Punjabi Kahaniya, Punjabi Stories, Punjabi Funny Stories, Punjabi Kids Story
Punjabi Kahaniyan is Very Famous Section in our site, If you love to write Stories then please upload it Here.

ਜਮੀਰਾਂ

...
...

ਭਾਦਰੋਂ ਦੀ ਇੱਕ ਗਰਮ ਸ਼ਾਮ ਨੂੰ ਏ.ਸੀ ਦਫਤਰ ਵਿਚ ਕਿੰਨੇ ਦੋਸਤਾਂ ਨਾਲ ਠੰਡੀ ਬੀਅਰ ਦੇ ਘੁੱਟ ਅੰਦਰ ਲੰਘਾਉਂਦਾ ਹੋਇਆ ਕਾਰੋਬਾਰ ਵਿਚ ਆਉਂਦੇ ਉਤਰਾਅ ਚੜਾਵਾਂ ਤੇ ਬਹਿਸ ਕਰ ਰਿਹਾ ਸਾਂ..! ਅਚਾਨਕ ਸ਼ੀਸ਼ੇ ਵਿਚੋਂ ਬਾਰਾਂ ਤੇਰਾ ਸਾਲ ਦੇ ਸਿੱਖ ਮੁੰਡੇ ਨੂੰ ਕਾਊਂਟਰ ਤੇ ਬੈਗ ਰੱਖਦਿਆਂ ਵੇਖਿਆ ਤਾਂ ਜਿਗਿਆਸਾ ਜਿਹੀ ਜਾਗੀ..ਉਸਨੂੰ ਅੰਦਰ ਸੱਦ Continue Reading »

No Comments

ਕੁੜੀ ਦੀ ਜੁਬਾਨੀ

...
...

2 ਸਾਲ ਪਹਿਲਾਂ ਕਿਸੇ ਕੁੜੀ ਦੀ ਜੁਬਾਨੀ ਦੱਸੀ ਸਤਿਕਾਰ ਯੋਗ ਬੀਜੀ ਸ ਸ ਆਕਾਲ। ਉਮੀਦ ਆ ਵਾਹਿਗੁਰੂ ਦੀ ਆਪਾਰ ਕਿਰਪਾ ਸਦਕੇ ਸਭ ਠੀਕ ਹੋਵੋਗੇ। ਥੋੜੇ ਲਫਜ਼ਾਂ ਚ ਤੁਹਾਨੂੰ ਕੁੱਝ ਦਸਣਾ ਚਾਹੁੰਦੀ ਆ।ਬਹੁਤ ਖੁਸ਼ੀ ਹੋਈ ਜਦੋਂ ਪਤਾ ਲੱਗਿਆ ਆਪਣੀ ਨਿੱਕੀ ਨੇ ਸੋਹਣੇ ਨੰਬਰ ਲੈਕੇ ਪੰਜਾਬ ਚ ਚੌਥਾ ਦਰਜਾ ਹਾਸਿਲ ਕੀਤਾ। ਉਹਨੇ Continue Reading »

No Comments

ਆਓ ਇਨਸਾਨ ਬਣੀਏ

...
...

ਕੋਰੋਨਾ ਮਹਾਮਾਰੀ ਕਾਰਨ ਵਿਗੜ ਰਹੀਆਂ ਸਮਾਜਿਕ ਪ੍ਰਸਥਿਤੀਆਂ ਦਾ ਟਾਕਰਾ ਕਰਨ ਹਿੱਤ, ਕੀਨੀਆ ਦੁਆਰਾ ਭਾਰਤ ਨੂੰ ਭੇਜੇ ਗਏ 12 ਟਨ ਅਨਾਜ ਨੂੰ ਲੈ ਕੇ ਬਹੁਤ ਲੋਕ ਮਜ਼ਾਕ ਉਡਾ ਰਹੇ ਹਨ। ਸੋਸ਼ਲ ਮੀਡੀਆ ਉੱਤੇ ਕੀਨੀਆ ਨੂੰ ‘ਗ਼ਰੀਬ, ਭਿਖਾਰੀ, ਭਿਖਮੰਗਾ, ਨੰਗ ਦੇਸ਼’ ਆਦਿ ਕਹਿ ਕੇ ਭਾਰਤ ਸਮੇਤ ਕੀਨੀਆ ਨੂੰ ਵੀ ਲਾਹਨਤਾਂ ਪਾਈਆਂ ਜਾ Continue Reading »

No Comments

ਫਰਿਸ਼ਤੇ ਵਰਗਾ ਫੌਜੀ

...
...

ਕਰੀਬ ਅੱਧੀ ਸਦੀ ਹੋਣ ਲਗੀ ਹੈ ਉਹ ਮਨ ਕੰਬਾਊ ਘਟਨਾ ਬੀਤਿਆਂ। ਉਨਾਂ ਪਲਾਂ ਦੀ ਯਾਦ ਅੱਜ ਵੀ ਮੇਰੇ ਲੂੰ ਕੰਡੇ ਖੜੇ ਕਰ ਦੇਂਦੀ ਹੈ। ਚੇਤਾ ਆਉਂਦੇ ਈ ਦੋਵੇਂ ਹੱਥ ਰੱਬ ਦੇ ਸ਼ੁਕਰਾਨੇ ‘ਚ ਜੁੜ ਜਾਂਦੇ ਨੇ । ਜੇ ਕਹਾਂ ਦੂਜੇ ਜਨਮ ਵਾਲੀ ਗਲ ਹੋਈ ਸੀ ਉਸ ਦਿਨ, ਤਾਂ ਕੁਝ ਗਲਤ Continue Reading »

No Comments

ਪੜ੍ਹੇ ਲਿਖੇ ਅਨਪੜ੍ਹਾਂ ਦੀ ਪਨੀਰੀ

...
...

(ਪੜ੍ਹੇ ਲਿਖੇ ਅਨਪੜ੍ਹਾਂ ਦੀ ਪਨੀਰੀ) ਭੂਆ ਹਾਲੇ ਘਰ ਦੇ ਕੰਮ ਨਬੇੜ ਕੇ ਹਟੀ ਹੀ ਸੀ ਕੇ ਉਸਦੇ ਪੇਕਿਉਂ ਉਸਦੀ ਭਰਜਾਈ ਤੇ ਭਤੀਜਾ ਮੋਟਰਸਾਈਕਲ ਤੇ ਤੜਕੀਂ ਆਣ ਪਹੁੰਚੇ। ਭਤੀਜੇ ਨੇ ਮੋਟਰਸਾਈਕਲ ਪਾਰਕ ਕਰਦਿਆਂ ਲੱਡੂਆਂ ਦਾ ਡੱਬਾ ਆਪਣੀ ਭੂਆ ਵੱਲ ਨੂੰ ਵਧਾਇਆ। “ਵੇ ਆਹ ਕਾਹਦੀ ਖੁਸ਼ੀ ਚ ?” ਭੂਆ ਨੇ ਉਤਸੁਕ ਹੋ Continue Reading »

No Comments

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ

...
...

ਅਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਹੈ।ਮੈਨੂੰ ਹਰ ਸਾਲ ਇਸ ਦਿਨ ਨਾਲ ਸੰਬੰਧਤ ਯਾਦ ਆਉਂਦੀ ਹੈ ਆਪਣੀ ਹੱਡ ਬੀਤੀ । ਕਈ ਇਨਸਾਨ ਸਾਡੀ ਜਿੰਦਗੀ ਵਿੱਚ ਅਜਿਹੇ ਆਉਂਦੇ ਨੇ ਜੋ ਕਦੀ ਨਹੀਂ ਭੁੱਲਦੇ ।ਉਹਨਾਂ ਦੇ ਕਹੇ ਸ਼ਬਦਾਂ ਦਾ ਅਸਰ ਸਦੀਵੀ ਹੋ ਜਾਂਦਾ ਹੈ ।ਜੋ ਉਹਨਾਂ ਉਸ ਸਮੇਂ ਕਿਹਾ Continue Reading »

No Comments

ਫਰਾਈਪੈਨ

...
...

21 ਜੂਨ ਦਾ ਦਿਨ ਸੀ, ਓਸ ਦਿਨ ਮੇਰੇ ਬੇਟੇ ਦਾ ਜਨਮਦਿਨ ਮਨਾਉਣ ਲਈ ਅਸੀਂ ਚਿਰਾਂ ਤੋਂ ਹੀ ਪੱਬਾਂ ਭਾਰ ਹੋਏ ਫਿਰਦੇ ਸੀ।ਸਾਲ ਦਾ ਸਭ ਤੋਂ ਵੱਡਾ ਤੇ ਗਰਮ ਦਿਨ ਇਸ ਸਾਲ ਵੀ ਪਿੰਡੇ ਨੂੰ ਲੂੰਹਦੀ ਗਰਮੀ ਵਰਸਾ ਰਿਹਾ ਸੀ। ਉਧਰੋਂ ਮੇਰਾ ਪੱਕਾ ਰਸੋਈਆ ਬਾਬੂ ਰਾਮ ਵੀ ਆਪਦੀ ਭੈਣ ਦਾ ਮੁਕਲਾਵਾ Continue Reading »

No Comments

ਘਰ ਵਾਪਸੀ

...
...

ਮੈਂ ਥੱਕਿਆ ਤੇ ਖਿੱਝਿਆ ਜਿਹਾ ਦਫਤਰ ਤੋਂ ਆਇਆ ਸੀ।ਹੱਥਲਾ ਬੈਗ ਸੋਫੇ ਤੇ ਸੁੱਟ ਲੌਬੀ ਵਿੱਚ ਹੀ ਬੈਠ ਗਿਆ।ਕੋਲ ਹੀ ਬੇਟੀ ਬੈਠੀ ਟੀਵੀ ਤੇ ਕੋਈ ਸ਼ੋਅ ਵੇਖ ਰਹੀ ਸੀ।ਸ਼ੋਅ ਕੀ ਸੀ, ਕਮੇਡੀ ਦੇ ਨਾਮ ਤੇ ਘਟੀਆ ਸ਼ਬਦਾਵਲੀ ਅਤੇ ਗਿਰੀਆਂ ਹੋਈਆਂ ਹਰਕਤਾਂ।ਵੇਖ ਕੇ ਮੇਰੀ ਖਿੱਝ ਹੋਰ ਵੱਧ ਗਈ ਤਾਂ ਮੈਂ ਉਠ ਕੇ Continue Reading »

No Comments

ਨੋਟ ਆ ਬਿਗ ਡੀਲ

...
...

ਨੋਟ ਆ ਬਿੱਗ ਡੀਲ ” ਡੈਡੀ, ਅੱਜ ਵੀ ਤੁਸੀਂ ਮੇਰੇ ਲਈ ਨਵੀਂ ਯੂਨੀਫ਼ਾਰਮ ਨਹੀਂ ਲੈ ਕੇ ਆਏ? ਕੱਲ੍ਹ ਮੈਨੂੰ ਫਿਰ ਸਕੂਲ ਵਿੱਚ ਪੁਨਿਸ਼ਮੈਂਟ ਮਿਲੇਗੀ।” ਰਮੇਸ਼ ਦਾ ਪੰਜ ਸਾਲਾਂ ਪੁੱਤਰ ਰਵੀ ਰੋਣਹਾਕੀ ਆਵਾਜ਼ ਵਿੱਚ ਉਸਨੂੰ ਕਹਿ ਰਿਹਾ ਸੀ। ” ਕੋਈ ਗੱਲ ਨਹੀਂ ਬੇਟਾ, ਮੈਂ ਕੱਲ੍ਹ ਜਾ ਕੇ ਤੇਰੀ ਪ੍ਰਿੰਸੀਪਲ ਨਾਲ ਗੱਲ Continue Reading »

No Comments

ਵੱਡੀ ਭੂਆ

...
...

ਵੱਡੀ ਭੂਆ (ਦਾਦੇ ਦੀ ਭੈਣ) ਮੈਨੂੰ ਭੋਰਾ ਵੀ ਚੰਗੀ ਨਾ ਲੱਗਦੀ ਸੀ। ਸਾਡੇ ਪਿੰਡ ਦਾ ਇੱਕ ਬੰਦਾ ਸਾਈਕਲ ਤੇ ਲੀੜ੍ਹੇ-ਕੱਪੜੇ ਵੇਚਣ ਜਾਦਾਂ ਸੀ। ਉਹ ਲਾਗਲੇ-ਲਾਗਲੇ ਪਿੰਡਾਂ ਤੱਕ ਜਾਦਾਂ ਸੀ। ਭੂਆ ਅਕਸਰ ਹੀ ਉਸਦੇ ਹੱਥ ਆਵਦੇ ਅਉਣ ਦਾ ਸੁਨੇਹਾ ਭੇਜਦੀ ਜਾਂ ਮਿੱਥੇ ਦਿਨ ਤੇ ਲੈ ਕੇ ਜਾਣ ਦੀ ਤਾਕੀਦ ਕਰਦੀ। ਜਦੋ Continue Reading »

No Comments

More Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)