Punjabi Kahaniya, Punjabi Stories, Punjabi Funny Stories, Punjabi Kids Story
Punjabi Kahaniyan is Very Famous Section in our site, If you love to write Stories then please upload it Here.

ਬੱਸ ਦਾ ਟਾਇਮ

...
...

ਮਿੰਨੀ ਕਹਾਣੀ : ਬੱਸ ਦਾ ਟਾਇਮ “ਕਈ ਦਿਨਾਂ ਤੋਂ ਬੜੀ ਵਾਰੀ ਨੰਬਰ ਮਿਲਾ ਕੇ ਵੇਖ ਲਿਆ ਯਾਰ! ਬਲਰਾਜ ਫੋਨ ਚੱਕਦਾ ਹੀ ਨਹੀਂ। ਹੁਣ ਤਾਂ ਬਿਜ਼ੀ ਹੀ ਕਰਤਾ, ਉਤੋਂ ਬੱਸ ਦਾ ਵੀ ਟਾਇਮ ਹੋ ਗਿਆ“ ਸੰਦੀਪ ਨੇ ਫੋਨ ਜੇਬ ਚ ਪਾਉਂਦੇ ਹੋਏ ਰਾਜਵੀਰ ਨੂੰ ਕਿਹਾ।“ਚੱਲ ਕਿਤੇ ਕੋਈ ਕੰਮ ਨਾ ਗਿਆ ਹੋਵੇ Continue Reading »

No Comments

ਬਦੀ ਹੋਵੇ ਚਾਹੇ ਨੇਕੀ

...
...

ਤੜਕੇ-ਤੜਕੇ ਜੀਤ ਦੀ ਖੱਬੀ ਅੱਖ ਫੜਕ ਰਹੀ ਸੀ।ਉਸਨੇ ਠੰਡੇ ਪਾਣੀ ਦੇ ਛਿੱਟੇ ਮਾਰੇ,ਅੱਖ ਵਾਲੀ ਦਵਾਈ ਵੀ ਅੱਖ ਚ ਪਾਈ ਪਰ ਕੋਈ ਫਰਕ ਨਾ ਪਿਆ। ਅੱਖ ਦੇ ਫੜਕਣ ਨਾਲ ਉਸਚੋਂ ਪਾਣੀ ਵੀ ਡਿੱਗਣ ਲੱਗ ਪਿਆ।ਆਪਣੀ ਮਲਮਲ ਦੀ ਚੁੰਨੀ ਨਾਲ ਅੱਖ ਨੂੰ ਭਾਫ਼ ਦਿੰਦੀ ਵਿਹੀ ਵਾਲੀ ਬੈਠਕ ਚ ਬੈਠੀ ਬਾਰੀ ਥਾਈਂ ਵਿਹੀ Continue Reading »

No Comments

ਬੇਹੀ ਰੋਟੀ

...
...

ਬੇਹੀ ਰੋਟੀ ਬਲਵਿੰਦਰ ਸਿੰਘ ਭੁੱਲਰ ਮੈਂ ਦਰਵਾਜੇ ਮੂਹਰੇ ਖੜਾ ਦੁੱਧ ਵਾਲੇ ਦੀ ਉਡੀਕ ਕਰ ਰਿਹਾ ਸੀ, ਕਿ ਦੁੱਧ ਵਾਲਾ ਆਵੇ ਤਾਂ ਚਾਹ ਬਣਾਵਾਂ, ਕਿਉਂਕਿ ਰਾਤ ਦਾ ਲਿਆ ਹੋਇਆ ਦੁੱਧ ਖਰਾਬ ਹੋ ਗਿਆ ਸੀ। ਦੁੱਧ ਵਾਲਾ ਅਜੇ ਨਹੀਂ ਆਇਆ ਸੀ, ਪਰੰਤੂ ਮੈਨੂੰ ਇੱਕ ਪਤਲੂ ਜਿਹਾ ਲੜਕਾ ਦਿਖਾਈ ਦਿੱਤਾ, ਜੋ ਉਮਰ ’ਚ Continue Reading »

No Comments

ਸਹਿਗਲ ਸਾਬ

...
...

ਇਹ ਗੱਲ ਓਸ ਵੇਲੇ ਦੀ ਹੈ ਜਦ ਪੰਜਾਬ ਦੇ ਮਾੜੇ ਹਾਲਾਤਾਂ ਦੇ ਦਿਨ ਸਨ | ਸਾਡੇ ਪਿੰਡ ਇੱਕ ਪੁਲਿਸ ਪਾਰਟੀ ਕਿਸੇ ਮੁੰਡੇ ਨੂੰ ਫੜਨ ਵਾਸਤੇ ਆਈ ਜਿਸ ਤੇ ਕੋਈ ਬਹੁਤਾ ਗੰਭੀਰ ਦੋਸ਼ ਤਾਂ ਨਹੀਂ ਸੀ | ਸਾਡੇ ਘਰ ਦੇ ਨੇੜੇ ਹੀ ਉਸਦਾ ਘਰ ਸੀ | ਪੁਲਿਸ ਨੇ ਉਹ ਮੁੰਡਾ ਅੰਦਰੋਂ Continue Reading »

1 Comment

ਪਤਾ ਨੀ ਸੁਵੇਰ ਦਾ

...
...

ਅਖੀਰ ਨੂੰ ਇੱਕ ਦਿਨ ਵੱਡੇ ਸਾਬ ਰਿਟਾਇਰ ਹੋ ਹੀ ਗਏ..ਜਾਂ ਏਦਾਂ ਆਖੋ ਕਰ ਦਿੱਤੇ ਗਏ..! ਕੁਰਸੀ..ਦਫਤਰ..ਚਪੜਾਸੀ..ਕਾਰ..ਡਰਾਈਵਰ..ਸਲਾਮ..ਸਿਫਤਾਂ..ਸਲਾਹੁਤਾਂ..ਪ੍ਰੋਮੋਸ਼ਨਾਂ..ਸੁਖ ਸਹੂਲਤਾਂ..ਦੀਵਾਲੀ ਦੁਸਹਿਰੇ ਦੇ ਗਿਫ਼੍ਟ..ਸਾਰਾ ਕੁਝ ਹੀ ਬੱਸ ਇੱਕ ਝਟਕੇ ਨਾਲ ਅਹੁ ਗਿਆ-ਅਹੁ ਗਿਆ ਹੋ ਗਿਆ..! ਸਬ ਤੋਂ ਵੱਧ ਤਕਲੀਫਦੇਹ ਸੀ..ਗੱਡੀ ਦਾ ਦਰਵਾਜਾ ਆਪ ਖੁਦ ਖੋਲ੍ਹਣਾ ਪੈਂਦਾ..! ਰੇਸਟੌਰੈਂਟ..ਢਾਬੇ ਦੀ ਪੈਕਿੰਗ..ਹੋਰ ਨਿੱਕ ਸੁੱਕ..ਸਾਰਾ ਖਰਚਾ ਜੇਬੋਂ ਆਪ Continue Reading »

No Comments

ਆਦਮੀ ਅਤੇ ਰਵੱਈਆ

...
...

ਆਦਮੀ ਅਤੇ ਰਵੱਈਆ ਇੱਕ ਬਾਦਸ਼ਾਹ ਕੋਲ ਕਾਫੀ ਹਾਥੀ ਸਨ। ਉਨ੍ਹਾਂ ਵਿੱਚ ਇੱਕ ਹਾਥੀ ਬਹੁਤ ਬਲਵਾਨ, ਸਮਝਦਾਰ ਤੇ ਆਗਿਆਕਾਰੀ ਸੀ। ਉਹ ਯੁੱਧ ਕਲਾ ਵਿੱਚ ਬਹੁਤ ਤੇਜ਼ ਸੀ। ਜਿਸ ਕਿਸੇ ਯੁੱਧ ਵਿੱਚ ਵੀ ਉਹ ਗਿਆ ਬਾਦਸ਼ਾਹ ਹਮੇਸ਼ਾ ਜਿੱਤ ਕੇ ਮੁੜਿਆ। ਬਾਦਸ਼ਾਹ ਨੂੰ ਉਹ ਹਾਥੀ ਬਹੁਤ ਪਿਆਰਾ ਸੀ। ਸਮਾਂ ਗੁਜ਼ਰਿਆ ਤਾਂ ਇੱਕ ਵਕਤ Continue Reading »

No Comments

ਕਦਰਾਂ ਕੀਮਤਾਂ ਦੇ ਵੇਲੇ

...
...

“ਕਦਰਾਂ ਕੀਮਤਾਂ ਦੇ ਵੇਲੇ” ਇਹ ਗੱਲ ਸੱਚ ਹੈ ਕਿ ਅਸੀਂ ਆਪਣੇ ਆਲੇ-ਦੁਆਲੇ ਵਾਪਰੀ ਕਿਸੇ ਵੀ ਘਟਨਾ ਨੂੰ ਵੇਖਕੇ ਹਮਦਰਦ ਬਣਨ ਦੀ ਬਜਾਏ ਅਣਗੌਲਿਆਂ ਕਰਕੇ ਲੰਘ ਜਾਂਦੇ ਹਾਂ। ਆਪਾਂ ਸਭ ਜਾਣਦੇ ਹਾਂ ਕਿ ਅਜੇਹਾ ਹੁਣ ਇਹ ਕਿਉਂ ਹੋਣ ਲੱਗ ਗਿਆ ਹੈ। ਕਿਉਂਕਿ ਕੋਈ ਸਮਾਂ ਸੀ ਜਦ ਸਮਾਜਿਕ ਕਦਰਾਂ ਕੀਮਤਾਂ ਹੋਇਆ ਕਰਦੀਆਂ Continue Reading »

No Comments

ਪੱਕਾ ਯਾਰ

...
...

ਵੱਡੀ ਭੈਣ ਨੂੰ ਰੁੱਖਾਂ ਦੇ ਉੱਚੇ ਟਾਹਣਾਂ ਤੇ ਚੜਨਾ.. ਟੀਸੀ ਦੇ ਬੇਰ ਤੋੜਨੇ..ਗੇੜਨ ਵਾਲੇ ਟੋਕੇ ਦੀ ਚੀਰਨੀ ਲਾਉਣੀ..ਦਾਤਰੀ ਨਾਲ ਸ਼ਟਾਲਾ ਵੱਢਣਾ..ਟਰੈਕਟਰ ਭਜਾਉਣ ਵਰਗੇ ਕੰਮ ਬੜੇ ਹੀ ਚੰਗੇ ਲਗਿਆ ਕਰਦੇ ਸਨ..! ਅਸੀਂ ਅਕਸਰ ਹੀ ਰਾਤੀ ਕੋਠੇ ਤੇ ਪਏ-ਪਏ ਕਿੰਨੀ ਦੇਰ ਤੱਕ ਗੱਲਾਂ ਮਾਰਦੇ ਰਹਿੰਦੇ..ਨਾਲਦੇ ਕੋਠੇ ਤੇ ਸੁੱਤੇ ਪਏ ਗਵਾਂਢੀਆਂ ਨੂੰ ਢੇਮਾਂ Continue Reading »

No Comments

ਅਸਲ ਦੋਸ਼ੀ

...
...

ਅਸਲ ਦੋਸ਼ੀ ਅੱਜ ਉਹ ਆਜ਼ਾਦ ਹੋ ਗਿਆ ਸੀ ਸਾਰੇ ਫ਼ਿਕਰਾਂ ਤੋਂ ….ਉਨ੍ਹਾਂ ਫ਼ਿਕਰਾਂ ਤੋਂ ਜਿਨ੍ਹਾਂ ਦੀ ਭਾਰੀ ਪੰਡ ਉਹ ਪਿਛਲੇ ਛੇ ਮਹੀਨਿਆਂ ਤੋਂ ਚੁੱਕ ਜ਼ਿੰਦਗੀ ਦੀ ਗੱਡੀ ਨੂੰ ਧੱਕਾ ਦੇ ਰਿਹਾ ਸੀ । ਅੱਜ ਨਾ ਉਸਨੂੰ ਦੋ ਡੰਗ ਦੀ ਰੋਟੀ ਦਾ ਫ਼ਿਕਰ ਸੀ , ਨਾ ਬੈਂਕ ਦੀਆਂ ਕਿਸ਼ਤਾਂ ਦਾ ਫ਼ਿਕਰ Continue Reading »

No Comments

ਧੀਆਂ

...
...

ਧੀਆਂ…………………………… ਮੈਂ ਅੱਜ ਇੱਕ ਗੀਤ ਸੁਣ ਰਹੀ ਸੀ ,ਜਿਸਦਾ ਟਾਇਟਲ ਧੀਆਂ ਸੀ।ਇਹਦੇ ਚ ਕੋਈ ਬੁਰਾਈ ਨਹੀਂ ਸੀ।ਬਸ ਧੀ ਨੂੰ ਨਸੀਹਤ ਸੀ ਕਿ ਬਾਬਲ ਦੀ ਪੱਗ ਨਾ ਰੋਲੀਂ।ਮੈਂ ਕੋਈ ਇੱਥੇ ਇਹ ਨਹੀਂ ਕਹਿਣਾ ਚਾਹੁੰਦੀ ਕਿ ਇਹ ਗਲਤ ਆ ਜਾਂ ਸਹੀ ।ਬਸ ਮੈਨੂੰ ਥੋੜਾ ਅਫ਼ਸੋਸ ਹੁੰਦਾ ਜਦੋਂ ਵੀ ਅਜਿਹਾ ਕੁਝ ਸੁਣਦੀ।ਮੈ ਬੜਾ Continue Reading »

No Comments

More Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)