Punjabi Kahaniya, Punjabi Stories, Punjabi Funny Stories, Punjabi Kids Story
Punjabi Kahaniyan is Very Famous Section in our site, If you love to write Stories then please upload it Here.

ਹੰਕਾਰੀ ਬਾਬਾ

...
...

ਕੱਲ ਦਿਨ ਸ਼ਨੀਵਾਰ, ਛੁੱਟੀ ਹੋਣ ਕਰਕੇ ਜਿੱਤੇ ਨੇ ਸੋਚਿਆ ਕਿਉਂ ਨਾ ਅੱਜ ਗੁਰਦੁਆਰਾ ਸਾਹਿਬਾਨਾਂ ਵਿਖੇ ਨਤਮਸਤਕ ਹੋ ਆਵਾਂ | ਗੁਰਦੁਵਾਰਾ ਸ਼੍ਰੀ ਸਿੱਖ ਸੰਗਤ, ਕਨੇਡਾ ਵਿੱਚ ਜਿੱਤੇ ਦੇ ਘਰ ਤੋਂ ਤਕਰੀਬਨ ਦੱਸ ਕੁ ਕਿਲੋਮੀਟਰ ਦੀ ਦੂਰੀ ਤੇ ਸੀ | ਜਿੱਤੇ ਨੇ ਰੁਮਾਲ, ਮਾਸਕ ਅਤੇ ਆਪਣੇ ਫੋਨ ਨੂੰ ਸਾਈਲੇੰਟ ਲਗਾ ਕੇ ਤਿਆਰੀ Continue Reading »

No Comments

ਰੇਨਬੋਅ

...
...

ਸਮਰੀਤ ਅੱਜ ਜਦੋਂ ਕਿੰਡੀ ਤੋ ਆਪਣੇ ਦਾਦਾ ਜੀ ਨਾਲ ਆਈ ਤਾਂ ਅਉਣ ਸਾਰ ਹੀ ਮੈਨੂੰ ਆਵਾਜਾਂ ਦੇਣ ਲੱਗ ਗਈ। ਮੈਂ ਵੀ ਅਜੇ ਹੁਣੇ ਕੰਮ ਤੋ ਆ ਬਾਥਰੂਮ ਵਿੱਚ ਹੀ ਵੜਿਆ ਸੀ। ਮੈਂ ਕਾਹਲੀ ਕਾਹਲੀ ਹੱਥ ਮੂੰਹ ਧੋ ਬਾਹਰ ਨਿਕਲਿਆ। ਮੈਨੂੰ ਪਤਾ ਹੈ ਕਿ ਅੱਜ ਜਾਂ ਤਾਂ ਕਿੰਡੀ ਵਿੱਚ ਉਸਨੂੰ ਸਾਬਾਸ਼ੀ Continue Reading »

1 Comment

ਰਫਤਾਰ ਨਾਲ ਬਦਲਦੀ ਜਿੰਦਗੀ

...
...

ਰਫਤਾਰ ਨਾਲ ਬਦਲਦੀ ਜਿੰਦਗੀ ਸਮਾਂ ਇੱਕਲਾ ਨਹੀਂ ਬਦਲਿਆ ਸਗੋਂ ਸਮੇਂ ਨਾਲ ਬਹੁਤ ਕੁੱਝ ਬਦਲ ਗਿਆ। ਜਿਸ ਨੂੰ ਸਿਰਫ ਯਾਦ ਕੀਤਾ ਜਾ ਸਕਦਾ ਹੈ ਪਰ ਵਾਪਸ ਲਿਆਉਣਾ ਮੁਸ਼ਕਿਲ ਹੈ। ਜਦੋਂ ਜਿਹੜੀ ਰੁੱਤ ਆਉੰਦੀ ਹੈ ਉਸ ਨਾਲ ਜੁੜੀਆਂ ਕੋਈ ਨਾ ਕੋਈ ਯਾਦਾਂ ਆਪਣੇ ਆਪ ਤਾਜਾ ਹੋ ਜਾਂਦੀਆਂ ਹਨ। ਹਾੜੀ ਦੀ ਰੁੱਤ ਵਿੱਚ Continue Reading »

No Comments

ਪੰਗੂੜੇ ਤੋ ਪਵੇਲੀਅਨ ਤੱਕ

...
...

“ਪੰਗੂੜੇ ਤੋ ਪਵੇਲੀਅਨ ਤੱਕ” “ਜਿਸ ਮਾਂ-ਬਾਪ ਵੱਲੋਂ ਕੁੜੀ ਨੂੰ ਜਨਮ ਦੇ ਕੇ ਸੁੱਟ ਦਿੱਤਾ ਸੀ ਅੱਜ ਅੰਦਰ ਵੜ-ਵੜ ਰੋਂਦੇ ਹੋਣਗੇ ਕਿਉਂਕਿ ਉਹ ਆਪਣੀ ਜੰਮੀ ਧੀ ਨੂੰ ਮਿੱਲ ਵੀ ਨਹੀਂ ਸਕਦੇ” ਮਹਾਰਾਸ਼ਟਰ ਦਾ ਸ਼ਹਿਰ ਪੂਨੇ ਚ ਇੱਕ ਅਨਾਥ ਆਸ਼ਰਮ ਹੈ,ਜਿਸਦਾ ਨਾਮ,‘ ਸ਼ਰੀਵਾਸਤਵਾ ਅਨਾਥ ਆਸ਼ਰਮ’ਹੈ। 13 August 1979 ਨੂੰ ਸ਼ਹਿਰ ਦੇ ਕਿਸੇ Continue Reading »

No Comments

ਬੇਜ਼ੁਬਾਨ ਜਾਨਵਰ

...
...

ਬੇਬੇ ਅੱਸੀਆਂ ਨੂੰ ਟੱਪ ਗਈ ਸੀ, ਹੱਥ-ਪੈਰ ਕੰਬਣ ਲੱਗ ਪਏ, ਨਿਗ੍ਹਾ ਵੀ ਬਹੁਤ ਘਟ ਗਈ ਸੀ। ਮੈਂ ਕਾਨੂੰਨ ਦੀ ਪੜ੍ਹਾਈ ਕਰਨ ਇੰਗਲੈਂਡ ਜਾਣਾ ਸੀ। ਲੱਗਦਾ ਨਹੀਂ ਸੀ ਬੇਬੇ ਨੂੰ ਦੁਬਾਰਾ ਜਿਉਂਦੀ ਨੂੰ ਮਿਲਣ ਦਾ ਮੌਕਾ ਮਿਲੂਗਾ। ਤੁਰਨ ਲੱਗੇ ਨੂੰ ਬੇਬੇ ਨੇ ਘੁੱਟ ਕੇ ਜੱਫੀ ‘ਚ ਲੈ ਲਿਆ, ਮੱਥਾ ਚੁੰਮਿਆ ਤੇ Continue Reading »

No Comments

ਦੱਬੇ ਹੋਏ ਚਾਅ

...
...

ਦੱਬੇ ਹੋਏ ਚਾਅ …….. ਅੱਜ ਦੀਪੀ ਨੇ ਬੜਾ ਜਲਦੀ ਜਲਦੀ ਘਰ ਦਾ ਹਰ ਕੰਮ ਨਬੇੜ ਲਿਆ ਸੀ । ਕਿਉਂਕਿ ਅੱਜ ਪਿੰਡ ਵਿੱਚ ਮੇਲਾ ਲੱਗਿਆ ਹੋਇਆ ਸੀ। ਆਂਢ ਗੁਆਂਢ ਦੀਆਂ ਸਭ ਔਰਤਾ ਇਕੱਠੀਆਂ ਹੋ ਗਈਆਂ ਸਨ, ਮੇਲੇ ਤੇ ਜਾਣ ਲਈ। ਸਭ ਨੂੰ ਅੰਦਰੋਂ ਬੜੀ ਖੁਸ਼ੀ ਸੀ ਉਹ ਐਨੀਆਂ ਖੁਸ਼ ਸੀ ਜਿਵੇਂ Continue Reading »

No Comments

ਕੰਜਕਾਂ

...
...

ਬਚਪਨ ਕਿੰਨਾ ਅਨਭੋਲ ਹੁੰਦਾ, ਬੇਪ੍ਰਵਾਹ ਹੁੰਦਾ ,? ਕੋਈ ਤੇਰੇ ,ਮੇਰੇ ਦਾ ਰੌਲਾ ਨਹੀਂ ਹੁੰਦਾ ,ਕੋਈ ਮਜ਼ਹਬ ਦਾ ਪਤਾ ਨਹੀਂ ਹੁੰਦਾ , ਕੋਈ ਜਾਤ-ਪਾਤ ਦਾ ਭਿੰਨ-ਭੇਦ ਨਹੀਂ ਹੁੰਦਾ ! ਬਸ ਪਿਆਰ ਦਾ ਪਤਾ ਹੁੰਦਾ ,ਸੱਚ ਦਾ ਪਤਾ ਹੁੰਦਾ । ਬਚਪਨ ਵਿੱਚ ਜਦੋਂ ਨਰਾਤਿਆਂ ਦੌਰਾਨ ਆਂਢ ਗੁਆਂਢ ਨੇ ਕੰਜਕਾਂ ਪੂਜਣੀਆਂ ਤਾਂ , Continue Reading »

No Comments

ਸਿਆਸਤਦਾਨ

...
...

ਉਹ ਕੀ ਹਾਲ ਆ ਬਲਦੇਵ ਸਿਹਾਂ ? ਬਹੁਤ ਵਧੀਆ ਲਾਲਾ ਜੀ।ਤੁਸੀਂ ਦੱਸੋ ਕੀ ਹਾਲ ਚਾਲ ਨੇ? ਸਭ ਕਿਰਪਾ ਮਾਤਾ ਰਾਣੀ ਦੀ।ਦੋਵੇਂ ਮੁੰਡੇ ਅਮਰੀਕਾ ਚਲੇ ਗਏ ਨੇ , ਤੇ ਅਸੀਂ ਦੋਵੇਂ ਜੀਅ ਵਧੀਆ ਤੋਰੀ ਫੁਲਕਾ ਖਾਈ ਜਾ ਰਹੇ ਹਾਂ। ਲਾਲਾ ਜੀ ਮੁੰਡੇ ਦੇ ਕੰਮਕਾਰ ਨੂੰ ਲੈ ਕੇ ਤੇ ਮੈਂ ਬੜੀ ਦੁਬਿਧਾ Continue Reading »

No Comments

ਕਿਸਮਤ

...
...

ਉਹ ਅਕਸਰ ਰੋਜ਼ ਹੀ ਰਾਹ ‘ਚ ਮਿਲਦੇ, ਬੜੇ ਠਰੰਮੇ ਜਿਹੇ ਨਾਲ ਸਾਈਕਲ ਦਾ ਪੈਂਡਲ ਮਾਰ ਰਹੇ ਹੁੰਦੇ ਜਿਦਾ ਇਸ ਕਾਹਲ ਭਰੇ ਮਾਹੌਲ ਨਾਲ ਉਹਨਾਂ ਦਾ ਕੋਈ ਵਾਹ-ਵਾਸਤਾ ਨਹੀ ਸੀ, ਮੇਨ ਰੋਡ ਤੇ ਬਹੁਤੀ ਵਾਰ ਅਸੀ ਇਕੱਠੇ ਸੜਕ ਲੰਘ ਰਹੇ ਹੁੰਦੇ, ਉਹਨਾਂ ਦਾ ਹੱਥ ਅਕਸਰ ਹੀ ਡੋਲ ਜਾਦਾ ਪਰ ਉਹ ਸੰਭਾਲ Continue Reading »

No Comments

ਇੱਕ ਹੋਰ ਚਿੱਠੀ

...
...

ਨਿਯੁਕਤੀ ਮਗਰੋਂ ਛੇਵੀਂ ਜਮਾਤ ਨੂੰ ਪੰਜਾਬੀ ਪੜਾਉਣੀ ਸ਼ੁਰੂ ਕਰ ਦਿੱਤੀ.. ਉਸ ਸਰਕਾਰੀ ਸਕੂਲ ਵਿਚ ਜਿਆਦਾਤਰ ਗਰੀਬ ਤਬਕੇ ਦੇ ਬੱਚੇ ਹੀ ਪੜਿਆ ਕਰਦੇ ਸਨ..! ਦਰਮਿਆਨੇ ਕਦ ਦਾ ਪਤਲਾ ਜਿਹਾ ਉਹ ਮੁੰਡਾ ਹਮੇਸ਼ਾਂ ਹੀ ਬਾਕੀਆਂ ਨਾਲੋਂ ਵੱਖਰਾ ਬੈਠਦਾ ਹੁੰਦਾ..! ਅੱਧੀ ਛੁੱਟੀ ਵੇਲੇ ਵੀ ਅਕਸਰ ਕੱਲਾ ਬੈਠਾ ਕੁਝ ਨਾ ਕੁਝ ਲਿਖਦਾ ਰਹਿੰਦਾ.. ਇੱਕ Continue Reading »

No Comments

More Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)