Punjabi Kahaniya, Punjabi Stories, Punjabi Funny Stories, Punjabi Kids Story
Punjabi Kahaniyan is Very Famous Section in our site, If you love to write Stories then please upload it Here.

ਅੱਲੜ ਉਮਰੇ ਫੁੱਲ ਗੁਲਾਬ ਦੇ – ਭਾਗ 1

...
...

ਲਿਖਤ -ਰੁਪਿੰਦਰ ਕਹਾਣੀ -ਅੱਲੜ ਉਮਰੇ ਫੁੱਲ ਗੁਲਾਬ ਦੇ ਭਾਗ -1 ਬਾਰਵੀ ਕਲਾਸ ਦੀ ਪੜਾਈ ਸ਼ੁਰੂ ਹੋਈ ਨੂੰ ਕਈ ਮਹੀਨੇ ਹੋ ਗਏ ਸੀ ਐਤਕੀ ਕਲਾਸ ਬੋਰਡ ਦੀ ਹੋਣ ਕਰਕੇ ਸਾਰੇ ਮੁੰਡੇ ਕੁੜੀਆ ਨੇ ਸ਼ੁਰੂ ਤੋ ਪੜ੍ਹਾਈ ਤੇ ਪੂਰਾ ਜੋਰ ਲਾ ਦਿੱਤਾ ਸੀ ਨਾਨ ਮੈਡੀਕਲ ਦੀ ਕਲਾਸ ਵਿੱਚ ਮਸਾ ਬਾਰਾ ਕੁ ਵਿਦਿਆਰਥੀ Continue Reading »

2 Comments

ਖੁੱਲ੍ਹੀ ਕਿਤਾਬ

...
...

ਇਹ ਕਹਾਣੀ ਉਸ ਇਨਸਾਨ ਦੀ ਸੱਚੀ ਕਹਾਣੀ ਹੈ ਜੋ ਸਾਰੀ ਜ਼ਿੰਦਗੀ ਆਪਣੀਆਂ ਲਈ ਜਿਉਂਦਾ ਮਰਦਾ ਥੱਕੇ ਖਾਦਾ ਪਰ ਜਦੋਂ ਉਹ ਆਪਣੇ ਲਈ ਕੁਝ ਕਰਦਾ ਤਾਂ ਸਖ਼ਤ ਵਰੋਧ ਹੁੰਦਾ । – ਗੱਲ ੨੯-੩-੧੯੯੦ ਦੀ ਹੈ ਜਦੋ ਸਵੇਰੇ ਦੇ ੬:੦੦ ਵਜੇ ਇਕ ਸੱਚੀ ਰੂਹ ਦਾ ਜਨਮ ਹੁੰਦਾ ਤੇ ਘਰ ਵਿੱਚ ਖ਼ੁਸ਼ੀ ਦਾ Continue Reading »

No Comments

ਮਾਸੀ ਦਾ ਪੁੱਤ

...
...

ਜ਼ਿੰਦਗੀ ਦੇ ਉਸ ਦੌਰ ਤੇ ਆ ਗਿਆ ਹਾਂ ਜਿੱਥੇ ਲੱਗਦਾ ਏ ਕਿ ਸ਼ਾਇਦ ਜੇ ਉਹਨਾ ਵੇਲਿਆ ‘ਚ ਮਾੜਾ ਨਾ ਹੁੰਦਾ ਤਾਂ ਅੱਜ ਇਹੋ ਜਿਹੀ ਹੁਸੀਨ ਜ਼ਿੰਦਗੀ ਨਾ ਮਿਲਦੀ, ਬੁਰਾ ਇਨਸਾਨ ਵੀ ਕਿਸੇ ਆਪਣੇ ਚੰਗੇ ਦੇ ਸਾਥ ਨਾਲ ਖੁਦ ਚੰਗਾ ਹੋ ਨਿਬੜਦਾ ਏ। ਗੱਲ ਏ ਉਹ ਵੇਲਿਆ ਦੀ ਜਦ ਮੇਰੀ ਸਕੀ Continue Reading »

No Comments

ਏਕਤਾ,ਸ਼ੁਕਰਾਨਾ ਅਤੇ ਆਸ

...
...

ਏਕਤਾ,ਸ਼ੁਕਰਾਨਾ ਅਤੇ ਆਸ ‘ਤੇਰੀ ਛੋਟੀ ਭੈਣ ਦਾ ਜਨਮ ਦਿਨ ਆ ਰਿਹਾ ਏ ਸਮਰੀਤ ਆਪਾਂ ਕੇਕ ਕਿਹੜਾ ਲੈ ਕੇ ਆਈਏ’ …ਮਾਂ ਨੇ ਉਤਸੁਕਤਾ ਨਾਲ ਆਪਣੀ ਛੇ ਵਰ੍ਹਿਆਂ ਦੀ ਧੀ ਦੀ ਰਾਏ ਜਾਣਨੀ ਚਾਹੀ। ‘ਰੈਂ ਬੋ ਮੰਮਾ’ ….ਉਸਨੇ ਖੁਸ਼ੀ-ਖੁਸ਼ੀ ਸੋਫੇ ਤੇ ਟੱਪਦਿਆਂ ਉੱਤਰ ਦਿੱਤਾ। ‘ਅੱਛਾ,ਫਿਰ ਫ਼ਰਾਕ ਕਿਸ ਰੰਗ ਦੀ ਪਾਉਣੀ ? ਮਾਂ Continue Reading »

No Comments

ਔਰਤ

...
...

ਫੁਲਕਾਰੀ ਪਾਕੇ ਦਿੱਤੀ ਬੂਰੀ ਮੱਝ , ਜਿਸ ਤੋਂ ਕਦੀ ਮੱਖੀ ਤਿਲਕਦੀ ਸੀ …ਸੁੱਕੀ ਕੰਗੌੜ ,ਅੰਦਰ ਧੱਸੀਆਂ ਅੱਖਾਂ ਤੇ ਝੋਲਮਾਰਦੀ ਨੂੰ ਵੀਰ ਨੇ ਵਿਹੜੇ ਲਿਆ ਬੱਧਾ। ਜਿਨ੍ਹਾਂ ਲਿਸ਼ਕਦੀਆਂ ਤੇ ਵੰਨ ਸਵੰਨੀਆਂ ਕੀਮਤੀ ਵਸਤਾਂ ਨੂੰ ਚਾਈਂ ਚਾਈੰ ਮੌਲੀਆਂ ਬੰਨ , ਸ਼ਗਨਾਂ ਸਾਰਥਾਂ ਨਾਲ ਦਹੇਜ਼ ਦੇ ਰੂਪ ਵਿੱਚ ਗੱਡਿਆਂ ਤੇ ਲੱਧ ਤੋਰਿਆ ਸੀ Continue Reading »

1 Comment

ਪੁਲਿਸ ਦਾ ਵਤੀਰਾ ਬਨਾਮ ਜੱਜ ਸਾਬ

...
...

ਪੁਲਿਸ ਦਾ ਵਤੀਰਾ ਬਨਾਮ ਜੱਜ ਸਾਬ ਕਾਫੀ ਚਿਰ ਪਹਿਲਾਂ ਸ਼ਿਮਲਾ ਹਾਈ ਕੋਰਟ ਵਿੱਚ ਇੱਕ ਸਰਦਾਰ ਪੀ੍ਤਮ ਸਿੰਘ ਜੱਜ ਲੱਗਿਆ ਹੋਇਆ ਸੀ | ਉਹ ਇਕੱਲਾ ਹੀ ਮਾਲ ਰੋਡ ‘ਤੇ ਸਰਕਾਰੀ ਕੋਠੀ ਵਿੱਚ ਰਹਿੰਦਾ ਸੀ ਤੇ ਇੱਕ ਨੌਕਰ ਸੀ ਜੋ ਉਸਦਾ ਰੋਟੀ ਟੁੱਕ ਤੇ ਚਾਹ ਪਾਣੀ ਬਣਾ ਦਿੰਦਾ ਸੀ | ਇੱਕ ਦਿਨ Continue Reading »

No Comments

ਨੁਕਤਾ ਚੀਨੀ

...
...

ਲੈਕਚਰਰ ਲੱਗਣ ਮਗਰੋਂ ਰਿਸ਼ਤਿਆਂ ਦਾ ਜੀਵੇਂ ਹੜ ਜਿਹਾ ਆ ਗਿਆ ਹੋਵੇ.. ਸਾਡੀ ਰਸੋਈ ਬਾਹਰਲੇ ਗੇਟ ਦੇ ਐਨ ਸਾਹਮਣੇ ਹੋਣ ਕਰਕੇ ਹਰ ਅੰਦਰ ਆਉਂਦੇ ਨੂੰ ਪਹਿਲਾਂ ਹੀ ਨਜਰ ਮਾਰ ਲਿਆ ਕਰਦੀ.. ਮੁੜ ਹਰੇਕ ਨੂੰ ਕੋਈ ਨਾ ਕੋਈ ਬਹਾਨਾ ਜਿਹਾ ਬਣਾ ਕੇ ਨਾਂਹ ਕਰ ਦੇਣੀ ਮੇਰੀ ਆਦਤ ਜਿਹੀ ਬਣ ਗਈ ਸੀ..! ਮਗਰੋਂ Continue Reading »

No Comments

ਮਿੱਟੀ

...
...

ਤਕਰੀਬਨ 10 ਸਾਲ ਬਾਅਦ ਅੱਜ ਖੇਤ ਗਿਆ। ਪਰ ਕੁਝ ਮਿੰਟ ਹੀ ਰੁਕ ਸਕੇ, ਬਿਲਕੁੱਲ ਰੱਜ ਨਹੀਂ ਆਇਆ, ਏਦਾਂ ਲੱਗਿਆ ਜਿਵੇਂ ਦੂਰੋਂ ਦੇਖ ਕੇ ਹੀ ਮੁੜ ਆਏ। ਖੇਤ ਕੋਈ ਦੇਖ ਕੇ ਆਉਣ ਜਾਂ ਟਹਿਲਣ ਦੀ ਜਗ੍ਹਾ ਨਹੀਂ ਹੈ, ਇਹ ਤਾਂ ਸਰੀਰਾਂ ਦੀ ਇਬਾਦਤਗਾਹ ਹੈ। ਖੇਤ ਜਾਓ ਤੇ ਮਿੱਟੀ ਨੂੰ ਬਿਨਾਂ ਪੱਬ Continue Reading »

No Comments

ਗਊਸਾ਼ਲਾ

...
...

ਗਊਸ਼ਾਲਾ ‘ ਜੀ ਥੋਨੂੰ ਯਾਦ ਹੈ ਨਾ, ਅੱਜ ਜਨਮ ਅਸ਼ਟਮੀ ਹੈ ਤੇ ਆਪਾ ਸ਼ਾਮ ਨੂੰ ਗਊਸ਼ਾਲਾ ਜਾਣਾ ਤੇ ਗਾਵਾਂ ਨੂੰ ਚਾਰਾ ਖਵਾਉਣਾ। ਚਾਰਾ ਖਵਾ ਕੇ ਆਪਾ ਥੋੜਾ ਚਿਰ ਰੁਕ ਕੇ ਗਾਵਾਂ ਦੀ ਸੇਵਾ ਵੀ ਕਰਾਗੇ। ਕਹਿੰਦੇ ਨੇ ਕਿ ਜਨਮ ਅਸ਼ਟਮੀ ਤੇ ਗਾਵਾਂ ਦੀ ਸੇਵਾ ਕਰਨ ਨਾਲ ਬੜਾ ਪੁੰਨ ਲੱਗਦਾ।” ਰੀਤੂ Continue Reading »

1 Comment

ਸਰਪੰਚ ਦਾ ਮੁੰਡਾ

...
...

ਸਰਪੰਚ ਦਾ ਮੁੰਡਾ ਇਹ ਕਹਾਣੀ ਨਹੀਂ ਬਲਕਿ ਹਕੀਕਤ ਹੈ , ਮੈਂ ਤੇ ਮੇਰੀ ਜੀਵਨ ਸਾਥਣ ਹੋਲੇ ਮੁਹੱਲੇ ਵਾਲੇ ਦਿਨ ਲਾਗੇ ਚੱਲ ਰਹੇ ਲੰਗਰ ਵਿੱਚ ਚਲੇ ਗਏ , ਅਸੀਂ ਪੰਗਤ ਚ ਬੈਠ ਕੇ ਲੰਗਰ ਛੱਕ ਰਹੇ ਸੀ , ਤੇ ਪਹਿਲਾਂ ਸਾਡੇ ਤੋਂ ਪਿੱਛੇ ਵਾਲੀ ਪੰਗਤ ਬਿਲਕੁਲ ਖਾਲੀ ਸੀ , ਸਾਨੂੰ ਵੀ Continue Reading »

No Comments

More Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)