Punjabi Kahaniya, Punjabi Stories, Punjabi Funny Stories, Punjabi Kids Story
Punjabi Kahaniyan is Very Famous Section in our site, If you love to write Stories then please upload it Here.

ਰੋਟੀ

...
...

ਪਿੰਡ ਦੀ ਫਿਰਨੀ ਤੇ ਬਾਂਦਰ-ਬਾਂਦਰੀ ਦਾ ਤਮਾਸ਼ਾ ਹੋ ਰਿਹਾ ਸੀ।ਥੜੇ ਤੇ ਬੈਠੇ ਬਜ਼ੁਰਗ,ਨੌਜਵਾਨ,ਬੁੜੀਆਂ,ਬੱਚੇ ਸਭ ਉਤਸੁਕਤਾ ਨਾਲ ਘੇਰਾ ਪਾਈ ਬਾਂਦਰ-ਬਾਂਦਰੀ ਦਾ ਤਮਾਸ਼ਾ ਦੇਖ ਹੱਸ ਰਹੇ ਸਨ।ਬਾਂਦਰ-ਬਾਂਦਰੀ ਦੋਨੋ ਭੁੱਖੇ ਸਨ ਤੇ ਉਹਨਾਂ ਦਾ ਮਾਲਿਕ ਹੋਰ ਹੋਰ ਕਰਦਾ ਤਮਾਸ਼ੇ ਨੂੰ ਵੱਡਾ ਕਰਦਾ ਜਾ ਰਿਹਾ ਸੀ। ਬਾਂਦਰੀ ਮਾਲਿਕ ਦੇ ਡਰੋ ਇੱਕ ਪਾਸੇ ਟਿਕ ਕੇ Continue Reading »

No Comments

ਮਾਸਟਰਨੀ

...
...

ਜ਼ੋਰਦਾਰ ਧਮਾਕਾ ਹੋਇਆ ਪਰ ਸਿਆਣੇ ਡਰਾਇਵਰ ਨੇ ਡੋਲਦੀ ਬੱਸ ਨੂੰ ਹੁਸ਼ਿਆਰੀ ਨਾਲ ਇਕ ਪਾਸੇ ਰੋਕ ਲਿਆ। ਟਾਇਰ ਪਾਟਕੇ ਨਿਕਲੀ ਹਵਾ ਨੇ ਆਸਪਾਸ ਦਾ ਮਿੱਟੀ ਘੱਟਾ ਦੂਰ ਤੱਕ ਉੱਡਾ ਦਿੱਤਾ । ਹਾਲਾਂਕਿ ਕੰਡਕਟਰ ਵਲੋਂ ਟਾਇਰ ਬਦਲਕੇ ਛੇਤੀ ਤੁਰ ਪੈਣ ਦਾ ਹੋਕਾ ਦਿੱਤਾ ਗਿਆ ਸੀ ਪ੍ਰੰਤੂ ਕੁੱਝ ਸਿਦਕਵਾਨਾਂ ਨੂੰ ਛੱਡ ਬਹੁਤੇ ਥੱਲੇ Continue Reading »

No Comments

ਧੀ ਨਾਲ ਰਿਸ਼ਤਾ

...
...

ਧੀ ਨਾਲ ਰਿਸ਼ਤਾ ਮਿੰਦਰੋ ਸਰਦੀਆਂ ਦੇ ਦਿਨਾਂ ਵਿੱਚ ਚੁਲ੍ਹੇ ਕੋਲ ਬੈਠੀ ਸਾਗ ਧਰਨ ਦੀਆਂ ਤਿਆਰੀਆਂ ਕਰ ਰਹੀ ਸੀ ਜਦ ਓਹਨੂੰ ਪੇਕਿਆਂ ਤੋਂ ਫੋਨ ਆ ਜਾਂਦਾ. ਮਿੰਦੋ ਦਾ ਭਰਾ ਦੱਸਦਾ ਕੇ ਕੁੜੀ ਲਈ ਅਸੀ ਰਿਸ਼ਤਾ ਪੱਕਾ ਕਰ ਆਏ ਆ. ਮਿੰਦੋ ਹੈਰਾਨੀ ਨਾਲ ਪੁੱਛਦੀ ਆ ਵੀਰਾ ਕੁੱਜ ਪੁਛੇ ਬਿਨਾ ਹੀ ਹਾਂ ਕਰ Continue Reading »

No Comments

ਗਲਤੀ ਦਾ ਅਹਿਸਾਸ

...
...

ਗਲਤੀ ਦਾ ਅਹਿਸਾਸ ਨਿਰੰਜਨ ਸਿੰਘ ਨੇ ਸੱਠ ਸਾਲ ਦੀ ਉਮਰ ਤੱਕ ਇੱਕ ਸਰਕਾਰੀ ਬੈਂਕ ਵਿੱਚ ਨੌਕਰੀ ਕੀਤੀ। ਰਿਟਾਇਰ ਹੋਣ ਤੋਂ ਬਾਅਦ ਇੱਕ ਦੋਸਤ ਨੇ ਸਲਾਹ ਦਿੱਤੀ । “ਨਿਰੰਜਨ ਸਿੰਘ ਸੁੱਖ ਨਾਲ ਤੇਰੀ ਸਿਹਤ ਵਧੀਆਂ ਪਈ ਹੈ ਤੂੰ ਕਿਸੇ ਪਾ੍ਈਵੇਟ ਸੰਸਥਾ ਵਿੱਚ ਨੌਕਰੀ ਕਰ ਲੈ। ਘਰੇ ਤੇਰਾ ਇਕੱਲੇ ਦਾ ਟਾਇਮ ਪਾਸ Continue Reading »

No Comments

ਸੰਤਾਪ

...
...

ਸੰਤਾਪ ਤੜਾਕ ਤੜਾਕ ਤੜਾਕ …… ਇਸ ਆਵਾਜ਼ ਨਾਲ਼ ਗੁਰਜੀਤ ਇਕਦਮ ਹੜਬੜਾ ਕੇ ਉੱਠ ਖੜ੍ਹੀ ਹੋਈ।ਇਹ ਅੱਜ ਪਹਿਲੀ ਵਾਰ ਨਹੀਂ ਹੋਇਆ ਸੀ ਬਲਕਿ ਹੁਣ ਤਾਂ ਰੋਜ਼ ਦੀ ਕੁੱਟਮਾਰ ਉਸ ਦੀ ਜ਼ਿੰਦਗੀ ਦਾ ਹਿੱਸਾ ਬਣ ਗਈ ਸੀ …..ਗੁਰਜੀਤ ਬਹੁਤ ਸੋਹਣੀ ਸੀ ਐਨੀ ਸੋਹਣੀ ਕਿ ਹੱਥ ਲਾਇਆਂ ਮੈਲੀ ਹੁੰਦੀ ਸੀ , ਪੜ੍ਹਨ ਲਿਖਣ Continue Reading »

No Comments

ਕੀਮਤ

...
...

ਕੀਮਤ “ਮੈਮ, ਮੈਂ ਪਲੱਸ ਵਨ ਵਿੱਚ ਪੂਰੀ ਕਲਾਸ ਵਿੱਚ ਟਾਪ ਕੀਤਾ ਹੈ।” ਰੀਨਾ ਨੇ ਆਪਣਾ ਰਿਪੋਰਟ ਕਾਰਡ ਆਪਣੀ ਟਿਊਸ਼ਨ ਟੀਚਰ ਨਿਕਿਤਾ ਨੂੰ ਦਿਖਾਉਂਦਿਆ ਖੁਸ਼ੀ ਵਿੱਚ ਬੋਲਦਿਆ ਕਿਹਾ। ” ਰੀਅਲੀ? ਵੈਰੀ ਗੁਡ ਰੀਨਾ। ਮੈਨੂੰ ਤੇਰੇ ਤੋਂ ਇਹ ਹੀ ਉਮੀਦ ਸੀ।” ਨਿਕਿਤਾ ਨੇ ਰੀਨਾ ਦਾ ਰਿਪੋਰਟ ਕਾਰਡ ਦੇਖਦਿਆ ਕਿਹਾ। ” ਥੈਂਕਸ ਮੈਮ।” Continue Reading »

2 Comments

ਬਰਸਾਤ

...
...

. ਅੱਜ ਮੌਸਮ ਨੇ ਕਰਵਟ ਲਈ ਤੇ ਬਰਸਾਤਾਂ ਦਾ ਆਗਾਜ਼ ਹੋ ਗਿਆ❤️ਤੈਨੂੰ ਯਾਦ ਏ ? ਜਦ ਆਪਾ ਪਹਿਲੀ ਵਾਰ ਮਿਲੇ ਸੀ ਤਾਂ ਬਰਸਾਤ ਹੋਈ ਸੀ🔥ਮੈਂ ਹੱਸ ਕੇ ਕਿਹਾ ਸੀ ਲੈ ਦੇਖ ਲਾ ਰੱਬ ਵੀ ਆਪਣੇ ਮੇਲ ਤੇ ਖੁਸ਼ੀ ਜ਼ਾਹਿਰ ਕਰ ਰਿਹਾ 🌚ਤੂੰ ਕੁਝ ਨਹੀਂ ਸੀ ਬੋਲੀ ਬੱਸ ਦੇਖੀ ਜਾਂਦੀ ਸੀ Continue Reading »

No Comments

ਮਿਰਗ ਤ੍ਰਿਸ਼ਨਾ

...
...

ਮਿਰਗ ਤ੍ਰਿਸ਼ਨਾ ਲੰਬੀ ਘੰਟੀ ਵੱਜ ਰਹੀ ਸੀ ਫੋਨ ਦੀ। ਮੈਂ ਆਟਾ ਗੁੰਨਦੀ ਨੇ, ਲਿੱਬੜੇ ਹੱਥਾਂ ਨਾਲ ਫੋਨ ਉਠਾਇਆ ਤਾਂ ਵੇਖਿਆ, ਰੱਜੀ ਦਾ ਫੋਨ ਸੀ। ਹਾਲ ਚਾਲ ਪੁੱਛਿਆ ਤਾਂ ਉਹਦੀ ਗੱਲ ਤੋਂ ਸਾਫ ਪਤਾ ਲੱਗ ਰਿਹਾ ਸੀ ਕਿ ਕਿੰਨੀ ਪਰੇਸ਼ਾਨੀ ਵਿੱਚ ਏ। ਪਰ ਹੁਣ, ਆਪੇ ਫਾਥੜੀਐ, ਤੈਨੂੰ ਕੌਣ ਛੁਡਾਵੇ। ਦਿਨ ਰਾਤ Continue Reading »

No Comments

ਲਾਕ ਡਾਊਨ ਰਗੜੇਗਾ

...
...

ਕਿਰਤੀ ਵਰਗ ਨੂੰ ਕਰੋਨਾ ਨਹੀਂ ਲਾਕ ਡਾਊਨ ਰਗੜੇਗਾ ਹੋ ਸਕਦਾ ਮੇਰਾ ਲਿਖਿਆ ਗ਼ਲਤ ਹੋਵੇ, ਅੱਜ 5 ਵਜੇ ਸ਼ੁਰੂ ਹੋਏ ਲਾਕ ਡਾਊਨ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ, ਗ਼ਰੀਬ ਸਬਜ਼ੀ ਦੀਆਂ ਰੇਹੜੀਆਂ ਵਾਲੇ ਗੋਲਗੱਪੇ ਟਿੱਕੀਆਂ ਜਾਂ ਹੋਰ ਨਿੱਕੇ ਨਿੱਕੇ ਕੰਮ ਕਰ ਆਪਣਾ ਅਤੇ ਬੱਚਿਆਂ ਦਾ ਪੇਟ ਭਰਨ ਵਾਲੇ ਸਰਕਾਰੀ Continue Reading »

1 Comment

ਸੋਚ

...
...

ਮਿੰਨੀ ਕਹਾਣੀ : ਸੋਚ ਆਪਣੇ ਰੁਝੇਵਿਆਂ ਦੇ ਚੱਲਦਿਆਂ ਬਲਕਾਰ ਨੇ ਵਿਸ਼ੇਸ਼ ਦਿਨ ਮਨਾਉਣ ਦੇ ਆਏ ਦਫ਼ਤਰੀ ਪ੍ਰੋਗਰਾਮ ਦੀ ਸਾਰੀ ਜ਼ਿੰਮੇਵਾਰੀ ਆਪਣੀ ਹਮਅਹੁਦਾ ਮੈਡਮ ਅਤੇ ਉਹਨਾਂ ਦੇ ਸਟਾਫ਼ ਨੂੰ ਦੇ ਦਿੱਤੀ। ਪ੍ਰੋਗਰਾਮ ਸਮਾਪਨ ਦੇ ਅਗਲੇ ਦਿਨ ਪ੍ਰੋਗਰਾਮ ਦੌਰਾਨ ਬਚੇ ਸਾਮਾਨ ਅਤੇ ਖਰਚੇ ਦੇ ਹਿਸਾਬ ਕਰਦਿਆਂ ਬਲਕਾਰ ਨੇ ਬਚੇ ਸਾਮਾਨ ਬਾਰੇ ਮੈਡਮ Continue Reading »

No Comments

More Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)