦਿਨ ਦਾ ਕੇ ਇਹਨਾਂ ਨੂੰ ਪਾਣੀ ਪਾਉਣਾ l ਇਸ ਦਾ ਵੀ ਇਕ ਕਾਰਨ ਆ (ਨਾਂ ਕੇ ਵਹਿਮ ) ਉਹ ਇਹ ਕੇ ਹਮੇਸ਼ਾ ਆਪਦੇ ਦਿਨ ਦੀ ਸ਼ੁਰੂਆਤ ਪ੍ਰਕਿਰਤੀ ਤੋਂ ਕਰੋ Continue Reading »

No Comments

ਸਿਮਰ

...
...

ਸਿਮਰ” ਨਾਮ ਸੀ ਉਸਦਾ.. ਬੀ.ਕਾਮ ਤੇ ਐੱਮ.ਕਾਮ ਅਸਾਂ ਦੋਹਾਂ ਨੇ ਇੱਕਠਿਆਂ ਨੇ ਹੀ ਕੀਤੀ.. ਅਕਸਰ ਹੀ ਪੜਾਈ ਵਿਚ ਪੱਛੜ ਜਾਇਆ ਕਰਦਾ..ਤਾਂ ਉਹ ਜਰੂਰੀ ਨੋਟਸ ਮੇਰੇ ਤੱਕ ਪਹੁੰਚਦੇ ਕਰ ਹੀ ਦਿਆ ਕਰਦੀ..! ਸਾਡੀ ਆਪਸੀ ਗੱਲਬਾਤ ਸਿਰਫ ਬੋਧਿਕ ਲੈਣ ਦੇਣ ਤੱਕ ਹੀ ਸੀਮਤ ਸੀ..ਹੋਰ ਕਿਸੇ ਵੀ ਵਿਸ਼ੇ ਤੇ ਗੱਲ ਬਾਤ ਕਰਨ ਤੋਂ Continue Reading »

No Comments

More Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)