ਜ਼ੁਬਾਨ ਦਾ ਰਸ
**ਯਾਦਾਂ ਦੇ ਝਰੋਖੇ ‘ਚੋਂ-** ਇਹ ਉਹਨਾਂ ਵੇਲਿਆਂ ਦੀ ਗੱਲ ਹੈ ਜਦੋਂ ਅਸੀਂ ਸਾਰੇ ਭੈਣ ਭਰਾ ਅਜੇ ਸਕੂਲਾਂ ਵਿੱਚ ਹੀ ਪੜ੍ਹਦੇ ਸਾਂ। ਸਾਡੇ ਗੰਗਾਨਗਰ ਵਾਲੇ ਮਾਂਜੀ (ਪਿਤਾ ਜੀ ਦੇ ਮਾਸੀ ਜੀ) ਸਾਡੇ ਕੋਲ ਆਏ ਹੋਏ ਸਨ। ਉਹ ਹਰ ਸਾਲ ਹੀ ਗਰਮੀ ਦੀ ਰੁੱਤੇ, ਜੇਠ ਹਾੜ੍ਹ ਦੇ ਦੋ ਮਹੀਨੇ ਸਾਡੇ ਕੋਲ ਹੀ Continue Reading »
No Commentsਬਗਾਨੀਆਂ ਧੀਆਂ
ਧੀ ਰਾਣੋ ਦਾ ਫੋਨ ਆਉਣ ਤੇ ਮਨਜੀਤ ਕੌਰ ਬਹੁਤ ਖੁਸ਼ ਸੀ । ਸ਼ਾਮ ਛੇ ਕੁ ਵਜੇ ਘੰਟੀ ਵੱਜੀ ਤੇ ਮੋਬਾਈਲ ਦੀ ਸਕਰੀਨ ਤੇ ਰਾਣੋ ਪੁੱਤਰ ਲਿਖਿਆ ਵੇਖ ਕੇ ਮੰਨੋ ਖੁਸ਼ੀ ਦਾ ਟਿਕਾਣਾ ਹੀ ਨਹੀਂ ਰਿਹਾ ਸੀ । ਦੋ ਮਹੀਨੇ ਪਹਿਲਾਂ ਰਾਣੋ ਦਾ ਵਿਆਹ ਬੜੇ ਧੂਮ ਧੜੱਕੇ ਨਾਲ ਕੀਤਾ ਸੀ ਤੇ Continue Reading »
No Commentsਮੈਨੂੰ ਵੀ ਮਾਰ ਦਿਓ
ਆਪ ਬੀਤੀ ਜੱਗ ਬੀਤੀ ਪਹਿਲਾਂ ਤਾਂ ਸਮਝ ਨਹੀਂ ਆਇਆ ਇਸ ਘਟਨਾ ਦੀ ਸ਼ੁਰੂਆਤ ਕਿੱਥੋਂ ਕਰਾਂ ਪਰ ਜਿਵੇਂ ਕਿ ਕਿਹਾ ਜਾਂਦਾ ਹੈ ਕਿਸੇ ਸੋਹਣੀ ਸੁਚੱਜੀ ਯਾਦ ਤੋਂ ਗੱਲ ਸ਼ੁਰੂ ਕਰੀਏ ਜ਼ਿਆਦਾ ਮਜ਼ਾ ਆਉਂਦਾ ਹੈ ਸਰਦਾਰਨੀ ਦੀ ਤੋਰ ਸਾਰੇ ਪਿੰਡ ਵਿੱਚ ਵੱਖਰੀ ਸੀ ਉਸ ਦੀ ਜਵਾਨੀ ਤੇ ਹੁਸਨ ਦੇ ਚਰਚੇ ਆਸ ਪਾਸ Continue Reading »
No Commentsਚੱਲ ਕੋਈ ਨਾ
ਚੱਲ ਕੋਈ ਨਾ …… ਬਚਪਣ ਵਰਗੀ ਮੌਜ ਕਦੇ ਜ਼ਿੰਦਗੀ ਵਿੱਚ ਦੁਬਾਰਾ ਮੁੜ ਕੇ ਨੀ ਆ ਸਕਦੀ. ਜੈਲੇ ਨੇ ਆਪਣਾ ਬਚਪਣ ਆਪਣੇ ਦੋਵੇ ਭਰਾਵਾ ਨਾਲ ਬਹੁਤ ਵਧੀਆਂ ਕੱਢਿਆ. ਸਾਰਾ ਦਿਨ ਮੌਜ ਮਸਤੀ ਕਰਨੀ, ਦੁਪਿਹਰ ਨੂੰ ਬਾਬੇ ਤੇ ਦਾਦੇ ਦੀ ਰੋਟੀ ਖੇਤ ਫੜਾ ਕੇ ਫੇਰ ਤੰਬੂਆਂ ਵਾਲੇ ਖੇਤਾਂ ਕੋਲ ਖੇਡਣ ਲੱਗ ਜਾਇਆ Continue Reading »
No Commentsਬੰਬ ਅੱਗੇ
ਕੇਰਾ ਫੌਜੀ ਛੁੱਟੀ ਆਇਆ ਤੇ ਆਪਣੀ ਭੈਣ ਨੂੰ ਮਿਲਣ ਚਲਾ ਗਿਆ ਤਾ ਸ਼ਾਮ ਨੂੰ ਭੈਣ ਦੇ ਘਰ ਵਾਲੇ ਨੇ ਸਾਲੇ ਦਾ ਮਾਣ ਤਾਣ ਕਰਦੇ ਨੇ ਦਾਰੂ ਮੁਰਗੇ ਦਾ ਇੰਤਜਾਮ ਕੀਤਾ ਤੇ ਜਦ ਦੋ ਦੋ ਪੈੱਗ ਲੱਗ ਗਏ ਤਾ ਫੋਜੀ ਸਾਹਬ ਵੀ ਆਪਣੀ ਬਹਾਦਰੀ ਦੇ ਕਿੱਸੇ ਸੁਨਾਉਣ ਲੱਗ ਗਏ ਤੇ ਫਿਰ Continue Reading »
No Commentsਸੀ.ਐਮ.ਸਾਹਿਬ
“ਬਾਈ ਜੀ, ਘਰ ਸਾਹਿਬ ਆ ਰਹੇ ਨੇ, ਮੈਨੂੰ ਕੁੱਝ ਦੇਰ ਲਈ ਘਰ ਜਾਣਾ ਪੈਣਾ।ਦੋ ਕੁ ਘੰਟੇ ਤੁਸੀਂ ਖਿਆਲ ਰੱਖਣਾ।”ਮੇਰੇ ਨਾਲ ਕੰਮ ਕਰਦੇ ਸਾਥੀ ਨੇ ਫੋਨ ਸੁਣਨ ਉਪਰੰਤ ਮੈਨੂੰ ਸੰਬੋਧਨ ਕਰਦਿਆਂ ਕਿਹਾ।ਉਸ ਦਾ ਪਿਛੋਕੜ ਰਾਜਸਥਾਨੀ ਹੈ। “ਕਿਹੜੇ ਸਾਹਿਬ ਆ ਰਹੇ ਨੇ ?” ਮੈਂ ਉਤਸੁਕਤਾ ਨਾਲ ਪੁਛਿਆ। “ਸੀ .ਐਮ.ਸਾਹਿਬ।” ਉਸ ਨੇ ਘੜੀ Continue Reading »
No Commentsਮਾਂ ਗੁਜਰੀ
ਬਾਬਾ, ਊਂ ਮੁਸਲਮਾਨ ਏਂ ਤੇ ਨਾਂ ਮਈਆਦਾਸ! ਇਹ ਕੀ ਮਾਜ਼ਰਾ ਏ, ਉੱਤੇ ਮਸੀਤ ਤੇ ਹੇਠਾਂ ਮੰਦਰ? ” “ਓਏ ਭਾਈ ਕਾਕਾ, ਲੋਕ ਪੀਂਦੇ ਆ ਇੱਕ ਮਾਂ ਦਾ ਦੁੱਧ! ਮੈਂ ਦੋਂਹ-ਦੋਂਹ ਦਾ ਪੀਤਾ ਹੋਇਆ ਏ!” “ਓਹ ਕਿਵੇਂ ਬਾਬਾ?” “ਜਦੋਂ ਮੈਂ ਜੰਮਿਆ ਸੀ ਤਾਂ ਮੇਰੀ ਮਾਂ ਦੇ ਮਹੀਨੇ ਕੁ ਬਾਅਦ ਦੁੱਧ ਆਉਣੋਂ ਹਟ Continue Reading »
No Commentsਬਾਪੂ ਦੀ ਦਾਰੂ
ਹਰ ਦਿਹਾੜੀ ਨੌਜਵਾਨਾਂ ਦੇ ਨਸ਼ਿਆਂ ਨਾਲ ਧੁੱਤ ਹੋ ਮਰਨ ਮਰਾਉਣ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ।ਕੁਝ ਲੋਕ ਇਸਦੇ ਲਈ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ,ਕੋਈ ਕਹਿੰਦਾ ਹੈ ਔਲਾਦ ਦੇ ਵਿਗੜਨ ਦੇ ਜ਼ਿੰਮੇਵਾਰ ਉਹਨਾਂ ਦੇ ਮਾਤਾ-ਪਿਤਾ ਹੁੰਦੇ ਹਨ ਤੇ ਕੋਈ ਲੋਕਾਂ ਨੂੰ ਜ਼ਿੰਮੇਵਾਰ ਮੰਨਦਾ ਹੈ।ਜਿੰਨ੍ਹੇ ਮੂੰਹ ਉੰਨੀਆਂ ਗੱਲਾਂ।ਹਰ ਕਿਸੇ ਦਾ ਨਜ਼ਰੀਆਂ ਵੱਖ Continue Reading »
No Commentsਮਾਸਟਰ ਸੰਪੂਰਨ ਸਿੰਘ
ਮਾਸਟਰ ਸੰਪੂਰਨ ਸਿੰਘ.. ਅੱਜ ਫੇਰ ਜਵਾਨ ਪੁੱਤ ਨਾਲ ਕਿਸੇ ਗੱਲੋਂ ਬਹਿਸ ਹੋ ਗਈ.. ਮੇਹਣਾ ਦਿੰਦਾ ਆਖ ਰਿਹਾ ਸੀ ਤੁਸਾਂ ਸਾਡੇ ਵਾਸਤੇ ਕੀਤਾ ਈ ਕੀ ਏ..ਬਾਕੀ ਸਾਰੇ ਟਿਊਸ਼ਨਾਂ ਦੇ ਪੈਸੇ ਲੈਂਦੇ ਰਹੇ ਤੇ ਤੁਹਾਡੇ ਜ਼ਿਹਨ ਤੇ ਪੜਾਈ ਦਾ ਮੁੱਲ ਨਾ ਵੱਟਣ ਦਾ ਹੀ ਭੂਤ ਸਵਾਰ ਸੀ..ਇੱਕ ਚੱਜ ਦਾ ਘਰ ਤੱਕ ਵੀ Continue Reading »
No Commentsਅੱਜਕਲ ਭਾਗ ਆਖਰੀ
ਅਗਲੀ ਸਵੇਰ ਜਦ ਪਿੰਕੀ ਅਪਣੇ ਬੈਡ ਤੋ ਉੱਠੀ ਤਾ ਉਹ ਸਿੱਧੀ ਬਾਗ ਵਲ ਚਲੀ ਗਈ, ਬਾਗ ਵਿਚ ਮਾਲੀ ਬਾਗ਼ ਦੀ ਸਫਾਈ ਅਤੇ ਕੱਟਾਈ-ਝਾਟਾਈ ਕਰ ਰਿਹਾ ਸੀ, ਪਿੰਕੀ ਵੀ ਉਸਦੇ ਨਾਲ-ਨਾਲ ਘੁੰਮਣ ਲੱਗੀ. ਪਿੰਕੀ ਵਿਚ-ਵਿੱਚ ਮਾਲੀ ਨੂੰ ਸਵਾਲ ਵੀ ਕਰਦੀ. ਕੋਲ ਪਿਆ ਇੱਕ ਡੱਬਾ ਜਦ ਮਾਲੀ ਨੇ ਉਠਾਇਆ ਤਾ ਪਿੰਕੀ ਨੇ Continue Reading »
No Comments